Home / World / ਆਦਿਤਿਆ ਸਚਦੇਵਾ ਹੱਤਿਆਕਾਂਡ : ਮੁੱਖ ਦੋਸ਼ੀ ਰੌਕੀ ਯਾਦਵ ਸਮੇਤ ਤਿੰਨ ਨੂੰ ਉਮਰ ਕੈਦ ਦੀ ਸਜ਼ਾ

ਆਦਿਤਿਆ ਸਚਦੇਵਾ ਹੱਤਿਆਕਾਂਡ : ਮੁੱਖ ਦੋਸ਼ੀ ਰੌਕੀ ਯਾਦਵ ਸਮੇਤ ਤਿੰਨ ਨੂੰ ਉਮਰ ਕੈਦ ਦੀ ਸਜ਼ਾ

ਆਦਿਤਿਆ ਸਚਦੇਵਾ ਹੱਤਿਆਕਾਂਡ : ਮੁੱਖ ਦੋਸ਼ੀ ਰੌਕੀ ਯਾਦਵ ਸਮੇਤ ਤਿੰਨ ਨੂੰ ਉਮਰ ਕੈਦ ਦੀ ਸਜ਼ਾ

1ਪਟਨਾ : ਬਿਹਾਰ ਦੇ ਪ੍ਰਸਿੱਧ ਆਦਿਤਿਆ ਸਚਦੇਵਾ ਹੱਤਿਆਕਾਂਡ ਵਿਚ ਅਦਾਲਤ ਨੇ ਮੁੱਖ ਦੋਸ਼ੀ ਰੌਕੀ ਯਾਦਵ ਸਮੇਤ ਤਿੰਨ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ|
ਦੱਸਣਯੋਗ ਹੈ ਕਿ ਬਿਹਾਰ ਦੇ ਗਯਾ ਵਿਚ ਵਪਾਰੀ ਦੇ ਲੜਕੇ ਆਦਿਤਿਆ ਸਚਦੇਵਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ|

Check Also

Donald Trump may cause problems for China before he leaves presidency: Experts

Donald Trump may cause problems for China before he leaves presidency: Experts

WASHINGTON: With US President Donald Trump showing no signs that he will leave office gracefully after …