Home / Punjabi News / ਕੈਨੇਡਾ ਪੁਲੀਸ ਨੇ ਵੈਨਕੂਵਰ ’ਚ ਰਿਕਾਰਡ 2500 ਕਿਲੋ ਅਫੀਮ ਜ਼ਬਤ ਕੀਤੀ

ਕੈਨੇਡਾ ਪੁਲੀਸ ਨੇ ਵੈਨਕੂਵਰ ’ਚ ਰਿਕਾਰਡ 2500 ਕਿਲੋ ਅਫੀਮ ਜ਼ਬਤ ਕੀਤੀ

ਜੁਪਿੰਦਰਜੀਤ ਸਿੰਘ

ਚੰਡੀਗੜ੍ਹ, 17 ਦਸੰਬਰ

ਕੈਨੇਡੀਅਨ ਪੁਲੀਸ ਨੇ ਵੈਨਕੂਵਰ ਵਿੱਚ 2,500 ਕਿਲੋਗ੍ਰਾਮ ਅਫੀਮ ਜ਼ਬਤ ਕੀਤੀ ਹੈ। ਇ ਹੁਣ ਤੱਕ ਦੀ ਸਭ ਤੋਂ ਵੱਡੀ ਬਰਾਮਦਗੀ ਹੈ। ਇਸ ਤੋਂ ਪਹਿਲਾਂ ਮਾਰਚ 2021 ਵਿੱਚ 1,000 ਕਿਲੋਗ੍ਰਾਮ ਅਫੀਮ ਬਰਾਮਦ ਕਰਨ ਦਾ ਰਿਕਾਰਡ ਸੀ। ਤਾਜ਼ਾ ਬਰਾਮਦ ਕੀਤੀ ਅਫੀਮ ਦੀ ਕੀਮਤ 2.5 ਕਰੋੜ ਅਮਰੀਕੀ ਡਾਲਰ ਹੈ। ਇਹ ਨਸ਼ੀਲੇ ਪਦਾਰਥ ਅਕਤੂਬਰ ਵਿੱਚ ਸਮੁੰਦਰੀ ਜਹਾਜ਼ ਵਿੱਚੋਂ ਮਿਲਿਆ ਸੀ।


Source link

Check Also

ਸਿਆਸੀ ਜਗਤ ‘ਚ ਪਸਰਿਆ ਮਾਤਮ, ਮਸ਼ਹੂਰ ਸ਼ਖਸੀਅਤ ਦਾ ਦੇਹਾਂਤ; CM ਨੇ ਜਤਾਇਆ ਦੁੱਖ…

SAD News: ਸਿਆਸੀ ਜਗਤ ਤੋਂ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ। ਜਾਣਕਾਰੀ ਲਈ ਦੱਸ ਦੇਈਏ …