Home / Punjabi News / ਕੋਰੋਨਾ ਦਾ ਕਹਿਰ, ਪੰਜਾਬ ‘ਚ ਤਿੰਨ ਹੋਰ ਮੌਤਾਂ

ਕੋਰੋਨਾ ਦਾ ਕਹਿਰ, ਪੰਜਾਬ ‘ਚ ਤਿੰਨ ਹੋਰ ਮੌਤਾਂ

ਕੋਰੋਨਾ ਦਾ ਕਹਿਰ, ਪੰਜਾਬ ‘ਚ ਤਿੰਨ ਹੋਰ ਮੌਤਾਂ

ਕੋਰੋਨਾਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ। ਅੱਜ ਕੋਵਿਡ ਮਹਾਮਾਰੀ ਨਾਲ ਤਿੰਨ ਵਿਅਕਤੀਆਂ ਦੇ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਨਾਲ ਸੂਬੇ ‘ਚ ਮਰਨ ਵਾਲਿਆਂ ਦੀ ਕੁੱਲ੍ਹ ਗਿਣਤੀ 147 ਹੋ ਗਈ ਹੈ।

Image Courtesy ABP LIVE

ਅੰਮ੍ਰਿਤਸਰ: ਕੋਰੋਨਾਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ। ਅੱਜ ਕੋਵਿਡ ਮਹਾਮਾਰੀ ਨਾਲ ਤਿੰਨ ਵਿਅਕਤੀਆਂ ਦੇ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਨਾਲ ਸੂਬੇ ‘ਚ ਮਰਨ ਵਾਲਿਆਂ ਦੀ ਕੁੱਲ੍ਹ ਗਿਣਤੀ 147 ਹੋ ਗਈ ਹੈ।

50 ਸਾਲਾ ਵਿਅਕਤੀ ਜੋ ਗੁਰਦਾਸਪੁਰ ਦਾ ਵਾਸੀ ਸੀ ਦੀ ਮੌਤ ਹੋ ਗਈ। ਇਸ ਤੋਂ ਇਲਾਵਾ ਤਰਨ ਤਾਰਨ ਦੇ ਅਲਗੋਂ ਕੋਠੀ ਦੇ 56 ਸਾਲਾ ਤੇ ਅੰਮ੍ਰਿਤਸਰ ਦੇ ਵੇਰਕਾ ਤੋਂ ਇੱਕ 81 ਸਾਲਾ ਵਿਅਕਤੀ ਦੀ ਅੱਜ ਸਵੇਰੇ ਮੌਤ ਹੋ ਗਈ। ਇਹ ਤਿੰਨੇ ਮੌਤਾਂ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ‘ਚ ਹੋਈਆਂ ਹਨ।

News Credit ABP LIVE

Check Also

ਚੋਣ ਕਮਿਸ਼ਨ ਨੇ ਹਰਿਆਣਾ, ਮਹਾਰਾਸ਼ਟਰ ਤੇ ਝਾਰਖੰਡ ’ਚ ਚੋਣਾਂ ਦੀਆਂ ਤਿਆਰੀਆਂ ਵਿੱਢੀਆਂ

ਨਵੀਂ ਦਿੱਲੀ, 21 ਜੂਨ ਚੋਣ ਕਮਿਸ਼ਨ ਨੇ ਅੱਜ ਕਿਹਾ ਕਿ ਉਸ ਨੇ ਹਰਿਆਣਾ, ਮਹਾਰਾਸ਼ਟਰ, ਝਾਰਖੰਡ …