ਚੈਟੋਰੌਕਸ, 1 ਅਗਸਤ
ਭਾਰਤੀ ਮਹਿਲਾ ਨਿਸ਼ਾਨੇਬਾਜ਼ ਅੰਜੁਮ ਮੌਦਗਿੱਲ ਅਤੇ ਸਿਫ਼ਤ ਸਮਰਾ ਅੱਜ ਪੈਰਿਸ ਓਲੰਪਿਕਸ ’ਚ ਮਹਿਲਾ 50 ਮੀਟਰ ਰਾਈਫਲ 3 ਪੁਜੀਸ਼ਨਸ ਮੁਕਾਬਲੇ ਦੇ ਫਾਈਨਲ ਲਈ ਕੁਆਲੀਫਾਈ ਕਰਨ ’ਚ ਨਾਕਾਮ ਰਹੀਆਂ ਹਨ। ਮੁਕਾਬਲੇ ਦੌਰਾਨ ਅੰਜੁਮ 584 ਅੰਕਾਂ ਨਾਲ 18ਵੇਂ ਅਤੇ ਪਹਿਲੀ ਵਾਰ ਓਲੰਪਿਕ ਖੇਡ ਰਹੀ ਸਿਫ਼ਤ ਸਮਰਾ 575 ਅੰਕਾਂ ਨਾਲ 31ਵੇਂ ਸਥਾਨ ’ਤੇ ਰਹੀ। -ਏਜੰਸੀ
The post ਓਲੰਪਿਕ: ਭਾਰਤੀ ਮਹਿਲਾ ਨਿਸ਼ਾਨੇਬਾਜ਼ ਅੰਜੁਮ ਮੌਦਗਿਲ ਦੇ ਸਿਫ਼ਤ ਸਮਰਾ ਦੇ ਨਿਸ਼ਾਨੇ ਖੁੰਝੇ appeared first on Punjabi Tribune.
Source link
Asian Tribune Your Multilingual Newspaper covering World and local news News