Home / World / ਜੰਮੂ ਕਸ਼ਮੀਰ ‘ਚ ਤਣਾਅ ਦੇ ਪਿੱਛੇ ਬਾਹਰੀ ਤਾਕਤਾਂ ਦਾ ਹੱਥ : ਮਹਿਬੂਬਾ ਮੁਫਤੀ

ਜੰਮੂ ਕਸ਼ਮੀਰ ‘ਚ ਤਣਾਅ ਦੇ ਪਿੱਛੇ ਬਾਹਰੀ ਤਾਕਤਾਂ ਦਾ ਹੱਥ : ਮਹਿਬੂਬਾ ਮੁਫਤੀ

ਜੰਮੂ ਕਸ਼ਮੀਰ ‘ਚ ਤਣਾਅ ਦੇ ਪਿੱਛੇ ਬਾਹਰੀ ਤਾਕਤਾਂ ਦਾ ਹੱਥ : ਮਹਿਬੂਬਾ ਮੁਫਤੀ

1ਨਵੀਂ ਦਿੱਲੀ : ਜੰਮੂ ਕਸ਼ਮੀਰ ਦੀ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ ਅੱਜ ਕਿਹਾ ਹੈ ਕਿ ਵਾਦੀ ਵਿਚ ਤਣਾਅ ਦੇ ਪਿੱਛੇ ਬਾਹਰੀ ਤਾਕਤਾਂ ਦਾ ਹੱਥ ਹੈ| ਮਹਿਬੂਬਾ ਮੁਫਤੀ ਨੇ ਜੰਮੂ-ਕਸ਼ਮੀਰ ਦੇ ਹਾਲਾਤਾਂ ਉਤੇ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਰਾਜਨਾਥ ਸਿੰਘ ਨਾਲ ਉਨ੍ਹਾਂ ਦੀ ਰਿਹਾਇਸ਼ ਉਤੇ ਮੁਲਾਕਾਤ ਕੀਤੀ|
ਮਹਿਬੂਬਾ ਮੁਫਤੀ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਕਸ਼ਮੀਰ ਵਿਚ ਤਣਾਅ ਦੇ ਪਿੱਛੇ ਬਾਹਰੀ ਤਾਕਤਾਂ ਦਾ ਹੱਥ ਹੈ| ਉਨਾਂ ਕਿਹਾ ਕਿ ਨਾ ਕੇਵਲ ਪਾਕਿਸਤਾਨ ਬਲਕਿ ਚੀਨ ਵੀ ਇਸ ਵਿਚ ਸ਼ਾਮਿਲ ਹੈ|

Check Also

Donald Trump may cause problems for China before he leaves presidency: Experts

Donald Trump may cause problems for China before he leaves presidency: Experts

WASHINGTON: With US President Donald Trump showing no signs that he will leave office gracefully after …