Home / World / ਔਡ-ਈਵਨ ਦੌਰਾਨ ਇਸ ਵਾਰ ਔਰਤਾਂ ਨੂੰ ਨਹੀਂ ਮਿਲੇਗੀ ਛੋਟ

ਔਡ-ਈਵਨ ਦੌਰਾਨ ਇਸ ਵਾਰ ਔਰਤਾਂ ਨੂੰ ਨਹੀਂ ਮਿਲੇਗੀ ਛੋਟ

ਔਡ-ਈਵਨ ਦੌਰਾਨ ਇਸ ਵਾਰ ਔਰਤਾਂ ਨੂੰ ਨਹੀਂ ਮਿਲੇਗੀ ਛੋਟ

1ਨਵੀਂ ਦਿੱਲੀ – ਐੱਨ.ਜੀ.ਟੀ ਨੇ ਸ਼ਰਤਾਂ ਨਾਲ ਦਿੱਲੀ ਵਿਚ ਔਡ-ਈਵਨ ਨੂੰ ਲਾਗੂ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ| ਹੁਣ 13 ਤੋਂ 17 ਨਵੰਬਰ ਤੱਕ ਇਹ ਯੋਜਨਾ ਲਾਗੂ ਹੋਵੇਗੀ|
ਐਨ.ਜੀ.ਟੀ ਨੇ ਐਲਾਨ ਕੀਤਾ ਹੈ ਕਿ ਐਂਬੂਲੈਂਸ ਆਦਿ ਨੂੰ ਹੀ ਔਡ-ਈਵਨ ਦੌਰਾਨ ਛੋਟ ਮਿਲੇਗੀ, ਜਦੋਂ ਕਿ ਦੋ ਪਹੀਆ ਵਾਹਨ, ਮਹਿਲਾ ਡਰਾਈਵਰ ਵਾਲੀਆਂ ਗੱਡੀਆਂ, ਵੀ.ਆਈ.ਪੀ, ਬੱਚਿਆਂ ਵਾਲੀ ਕਾਰ ਆਦਿ ਸਾਰਿਆਂ ਨੂੰ ਔਡ-ਈਵਨ ਦੀ ਛੋਟ ਤੋਂ ਬਾਹਰ ਕੀਤਾ ਗਿਆ ਹੈ| ਹੁਣ ਇਨ੍ਹਾਂ ਨੂੰ ਔਡ-ਈਵਨ ਦੌਰਾਨ ਛੋਟ ਨਹੀਂ ਦਿੱਤੀ ਜਾਵੇਗੀ|

Check Also

Donald Trump may cause problems for China before he leaves presidency: Experts

Donald Trump may cause problems for China before he leaves presidency: Experts

WASHINGTON: With US President Donald Trump showing no signs that he will leave office gracefully after …