Home / Punjabi News / ਅਮਰੀਕਾ ’ਚ ਦੋ ਥਾਵਾਂ ’ਤੇ ਗੋਲੀਬਾਬੀ ਕਾਰਨ 7 ਮੌਤਾਂ, 67 ਸਾਲ ਵਿਅਕਤੀ ਗ੍ਰਿਫ਼ਤਾਰ

ਅਮਰੀਕਾ ’ਚ ਦੋ ਥਾਵਾਂ ’ਤੇ ਗੋਲੀਬਾਬੀ ਕਾਰਨ 7 ਮੌਤਾਂ, 67 ਸਾਲ ਵਿਅਕਤੀ ਗ੍ਰਿਫ਼ਤਾਰ

ਹਾਫ ਮੂਨ ਬੇਅ (ਅਮਰੀਕਾ), 24 ਜਨਵਰੀ

ਸਾਂ ਫਰਾਂਸਿਸਕੋ ਦੇ ਨੇੜੇ ਹਾਫ ਮੂਨ ਬੇਅ ਸ਼ਹਿਰ ਵਿਚਲੇ ਖੇਤ ਅਤੇ ਟਰੱਕ ਕੰਪਨੀ ਵਿੱਚ ਗੋਲੀਬਾਰੀ ਦੀ ਘਟਨਾ ਵਿੱਚ ਸੱਤ ਵਿਅਕਤੀਆਂ ਦੀ ਮੌਤ ਹੋ ਗਈ। ਇਸ ਸਬੰਧ ਵਿਚ ਮਸ਼ਕੂਕ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲੀਸ ਮੁਤਾਬਕ ਸਾਂ ਫਰਾਂਸਿਸਕੋ ਤੋਂ 48 ਕਿਲੋਮੀਟਰ ਦੂਰ ਹਾਫ ਮੂਨ ਬੇਅ ਕਸਬੇ ਵਿਚਲੇ ਖੇਤ ਵਿੱਚ ਹੋਈ ਗੋਲੀਬਾਰੀ ਵਿੱਚ ਚਾਰ ਮੌਤਾਂ ਹੋਈਆਂ ਤੇ ਟਰੱਕ ਕੰਪਨੀ ਵਿੱਚ ਹੋਈ ਗੋਲੀਬਾਰੀ ਵਿੱਚ ਤਿੰਨ ਵਿਅਕਤੀ ਮਾਰੇ ਗਏ। ਪੁਲੀਸ ਨੇ ਗੋਲੀਬਾਰੀ ਸਬੰਧੀ 67 ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਉਹ ਇਨ੍ਹਾਂ ਦੋਵਾਂ ਵਿਚੋਂ ਕਿਸੇ ਇਕ ਥਾਂ ‘ਤੇ ਕੰਮ ਕਰਦਾ ਸੀ।


Source link

Check Also

ਪੰਜਾਬ ਵਾਸੀਆਂ ਲਈ ਅਹਿਮ ਖਬਰ, ਹੁਣ ਇੰਨੇ ਦਿਨ ਬੰਦ ਰਹਿਣਗੀਆਂ ਦੁਕਾਨਾਂ; ਆਮ ਜਨਤਾ ਅਤੇ ਗਾਹਕਾਂ ਨੂੰ ਅਪੀਲ; ਪਹਿਲਾਂ ਹੀ…

Amritsar News: ਗਰਮੀਆਂ ਦੀਆਂ ਛੁੱਟੀਆਂ ਵਿਚਾਲੇ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। …