Breaking News
Home / Punjabi News / ਕੇਰਲ ਬੰਬ ਧਮਾਕੇ ‘ਚ 3 ਲੋਕ ਜ਼ਖਮੀ

ਕੇਰਲ ਬੰਬ ਧਮਾਕੇ ‘ਚ 3 ਲੋਕ ਜ਼ਖਮੀ

ਕੋਜ਼ੀਕੋਡ- ਕੇਰਲ ‘ਚ ਕਾਟਥੀ ਪੁਲਸ ਸਟੇਸ਼ਨ ਖੇਤਰ ਦੇ ਕੋਲ ਇਕ ਦੇਸ਼ੀ ਬੰਬ ਧਮਾਕੇ ‘ਚ 3 ਲੋਕ ਜ਼ਖਮੀ ਹੋ ਗਏ, ਜਿਨ੍ਹਾਂ ‘ਚ 1 ਦੀ ਹਾਲਤ ਜ਼ਿਆਦਾ ਗੰਭੀਰ ਦੱਸੀ ਜਾ ਰਹੀ ਹੈ। ਪੁਲਸ ਮੁਤਾਬਕ ਧਮਾਕਾ ਕਲ ਰਾਤ ਲਗਭਗ 12 ਵਜੇ ਅਬਦੁੱਲਾ ਮੁਸਲਰ ਨਾਂ ਦੇ ਵਿਅਕਤੀ ਦੇ ਘਰ ‘ਚ ਹੋਇਆ। ਹਾਦਸੇ ‘ਚ ਅਬਦੁੱਲਾ ਮੁਸਲਰ ਅਤੇ ਉਸ ਦਾ ਬੇਟਾ ਜ਼ਖਮੀ ਹੋ ਗਿਆ। ਉਨ੍ਹਾਂ ਨੇ ਦੱਸਿਆ ਕਿ ਮੌਕੇ ‘ਤੇ ਇਕ ਦੇਸ਼ੀ ਬੰਬ ਬਰਾਮਦ ਕੀਤਾ ਗਿਆ ਹੈ। ਫਿਲਹਾਲ ਪੁਲਸ ਜਾਂਚ ‘ਚ ਜੁੱਟੀ ਹੋਈ ਹੈ।

Check Also

‘Satluj’ movie : ਸ਼੍ਰੋਮਣੀ ਅਕਾਲੀ ਦਲ ਵੱਲੋਂ ਜਸਵੰਤ ਸਿੰਘ ਖਾਲੜਾ ਦੇ ਜੀਵਨ ‘ਤੇ ਬਣੀ ਫ਼ਿਲਮ ‘ਸਤਲੁਜ’ ਨੂੰ ਪੰਜਾਬ ਦੇ ਪਿੰਡਾਂ ‘ਚ ਦਿਖਾਉਣ ਦਾ ਫ਼ੈਸਲਾ 

‘Satluj’ movie : ਪੰਜਾਬ ਵਿੱਚ ਇਸ ਸਮੇਂ ਦਿਲਜੀਤ ਦੁਸਾਂਝ ਦੀ ਫਿਲਮ ‘ਸਤਲੁਜ’ ਕਾਫੀ ਚਰਚਾ ਦਾ …