Home / Punjabi News / ਅਮਰੀਕਾ ‘ਚ ਧੋਖਾਧੜੀ ਤੇ ਚੋਰੀ ਦੇ ਦੋਸ਼ ਹੇਠ ਗੁਜਰਾਤੀ ਮੂਲ ਦੇ ਦੋ ਜਣੇ ਗ੍ਰਿਫ਼ਤਾਰ

ਅਮਰੀਕਾ ‘ਚ ਧੋਖਾਧੜੀ ਤੇ ਚੋਰੀ ਦੇ ਦੋਸ਼ ਹੇਠ ਗੁਜਰਾਤੀ ਮੂਲ ਦੇ ਦੋ ਜਣੇ ਗ੍ਰਿਫ਼ਤਾਰ




ਅਲਾਸਕਾ ਵਿਚ ਦੋ ਗੁਜਰਾਤੀਆਂ ਨੂੰ ਐਫ਼ਬੀਆਈ ਦੀ ਮੱਦਦ ਨਾਲ ਗ੍ਰਿਫ਼ਤਾਰ ਕੀਤਾ ਗਿਆ ਅਤੇ ਉਨ੍ਹਾਂ ‘ਤੇ ‘ਪਾਰਸਲ’ ਇਕੱਠੇ ਕਰਨ ਦਾ ਦੋਸ਼ ਲਗਾਇਆ ਗਿਆ। ਪੀਟਰਸਬਰਗ ਪੁਲਿਸ ਵਿਭਾਗ ਅਨੁਸਾਰ 22 ਸਾਲਾ ਹਰਸ਼ੀਲ ਜੇ. ਪਟੇਲ ਅਤੇ 25 ਸਾਲਾ ਸ਼ੁਭਮ ਪਟੇਲ ਨੂੰ ਸੋਮਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਧੋਖਾਧੜੀ ਅਤੇ ਚੋਰੀ ਦੁਆਰਾ ਪਹਿਲੀ ਡਿਗਰੀ ਚੋਰੀ ਦਾ ਦੋਸ਼ ਲਗਾਇਆ ਗਿਆ, ਜੋ ਕਿ ਅਲਾਸਕਾ ਕਾਨੂੰਨ ਤਹਿਤ ਇੱਕ ਕਲਾਸ ਬੀ ਅਪਰਾਧ ਹੈ। ਜੇਕਰ ਉਨ੍ਹਾਂ ਨੂੰ ਦੋਸ਼ੀ ਠਹਿਰਾਇਆ ਜਾਂਦਾ ਹੈ, ਤਾਂ ਦੋਸ਼ਾਂ ਵਿਚ 100,000 ਲੱਖ ਡਾਲਰ ਤੱਕ ਦਾ ਜੁਰਮਾਨਾ ਅਤੇ 10 ਸਾਲ ਤੱਕ ਦੀ ਕੈਦ ਹੋ ਸਕਦੀ ਹੈ।






Previous articleCanada: ਫਿਰੌਤੀ, ਲੁੱਟ, ਚੋਰੀ ਤੇ ਧੋਖਾਧੜੀ ਦੇ ਦੋਸ਼ ’ਚ 16 ਭਾਰਤੀ ਗ੍ਰਿਫ਼ਤਾਰ



Source link

Check Also

ਪੰਜਾਬ ‘ਚ ਵੱਡੀ ਵਾਰਦਾਤ, ਗਰਲਫ੍ਰੈਂਡ ਨੇ ਚਚੇਰੇ ਭਰਾ ਨਾਲ ਮਿਲ ਕੇ ਬੁਆਏਫ੍ਰੈਂਡ ਨੂੰ ਜ਼ਿੰਦਾ ਜਲਾਇਆ; ਫਿਰ…

Amritsar News: ਅੰਮ੍ਰਿਤਸਰ ਦੇ ਮਜੀਠਾ ਵਿੱਚ, ਪ੍ਰੇਮਿਕਾ ਅਤੇ ਉਸਦੇ ਚਚੇਰੇ ਭਰਾ ਨੇ ਇੱਕ ਨੌਜਵਾਨ ਨੂੰ …