Home / Punjabi News / ਛੱਤੀਸਗੜ੍ਹ: ਬੱਸ ਖੱਡ ਵਿੱਚ ਡਿੱਗੀ, ਚਾਰ ਹਲਾਕ ਤੇ 20 ਤੋਂ ਵੱਧ ਜ਼ਖ਼ਮੀ

ਛੱਤੀਸਗੜ੍ਹ: ਬੱਸ ਖੱਡ ਵਿੱਚ ਡਿੱਗੀ, ਚਾਰ ਹਲਾਕ ਤੇ 20 ਤੋਂ ਵੱਧ ਜ਼ਖ਼ਮੀ

ਦੁਰਗ, 9 ਅਪਰੈਲ
ਛੱਤੀਸਗੜ੍ਹ ਦੇ ਦੁਰਗ ਜ਼ਿਲ੍ਹੇ ਵਿੱਚ ਅੱਜ ਦੇਰ ਸ਼ਾਮ ਇਕ ਬੱਸ ਖੱਡ ਵਿੱਚ ਡਿੱਗ ਗਈ। ਇਸ ਦੌਰਾਨ ਘੱਟੋ-ਘੱਟ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਜਦਕਿ 20 ਤੋਂ ਵੱਧ ਲੋਕ ਜ਼ਖ਼ਮੀ ਹੋ ਗਏ। ਇਹ ਹਾਦਸਾ ਕੁਮਹਾਰੀ ਪੁਲੀਸ ਥਾਣੇ ਅਧੀਨ ਪੈਂਦੇ ਪਿੰਡ ਖਾਪਰੀ ਨੇੜੇ ਰਾਤ 8.30 ਵਜੇ ਉਸ ਸਮੇਂ ਵਾਪਰਿਆ ਜਦੋਂ ਇਕ ਡਿਸਟਿਲਰੀ ਕੰਪਨੀ ਦੇ ਮੁਲਾਜ਼ਮ ਕੰਮ ਤੋਂ ਘਰ ਪਰਤ ਰਹੇ ਸਨ। ਇਹ ਜਾਣਕਾਰੀ ਸ਼ਹਿਰ ਦੇ ਐੱਸਪੀ (ਛਾਵਨੀ ਖੇਤਰ) ਹਰੀਸ਼ ਪਾਟਿਲ ਨੇ ਦਿੱਤੀ। -ਪੀਟੀਆਈ 

The post ਛੱਤੀਸਗੜ੍ਹ: ਬੱਸ ਖੱਡ ਵਿੱਚ ਡਿੱਗੀ, ਚਾਰ ਹਲਾਕ ਤੇ 20 ਤੋਂ ਵੱਧ ਜ਼ਖ਼ਮੀ appeared first on Punjabi Tribune.


Source link

Check Also

ਮਲੇਸ਼ੀਆ ‘ਚ ਲੁਧਿਆਣਾ ਦੀ 5 ਸਾਲਾਂ ਮਹਿਰੀਨ ਦਾ ਕਮਾਲ, ਅੰਤਰਰਾਸ਼ਟਰੀ ਕਰਾਟੇ ਚੈਂਪੀਅਨਸ਼ਿਪ ‘ਚ ਜਿੱਤਿਆ ਸਿਲਵਰ ਮੈਡਲ

Ludhiana Mehreen Kaur: ਧੀਆਂ ਕਿਸੇ ਨਾਲੋਂ ਘੱਟ ਨਹੀਂ ਹੁੰਦੀਆਂ, ਇਸ ਗੱਲ ਨੂੰ ਲੁਧਿਆਣਾ ਦੀ ਪੌਣੇ …