Chandigarh Challan News : ਚੰਡੀਗੜ੍ਹ ‘ਚ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਇਸ ਸਾਲ 1 ਜਨਵਰੀ ਤੋਂ 15 ਅਪ੍ਰੈਲ ਤੱਕ 105 ਦਿਨਾਂ ਵਿੱਚ 2.17 ਲੱਖ ਤੋਂ ਵੱਧ ਚਲਾਨ ਕੀਤੇ ਗਏ। ਇਨ੍ਹਾਂ ਵਿੱਚੋਂ 1 ਲੱਖ ਤੋਂ ਵੱਧ ਲੋਕਾਂ ਤੋਂ ਲਗਭਗ 9.64 ਕਰੋੜ ਰੁਪਏ ਦਾ ਜੁਰਮਾਨਾ ਵਸੂਲਿਆ ਗਿਆ ਹੈ, ਜਦੋਂ ਕਿ …
Read More »ਅਮਿਤਾਭ ਬੱਚਨ ਤੇ ਅਨੁਸ਼ਕਾ ਨੂੰ ਲਿਫ਼ਟ ਦੇਣੀ ਮਹਿੰਗੀ ਪਈ, ਹੈਲਮੇਟ ਨਾ ਪਾਉਣ ’ਤੇ ਬਾਈਕ ਚਾਲਕਾਂ ਨੂੰ ਜੁਰਮਾਨਾ
ਮੁੰਬਈ, 17 ਮਈ ਮੁੰਬਈ ਪੁਲੀਸ ਨੇ ਸ਼ਹਿਰ ਵਿੱਚ ਅਮਿਤਾਭ ਬੱਚਨ ਅਤੇ ਅਨੁਸ਼ਕਾ ਸ਼ਰਮਾ ਨੂੰ ‘ਲਿਫਟ’ ਦੇਣ ਸਮੇਂ ਦੋ ਮੋਟਰਸਾਈਕਲ ਸਵਾਰਾਂ ਵੱਲੋਂ ਹੈਲਮੇਟ ਨਾ ਪਾਉਣ ‘ਤੇ ਜੁਰਮਾਨਾ ਕੀਤਾ ਹੈ। ਲੋਕਾਂ ਵੱਲੋਂ ਸੋਸ਼ਲ ਮੀਡੀਆ ‘ਤੇ ਨਿਯਮਾਂ ਦੀ ਉਲੰਘਣਾ ਦਾ ਮੁੱਦਾ ਉਠਾਏ ਜਾਣ ਤੋਂ ਬਾਅਦ ਦੋਵਾਂ ਮਾਮਲਿਆਂ ‘ਚ ਇਹ ਕਾਰਵਾਈ ਕੀਤੀ ਗਈ। ਮੁੰਬਈ …
Read More »
Asian Tribune Your Multilingual Newspaper covering World and local news News