Home / World / ਕੇਜਰੀਵਾਲ ਖਿਲਾਫ ਐਤਵਾਰ ਨੂੰ ਮੇਰਾ ਅਗਲਾ ਖੁਲਾਸਾ ਪੂਰੀ ਦਿੱਲੀ ਨੂੰ ਹਿਲਾ ਦੇਵੇਗਾ : ਕਪਿਲ ਮਿਸ਼ਰਾ

ਕੇਜਰੀਵਾਲ ਖਿਲਾਫ ਐਤਵਾਰ ਨੂੰ ਮੇਰਾ ਅਗਲਾ ਖੁਲਾਸਾ ਪੂਰੀ ਦਿੱਲੀ ਨੂੰ ਹਿਲਾ ਦੇਵੇਗਾ : ਕਪਿਲ ਮਿਸ਼ਰਾ

ਕੇਜਰੀਵਾਲ ਖਿਲਾਫ ਐਤਵਾਰ ਨੂੰ ਮੇਰਾ ਅਗਲਾ ਖੁਲਾਸਾ ਪੂਰੀ ਦਿੱਲੀ ਨੂੰ ਹਿਲਾ ਦੇਵੇਗਾ : ਕਪਿਲ ਮਿਸ਼ਰਾ

1ਨਵੀਂ ਦਿੱਲੀ : ਆਮ ਆਦਮੀ ਪਾਰਟੀ ਦੇ ਸਾਬਕਾ ਮੰਤਰੀ ਕਪਿਲ ਮਿਸ਼ਰਾ ਨੇ ਦਾਅਵਾ ਕੀਤਾ ਹੈ ਕਿ ਉਹ ਐਤਵਾਰ ਨੂੰ ਅਰਵਿੰਦ ਕੇਜਰੀਵਾਲ ਖਿਲਾਫ ਵੱਡਾ ਖੁਲਾਸਾ ਕਰਨਗੇ, ਜਿਸ ਨਾਲ ਪੂਰੀ ਦਿੱਲੀ ਹਿੱਲ ਜਾਵੇਗੀ|
ਭੁੱਖ ਹੜਤਾਲ ਉਤੇ ਬੈਠੇ ਕਪਿਲ ਮਿਸ਼ਰਾ ਨੇ ਅਰਵਿੰਦ ਕੇਜਰੀਵਾਲ ਤੋਂ ਵਿਦੇਸ਼ ਯਾਤਰਾ ਤੇ ਹੋਏ ਖਰਚੇ ਦਾ ਹਿਸਾਬ ਮੰਗਿਆ ਹੈ| ਦੱਸਣਯੋਗ ਹੈ ਕਿ ਅੱਜ ਕਪਿਲ ਮਿਸ਼ਰਾ ਦੀ ਭੁੱਖ ਹੜਤਾਲ ਦਾ ਚੌਥਾ ਦਿਨ ਹੈ|

Check Also

Donald Trump may cause problems for China before he leaves presidency: Experts

Donald Trump may cause problems for China before he leaves presidency: Experts

WASHINGTON: With US President Donald Trump showing no signs that he will leave office gracefully after …