Home / Punjabi News / ਗੋਰਖਪੁਰ ’ਚ ‘ਸ੍ਰੀ ਠਾਕੁਰ ਦਵਾਰਾ ਮੰਦਰ’ ਨੂੰ ਸਜਾਉਣ ਦੀ ਸ਼ੁਰੂਆਤ

ਗੋਰਖਪੁਰ ’ਚ ‘ਸ੍ਰੀ ਠਾਕੁਰ ਦਵਾਰਾ ਮੰਦਰ’ ਨੂੰ ਸਜਾਉਣ ਦੀ ਸ਼ੁਰੂਆਤ

ਲਖਨਊ, 21 ਜਨਵਰੀ
ਅਯੁੱਧਿਆ ’ਚ ਰਾਮ ਮੰਦਰ ‘ਪ੍ਰਾਣ ਪ੍ਰਤਿਸ਼ਠਾ’ ਸਮਾਗਮ ਦੀਆਂ ਤਿਆਰੀਆਂ ਸਬੰਧੀ ਗੋਰਖਪੁਰ ਜ਼ਿਲ੍ਹੇ ਦੇ ਰਾਮਾਮਊ ’ਚ ਸਰਯੂ ਕੰਢੇ ਸਥਿਤ 16ਵੀਂ ਸ਼ਤਾਬਦੀ ਦੇ ‘ਸ੍ਰੀ ਠਾਕੁਰ ਦਵਾਰਾ ਮੰਦਰ’ ਨੂੰ ਸਜਾਇਆ ਸਵਾਰਿਆ ਜਾ ਰਿਹਾ ਹੈ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਆਦਿਤਿਆ ਨਾਥ ਦੇ ਜੱਦੀ ਜ਼ਿਲ੍ਹੇ ਗੋਰਖਪੁਰ ’ਚ ਪ੍ਰਚੀਨ ‘ਸ੍ਰੀ ਠਾਕੁਰ ਦਵਾਰਾ ਮੰਦਰ’ ਨੂੰ ਸਜਾਉਣ ਦੀ ਤਿਆਰੀ ਪੂਰੀ ਜ਼ੋਰ ਸ਼ੋਰ ਨਾਲ ਜਾਰੀ ਹੈ।

The post ਗੋਰਖਪੁਰ ’ਚ ‘ਸ੍ਰੀ ਠਾਕੁਰ ਦਵਾਰਾ ਮੰਦਰ’ ਨੂੰ ਸਜਾਉਣ ਦੀ ਸ਼ੁਰੂਆਤ appeared first on Punjabi Tribune.


Source link

Check Also

ਪੰਜਾਬ ‘ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, ਥਾਣਾ ਮੁੱਖੀਆਂ ਸਣੇ ਕਈ ਚੌਕੀਆਂ ਦੇ ਇੰਚਾਰਜ ਬਦਲੇ; ਜਾਣੋ ਕਿੱਥੇ ਹੋਏ ਤਬਾਦਲੇ? ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ…

Partiala News: ਪੰਜਾਬ ਪੁਲਿਸ ਵਿਭਾਗ ਤੋਂ ਅਹਿਮ ਖਬਰ ਸਾਹਮਣੇ ਆਈ ਹੈ, ਜਿਸ ਨੇ ਮੁਲਾਜ਼ਮਾਂ ਵਿਚਾਲੇ …