Home / Punjabi News / ਕੁਪਵਾੜਾ ਮੁਕਾਬਲੇ ‘ਚ ਫੌਜ ਦਾ ਕਮਾਂਡੋ ਸ਼ਹੀਦ, 1 ਜ਼ਖਮੀ

ਕੁਪਵਾੜਾ ਮੁਕਾਬਲੇ ‘ਚ ਫੌਜ ਦਾ ਕਮਾਂਡੋ ਸ਼ਹੀਦ, 1 ਜ਼ਖਮੀ

ਸ਼੍ਰੀਨਗਰ— ਕਸ਼ਮੀਰ ਵਿਚ ਅੱਤਵਾਦੀਆਂ ਵਿਰੁੱਧ ਫੌਜ ਅਤੇ ਹੋਰਨਾਂ ਸੁਰੱਖਿਆ ਫੋਰਸਾਂ ਵਲੋਂ ਚਲਾਈ ਜਾ ਰਹੀ ਮੁਹਿੰਮ ‘ਆਪ੍ਰੇਸ਼ਨ ਆਲ ਆਊਟ’ ਲਈ ਮੰਗਲਵਾਰ ਦਾ ਦਿਨ ਖਾਸ ਸੀ ਕਿਉਂਕਿ ਇਸ ਨੇ ਆਪਣੀ ਮੁਹਿੰਮ ਦਾ ਸੈਂਕੜਾ ਪੂਰਾ ਕੀਤਾ ਹੈ। ਫੌਜ ਅਤੇ ਸੁਰੱਖਿਆ ਫੋਰਸਾਂ ਵਲੋਂ ਅੱਤਵਾਦੀਆਂ ਦੇ ਸਫਾਏ ਲਈ ਚਲਾਏ ਜਾ ਰਹੇ ਉਕਤ ਆਪ੍ਰੇਸ਼ਨ ਦੌਰਾਨ ਮੰਗਲਵਾਰ ਤੱਕ 101 ਅੱਤਵਾਦੀਆਂ ਨੂੰ ਢੇਰ ਕੀਤਾ ਜਾ ਚੁੱਕਾ ਸੀ। ਇਨ੍ਹਾਂ ਵਿਚੋਂ 26-27 ਅੱਤਵਾਦੀ ਵਿਦੇਸ਼ੀ ਅਤੇ ਬਾਕੀ ਸਥਾਨਕ ਸਨ। ਪਿਛਲੇ ਸਾਲ ਅਜਿਹੇ ਆਪ੍ਰੇਸ਼ਨ ਦੌਰਾਨ ਕੁਲ 213 ਅੱਤਵਾਦੀ ਮਾਰੇ ਗਏ ਸਨ।

Check Also

Milk Price hike:  ਮਹਿੰਗਾਈ ਦਾ ਝਟਕਾ, ਦੁੱਧ 5 ਰੁਪਏ ਪ੍ਰਤੀ ਲੀਟਰ ਮਹਿੰਗਾ , ਨਵੀਆਂ ਦਰਾਂ ਅੱਜ ਤੋਂ ਲਾਗੂ

Jammu Kashmir Milk Price hike:  ਜੰਮੂ-ਕਸ਼ਮੀਰ ਵਿੱਚ ਦੁੱਧ ਦੀਆਂ ਕੀਮਤਾਂ ਵਿੱਚ ਵਾਧਾ ਕਰ ਦਿੱਤਾ ਗਿਆ …