Home / Punjabi News / ਕਾਂਗਰਸ ਦੀ ਭਾਰਤ ਜੋੜੋ ਨਿਆਏ ਯਾਤਰਾ ਮੇਘਾਲਿਆ ’ਚ ਦਾਖਲ

ਕਾਂਗਰਸ ਦੀ ਭਾਰਤ ਜੋੜੋ ਨਿਆਏ ਯਾਤਰਾ ਮੇਘਾਲਿਆ ’ਚ ਦਾਖਲ

ਨੋਂਗੋਹ (ਮੇਘਾਲਿਆ), 22 ਜਨਵਰੀ
ਕਾਂਗਰਸ ਦੀ ਭਾਰਤ ਜੋੜੋ ਨਿਆਏ ਯਾਤਰਾ ਅੱਜ ਮੇਘਾਲਿਆ ਵਿਚ ਦਾਖਲ ਹੋ ਗਈ। ਰਾਹੁਲ ਗਾਂਧੀ ਨੇ ਪੈਦਲ ਮਾਰਚ ਨਾਲ ਸੂਬੇ ’ਚ ਇਸ ਦੀ ਸ਼ੁਰੂਆਤ ਕੀਤੀ।  ਯਾਤਰਾ ਅਸਾਮ ਦੇ ਮੋਰੀਗਾਂਵ ਜ਼ਿਲ੍ਹੇ ਤੋਂ ਦੁਪਹਿਰ ਬਾਅਦ ਮੇਘਾਲਿਆ ਵਿੱਚ ਦਾਖ਼ਲ ਹੋਈ। ਉਹ ਜ਼ਿਲ੍ਹੇ ਦੇ ਬੀਰਨਿਹਾਟ ਵਿਖੇ ਰਾਤ ਬਿਤਾਉਣਗੇ।

The post ਕਾਂਗਰਸ ਦੀ ਭਾਰਤ ਜੋੜੋ ਨਿਆਏ ਯਾਤਰਾ ਮੇਘਾਲਿਆ ’ਚ ਦਾਖਲ appeared first on Punjabi Tribune.


Source link

Check Also

ਸੈਮਸੰਗ ਨੇ ਏਆਈ ਨਾਲ ਲੈਸ ਲੈਪਟਾਪ ਲਾਂਚ ਕੀਤਾ

ਨਵੀਂ ਦਿੱਲੀ, 3 ਜੁਲਾਈ ਸੈਮਸੰਗ ਨੇ ਭਾਰਤ ਵਿਚ ਨਵਾਂ ਲੈਪਟਾਪ ਗਲੈਕਸੀ ਬੁਕ 4 ਅਲਟਰਾ ਲਾਂਚ …