Home / World / ਆਸਾਮ ਤੇ ਮਿਜ਼ੋਰਮ ਵਿਚ ਹੜ੍ਹ ਨੇ ਮਚਾਇਆ ਕਹਿਰ

ਆਸਾਮ ਤੇ ਮਿਜ਼ੋਰਮ ਵਿਚ ਹੜ੍ਹ ਨੇ ਮਚਾਇਆ ਕਹਿਰ

2ਨਵੀਂ ਦਿੱਲੀ : ਆਸਾਮ ਅਤੇ ਮਿਜ਼ੋਰਮ ਵਿਚ ਆਏ ਹੜ ਅਤੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਨੇ ਇਨ੍ਹਾਂ ਦੋਨਾਂ ਸੂਬਿਆਂ ਵਿਚ ਭਾਰੀ ਤਬਾਹੀ ਮਚਾਈ ਹੈ| ਕਈ ਥਾਈਂ ਸੜਕਾਂ ਪਾਣੀ ਵਿਚ ਵਹਿ ਗਈਆਂ ਹਨ ਅਤੇ ਫਸਲਾਂ ਨੂੰ ਵੀ ਭਾਰੀ ਨੁਕਸਾਨ ਪਹੁੰਚਿਆ ਹੈ| ਇਸ ਦੌਰਾਨ ਲਗਪਗ 2 ਹਜ਼ਾਰ ਤੋਂ ਵੱਧ ਪਰਿਵਾਰ ਇਸ ਬਾਰਿਸ਼ ਕਾਰਨ ਪ੍ਰਭਾਵਿਤ ਹੋਏ ਹਨ|

Check Also

Donald Trump may cause problems for China before he leaves presidency: Experts

WASHINGTON: With US President Donald Trump showing no signs that he will leave office gracefully after …