Home / World / ਕਾਰਤੀ ਚਿਦੰਬਰਮ 9 ਤੱਕ ਸੀ.ਬੀ.ਆਈ ਹਿਰਾਸਤ ‘ਚ

ਕਾਰਤੀ ਚਿਦੰਬਰਮ 9 ਤੱਕ ਸੀ.ਬੀ.ਆਈ ਹਿਰਾਸਤ ‘ਚ

ਨਵੀਂ ਦਿੱਲੀ : ਵਿਸ਼ੇਸ਼ ਕੋਰਟ ਨੇ ਕਾਰਤੀ ਚਿਦੰਬਰਮ ਦੀ ਸੀ.ਬੀ.ਆਈ ਹਿਰਾਸਤ ਵਿਚ 3 ਦਿਨ ਦਾ ਵਾਧਾ ਕਰ ਦਿੱਤਾ ਹੈ| 9 ਮਾਰਚ ਨੂੰ ਕਾਰਤੀ ਚਿਦੰਬਰਮ ਦੀ ਜਮਾਨਤ ਉਤੇ ਮੁੜ ਤੋਂ ਸੁਣਵਾਈ ਹੋਵੇਗੀ|
ਦੱਸਣਯੋਗ ਹੈ ਕਿ ਕਾਰਤੀ ਚਿਦੰਬਰਮ ਸਾਬਕਾ ਗ੍ਰਹਿ ਤੇ ਵਿੱਤ ਮੰਤਰੀ ਪੀ. ਚਿਦੰਬਰਮ ਦੇ ਬੇਟੇ ਹਨ ਅਤੇ ਉਨ੍ਹਾਂ ਨੂੰ ਸੀ.ਬੀ.ਆਈ ਵੱਲੋਂ ਆਈ.ਐਨ.ਐਕਸ ਮੀਡੀਆ ਮਾਮਲੇ ਵਿਚ ਗ੍ਰਿਫਤਾਰ ਕੀਤਾ ਗਿਆ ਹੈ|

Check Also

Donald Trump may cause problems for China before he leaves presidency: Experts

WASHINGTON: With US President Donald Trump showing no signs that he will leave office gracefully after …