Home / World / ਕੋਲਾ ਘੁਟਾਲਾ : ਮਧੂ ਕੋਡਾ ਦੀ ਸਜ਼ਾ ‘ਤੇ ਸੁਣਵਾਈ ਸ਼ਨੀਵਾਰ ਤੱਕ ਟਲੀ

ਕੋਲਾ ਘੁਟਾਲਾ : ਮਧੂ ਕੋਡਾ ਦੀ ਸਜ਼ਾ ‘ਤੇ ਸੁਣਵਾਈ ਸ਼ਨੀਵਾਰ ਤੱਕ ਟਲੀ

ਕੋਲਾ ਘੁਟਾਲਾ : ਮਧੂ ਕੋਡਾ ਦੀ ਸਜ਼ਾ ‘ਤੇ ਸੁਣਵਾਈ ਸ਼ਨੀਵਾਰ ਤੱਕ ਟਲੀ

ਨਵੀਂ ਦਿੱਲੀ – ਬਹੁਚਰਚਿਤ ਕੋਲਾ ਘੁਟਾਲਾ ਮਾਮਲੇ ਵਿਚ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਮਧੂ ਕੋਡਾ ਨੂੰ ਅੱਜ ਸਜ਼ਾ ਸੁਣਾਈ ਜਾਣੀ ਸੀ| ਇਸ ਦੌਰਾਨ ਅਦਾਲਤ ਨੇ ਇਸ ਮਾਮਲੇ ਦੀ ਸੁਣਵਾਈ ਸ਼ਨੀਵਾਰ ਤੱਕ ਟਾਲ ਦਿੱਤੀ ਹੈ| ਹੁਣ ਸ਼ਨੀਵਾਰ ਨੂੰ ਮਧੂ ਕੋਡਾ ਨੂੰ ਸਜ਼ਾ ਸੁਣਾਈ ਜਾਵੇਗੀ|

Check Also

Donald Trump may cause problems for China before he leaves presidency: Experts

Donald Trump may cause problems for China before he leaves presidency: Experts

WASHINGTON: With US President Donald Trump showing no signs that he will leave office gracefully after …