Home / Punjabi News / ਆਗਾ ਖ਼ਾਨ ਮਿਊਜ਼ੀਅਮ ਨੇ ਕਾਲੀ ਹਟਾਈ, ਟੀਐੱਮਸੀ ਸੰਸਦ ਮੈਂਬਰ ਮਹੂਆ ਖ਼ਿਲਾਫ਼ ਕੇਸ ਦਰਜ

ਆਗਾ ਖ਼ਾਨ ਮਿਊਜ਼ੀਅਮ ਨੇ ਕਾਲੀ ਹਟਾਈ, ਟੀਐੱਮਸੀ ਸੰਸਦ ਮੈਂਬਰ ਮਹੂਆ ਖ਼ਿਲਾਫ਼ ਕੇਸ ਦਰਜ

ਟੋਰਾਂਟੋ, 6 ਜੁਲਾਈ

ਆਗਾ ਖਾਨ ਮਿਊਜ਼ੀਅਮ ਨੇ ਕਿਹਾ ਹੈ ਕਿ ਉਹ ਹਿੰਦੂ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਸੱਟ ਵੱਜਣ ‘ਤੇ ‘ਅਫਸੋਸ’ ਪ੍ਰਗਟ ਕਰਦਾ ਹੈ। ਉਸ ਨੇ ਭਾਰਤੀ ਮਿਸ਼ਨ ਵੱਲੋਂ ਵਿਵਾਦਿਤ ਫਿਲਮ ਤੋਂ ਸਾਰੀਆਂ ‘ਇਤਰਾਜ਼ਯੋਗ ਸਮੱਗਰੀ’ ਹਟਾਉਣ ਦੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਦਸਤਾਵੇਜ਼ੀ ਫਿਲਮ ‘ਕਾਲੀ’ ਹਟਾ ਦਿੱਤੀ ਗਈ ਹੈ।

ਭੋਪਾਲ: ਦੇਵੀ ਕਾਲੀ ਬਾਰੇ ਟਿੱਪਣੀ ਕਰਨ ਲਈ ਮੱਧ ਪ੍ਰਦੇਸ਼ ਦੀ ਪੁਲੀਸ ਨੇ ਅੱਜ ਤ੍ਰਿਣਮੂਲ ਕਾਂਗਰਸ ਦੀ ਸੰਸਦ ਮੈਂਬਰ ਮਹੂਆ ਮੋਇਤਰਾ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।

ਨਵੀਂ ਦਿੱਲੀ: ਕਾਂਗਰਸ ਦੇ ਸੀਨੀਅਰ ਨੇਤਾ ਸ਼ਸ਼ੀ ਥਰੂਰ ਨੇ ਅੱਜ ਕਿਹਾ ਕਿ ਤ੍ਰਿਣਮੂਲ ਕਾਂਗਰਸ ਦੀ ਸੰਸਦ ਮਹੂਆ ਮੋਇਤਰਾ ਵੱਲੋਂ ਮਾਂ ਕਾਲੀ ਬਾਰੇ ਕੀਤੀ ਟਿੱਪਣੀ ਨੂੰ ਲੈ ਕੇ ਉਨ੍ਹਾਂ (ਮੋਇਤਰਾ) ‘ਤੇ ਹੋਏ ਹਮਲੇ ਤੋਂ ਉਹ ਹੈਰਾਨ ਹਨ।


Source link

Check Also

ਬੰਗਾਲ ਸਰਕਾਰ 25 ਹਜ਼ਾਰ ਕਰਮਚਾਰੀਆਂ ਦੀ ਨਿਯੁਕਤੀ ਰੱਦ ਕਰਨ ਦੇ ਫ਼ੈਸਲੇ ਖ਼ਿਲਾਫ਼ ਸੁਪਰੀਮ ਕੋਰਟ ਪੁੱਜੀ

ਨਵੀਂ ਦਿੱਲੀ, 24 ਅਪਰੈਲ ਪੱਛਮੀ ਬੰਗਾਲ ਸਰਕਾਰ ਨੇ ਰਾਜ ਸਕੂਲ ਸੇਵਾ ਕਮਿਸ਼ਨ (ਐੱਸਐੱਸਸੀ) ਵੱਲੋਂ 25753 …