Home / Tag Archives: ਜ਼ਖਮ

Tag Archives: ਜ਼ਖਮ

Maharashtra : ਭਿਆਨਕ ਹਾਦਸਾ ; ਡੂੰਘੀ ਖੱਡ ‘ਚ ਡਿੱਗੀ ਪਿਕਅਪ ਜੀਪ, 6 ਔਰਤਾਂ ਦੀ ਮੌਤ ਤੇ 20 ਤੋਂ ਵੱਧ ਜ਼ਖਮੀ

Maharashtra : ਭਿਆਨਕ ਹਾਦਸਾ ; ਡੂੰਘੀ ਖੱਡ ‘ਚ ਡਿੱਗੀ ਪਿਕਅਪ ਜੀਪ, 6 ਔਰਤਾਂ ਦੀ ਮੌਤ ਤੇ 20 ਤੋਂ ਵੱਧ ਜ਼ਖਮੀ ਚੰਡੀਗੜ੍ਹ, 11ਅਗਸਤ(ਵਿਸ਼ਵ ਵਾਰਤਾ) Maharashtra : ਮਹਾਰਾਸ਼ਟਰ ਦੇ ਪੁਣੇ ਨੇੜੇ ਖੇੜ ਤਾਲੁਕਾ ਵਿਖੇ ਇੱਕ ਭਿਆਨਕ ਸੜਕ ਹਾਦਸਾ ਵਾਪਰਨ ਦੀ ਖ਼ਬਰ  ਹੈ। ਇੱਥੇ ਅੱਜ ਸਾਵਣ ਸੋਮਵਾਰ ਨੂੰ ਕੁੰਡੇਸ਼ਵਰ ਮੰਦਰ ਜਾ ਰਹੀ ਸ਼ਰਧਾਲੂਆਂ ਨਾਲ …

Read More »

Landslide near Himachal’s Manikaran Gurudrawa: ਜ਼ਮੀਨ ਖਿਸਕਣ ਕਾਰਨ ਦਰੱਖਤ ਵਾਹਨਾਂ ’ਤੇ ਡਿੱਗਿਆ; ਛੇ ਹਲਾਕ, ਕਈ ਜ਼ਖਮੀ

ਸ਼ਿਮਲਾ, 30 ਮਾਰਚ ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹੇ ’ਚ ਗੁਰਦੁਆਰਾ ਮਨੀਕਰਨ ਸਾਹਿਬ ਨੇੜੇ ਅੱਜ ਢਿੱਗਾ ਜ਼ਮੀਨ ਖਿਸਕਣ ਮਗਰੋਂ ਕਈ ਵਾਹਨਾਂ ਤੇ ਵੱਡਾ ਦਰੱਖਤ ਡਿੱਗਣ ਕਾਰਨ 6 ਜਣਿਆਂ ਦੀ ਮੌਤ ਹੋ ਗਈ ਜਦਕਿ ਕਈ ਹੋਰ ਜ਼ਖ਼ਮੀ ਹੋਏ ਹਨ। ਕਰੀਬ 20 ਰਾਹਗੀਰ ਅਤੇ ਕਈ ਵਾਹਨ ਦਰੱਖਤ ਦੀ ਲਪੇਟ ’ਚ ਆਏ ਸਨ। ਮ੍ਰਿਤਕਾਂ …

Read More »

ਜਗਰਾਉਂ: ਲੁਧਿਆਣਾ-ਫਿਰੋਜ਼ਪੁਰ ਹਾਈਵੇਅ ’ਤੇ ਬੱਸ ਅਤੇ ਸਕੂਲ ਵੈਨ ਵਿਚਾਲੇ ਟੱਕਰ ਕਾਰਨ 15 ਜ਼ਖ਼ਮੀ, ਡਰਾਈਵਰ ਤੇ 5 ਬੱਚਿਆਂ ਦੀ ਹਾਲਤ ਗੰਭੀਰ

ਜਸਬੀਰ ਸਿੰਘ ਸ਼ੇਤਰਾ ਜਗਰਾਉਂ, 15 ਮਈ ਇਥੋਂ ਦੇ ਸੈਕਰਡ ਹਾਰਟ ਕਾਨਵੈਂਟ ਸਕੂਲ ਦੀ ਵੈਨ ਦੀ ਅੱਜ ਇਥੇ ਲੁਧਿਆਣਾ-ਫਿਰੋਜ਼ਪੁਰ ਮੁੱਖ ਮਾਰਗ ‘ਤੇ ਪੰਜਾਬ ਰੋਡਵੇਜ਼ ਜਗਰਾਉਂ ਡਿੱਪੂ ਦੀ ਬੱਸ ਨਾਲ ਟੱਕਰ ਹੋ ਗਈ। ਮੋਗਾ ਵਾਲੇ ਪਾਸੇ ਸਥਾਨਕ ਸ਼ੇਰਪੁਰਾ ਚੌਕ ਤੋਂ ਥੋੜ੍ਹਾ ਅੱਗੇ ਪਿੰਡ ਕੋਠੇ ਬੱਗੂ ਨਜ਼ਦੀਕ ਹੋਏ ਹਾਦਸੇ ‘ਚ ਵੈਨ ਡਰਾਈਵਰ ਸਮੇਤ …

Read More »

ਫਗਵਾੜਾ ’ਚ ‘ਆਪ’ ਵਰਕਰਾਂ ਵਿਚਾਲੇ ਕੁੱਟਮਾਰ; ਪੁਲੀਸ ਵੱਲੋਂ ਲਾਠੀਚਾਰਜ, ਦੋ ਨੌਜਵਾਨ ਜ਼ਖ਼ਮੀ

ਜਸਬੀਰ ਸਿੰਘ ਚਾਨਾ ਫਗਵਾੜਾ, 1 ਦਸੰਬਰ ਇਥੇ ਆਮ ਆਦਮੀ ਪਾਰਟੀ ਦੀਆਂ ਦੋ ਧਿਰਾਂ ‘ਚ ਅੱਜ ਤਕਰਾਰ ਹੋ ਗਿਆ ਤੇ ਹਾਲਾਤ ‘ਤੇ ਕਾਬੂ ਪਾਉਣ ਲਈ ਪੁਲੀਸ ਨੇ ਲਾਠੀਚਾਰਜ ਕਰਕੇ ਦੋਵਾਂ ਧਿਰਾਂ ਨੂੰ ਖਦੇੜਿਆ। ਇਸ ਘਟਨਾ ‘ਚ ਦੋਵਾਂ ਧਿਰਾਂ ਦਾ ਇੱਕ ਇੱਕ ਨੌਜਵਾਨ ਜ਼ਖਮੀ ਹੋ ਗਿਆ। ਇਥੇ ਟਰੀਟਮੈਂਟ ਪਲਾਂਟ ਦੇ ਸਮਾਗਮ ਵਿਚ …

Read More »

ਕੈਲੀਫੋਰਨੀਆ ਵਿਚ ਚਰਚ ਵਿਚ ਹਮਲਾ; ਮੌਤ; 5 ਜ਼ਖਮੀ

ਲਾਗੁਨਾ ਵੁੱਡ, 16 ਮਈ ਇਥੇ ਇਕ ਚਰਚ ਵਿਚ ਅਧਖੜ ਵਿਅਕਤੀ ਵਲੋਂ ਗੋਲੀਆਂ ਚਲਾਉਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਪੰਜ ਜ਼ਖਮੀ ਹੋ ਗਏ। ਇਹ ਜਾਣਕਾਰੀ ਮਿਲੀ ਹੈ ਕਿ ਚਰਚ ਵਿਚ ਦੁਪਹਿਰ ਦੇ ਖਾਣੇ ਤੋਂ ਬਾਅਦ ਪ੍ਰਾਰਥਨਾ ਚੱਲ ਰਹੀ ਸੀ ਕਿ ਏਸ਼ੀਅਨ ਖਿੱਤੇ ਦੇ ਲਗਦੇ ਵਿਅਕਤੀ ਨੇ ਗੋਲੀਆਂ ਚਲਾਈਆਂ। …

Read More »

ਮੈਕਸੀਕੋ : ਟਰੱਕ ਪਲਟਣ ਕਾਰਨ 53 ਲੋਕਾਂ ਦੀ ਮੌਤ, ਦਰਜਨਾਂ ਜ਼ਖਮੀ

ਦੱਖਣੀ ਮੈਕਸੀਕੋ ਵਿੱਚ ਟਰੱਕ ਦੇ ਹਾਦਸਾਗ੍ਰਸਤ ਹੋਣ ਕਾਰਨ ਘੱਟੋ-ਘੱਟ 53 ਲੋਕਾਂ ਦੀ ਮੌਤ ਹੋ ਗਈ ਅਤੇ ਦਰਜਨਾਂ ਲੋਕ ਜ਼ਖਮੀ ਹੋ ਗਏ। ਹਾਦਸੇ ਦਾ ਸ਼ਿਕਾਰ ਹੋਏ 100 ਤੋਂ ਵੱਧ ਲੋਕ, ਜੋ ਮੱਧ ਅਮਰੀਕਾ ਤੋਂ ਆਏ ਪ੍ਰਵਾਸੀ ਦੱਸੇ ਜਾ ਰਹੇ ਹਨ। ਰਾਜ ਦੀ ਸਿਵਲ ਪ੍ਰੋਟੈਕਸ਼ਨ ਏਜੰਸੀ ਨੇ ਕਿਹਾ ਕਿ ਟ੍ਰੇਲਰ ਗੈਰ-ਕਾਨੂੰਨੀ ਤੌਰ …

Read More »