Home / Tag Archives: ਸੜਕ (page 7)

Tag Archives: ਸੜਕ

ਭਾਰਤ ਮਾਲਾ ਸੜਕ ਪ੍ਰਾਜੈਕਟ: ਕਿਸਾਨਾਂ ਨੇ ਬੰਦੀ ਬਣਾਏ ਅਧਿਕਾਰੀ ਛੱਡੇ

ਪ੍ਰਮੋਦ ਕੁਮਾਰ ਸਿੰਗਲਾਸ਼ਹਿਣਾ, 18 ਨਵੰਬਰ ਬਲਾਕ ਸ਼ਹਿਣਾ ਦੇ ਪਿੰਡ ਲੀਲੋ ਕੋਲ ਭਾਰਤ ਮਾਲਾ ਸੜਕ ਪ੍ਰਾਜੈਕਟ ਤਹਿਤ ਖੇਤਾਂ ‘ਚ ਸੜਕ ਦੀਆਂ ਬੁਰਜੀਆਂ ਲਾਉਣ ਅਤੇ ਜ਼ਮੀਨੀ ਸਰਵੇਖਣ ਕਰਨ ‘ਤੇ ਬੰਦੀ ਬਣਾਏ ਗਏ ਅਧਿਕਾਰੀਆਂ ਨੂੰ ਅੱਜ ਲਿਖਤੀ ਸਮਝੌਤੇ ਮਗਰੋਂ ਛੱਡ ਦਿੱਤਾ ਗਿਆ ਹੈ। ਸਰਵੇਖਣ ਦੇ ਵਿਰੋਧ ਦੌਰਾਨ ਕਿਸਾਨ ਜਥੇਬੰਦੀ ਵੱਲੋਂ ਸਰਵੇਖਣ ਅਧਿਕਾਰੀਆਂ ਨੂੰ …

Read More »

ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਕ) ਨੇ ਸਰਕਾਰ ਖ਼ਿਲਾਫ਼ ਪੰਜਾਬ ਵਿੱਚ ਸੜਕਾਂ ਜਾਮ ਕੀਤੀਆਂ

ਜੋਗਿੰਦਰ ਸਿੰਘ ਮਾਨ ਮਾਨਸਾ, 16 ਨਵੰਬਰ ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਿਕ) ਵੱਲੋਂ ਆਪਣੀਆਂ ਮੰਗਾਂ ਦੇ ਹੱਕ ਵਿੱਚ ਅੱਜ ਧਰੇੜੀ ਜੱਟਾਂ ਟੌਲ ਪਲਾਜ਼ਾ ਰਾਜਪੁਰਾ-ਪਟਿਆਲਾ ਰੋਡ, ਟਹਿਣਾ ਟੀ- ਪੁਆਇੰਟ ਫਰੀਦਕੋਟ, ਭੰਡਾਰੀ ਪੁਲ ਅੰਮ੍ਰਿਤਸਰ ਸਾਹਿਬ ਤੇ ਤਲਵੰਡੀ ਸਾਬੋ ਵਿਖੇ ਸੜਕਾਂ ਜਾਮ ਕੀਤੀਆਂ ਗਈਆਂ। ਕਿਸਾਨ ਆਗੂਆਂ ਨੇ ਕਿਹਾ ਕਿ ਲੋਕਾਂ ਵੱਲੋਂ ਸਰਕਾਰ ਖ਼ਿਲਾਫ਼ ਪ੍ਰਦਰਸ਼ਨ …

Read More »

ਨਹਿਰ ਵਿੱਚ ਪਾੜ ਪੈਣ ਕਾਰਨ ਫ਼ਸਲ ਪਾਣੀ ਵਿੱਚ ਡੁੱਬੀ, ਰੋਹ ਵਿੱਚ ਆਏ ਕਿਸਾਨਾਂ ਨੇ ਸੜਕ ’ਤੇ ਜਾਮ ਲਾਇਆ

ਪਰਮਜੀਤ ਸਿੰਘ ਫਾਜ਼ਿਲਕਾ, 15 ਜੁਲਾਈ ਫਾਜ਼ਿਲਕਾ ਦੇ ਪਿੰਡ ਭੰਬਾ ਵੱਟੂ ਨੇੜੇ ਲਾਧੂਕਾ ਮਾਈਨਰ ਵਿੱਚ ਪਾੜ ਪੈ ਗਿਆ, ਜਿਸ ਕਾਰਨ ਫ਼ਸਲਾਂ ਪਾਣੀ ਵਿੱਚ ਡੁੱਬ ਗਈਆਂ। ਪ੍ਰਭਾਵਿਤ ਕਿਸਾਨਾਂ ਦਾ ਕਹਿਣਾ ਹੈ ਕਿ ਇਹ ਨਹਿਰ ਚੌਥੀ ਵਾਰ ਟੁੱਟ ਚੁੱਕੀ ਹੈ ਅਤੇ ਉਨ੍ਹਾਂ ਦੀ ਫ਼ਸਲ ਡੁੱਬ ਕੇ ਖ਼ਰਾਬ ਹੋ ਰਹੀ ਹੈ, ਪਰ ਪ੍ਰਸ਼ਾਸਨ ਕੁੰਭਕਰਨੀ …

Read More »

ਕਿਸਾਨ ਅੰਦੋਲਨ ਤੇ ਸੁਪਰੀਮ ਕੋਰਟ ਨੇ ਕਿਹਾ ‘ਸੜਕਾਂ ਨੂੰ ਅਣਮਿੱਥੇ ਸਮੇਂ ਲਈ ਨਹੀਂ ਰੋਕਿਆ ਜਾ ਸਕਦਾ’

ਸੁਪਰੀਮ ਕੋਰਟ ਨੇ ਕਿਸਾਨ ਅੰਦੋਲਨ ਬਾਰੇ ਕਿਹਾ ਕਿ ਵਿਰੋਧ ਪ੍ਰਦਰਸ਼ਨ ਕਰਨਾ ਕਿਸਾਨਾਂ ਦਾ ਹੱਕ ਹੈ ਪਰ ਉਹ ਅਣਮਿੱਥੇ ਸਮੇਂ ਲਈ ਸੜਕਾਂ ਨੂੰ ਰੋਕ ਨਹੀਂ ਸਕਦੇ। ਸੁਪਰੀਮ ਕੋਰਟ ਨੇ ਕਿਹਾ ਕਿ ਆਖਰਕਾਰ ਕੋਈ ਨਾ ਕੋਈ ਹੱਲ ਲੱਭਣਾ ਹੀ ਪਵੇਗਾ। ਅਸੀਂ ਵਿਰੋਧ ਕਰਨ ਦੇ ਹੱਕ ਦੇ ਵਿਰੁੱਧ ਨਹੀਂ ਹਾਂ। ਭਾਵੇਂ ਕਾਨੂੰਨ ਨੂੰ …

Read More »

ਵਿਧਾਇਕ ਦੇ ਪੁੱਤ-ਨੂੰਹ ਸਣੇ 7 ਜਣਿਆਂ ਦੀ ਸੜਕ ਹਾਦਸੇ ’ਚ ਮੌਤ

ਤਾਮਿਲਨਾਡੂ ਦੇ ਹੋਸੂਰ ਦੇ ਡੀਐੱਮਕੇ ਵਿਧਾਇਕ ਦੇ ਪੁੱਤ, ਨੂੰਹ ਸਣੇ 7 ਵਿਅਕਤੀ ਅੱਜ ਤੜਕੇ ਉਦੋਂ ਸੜਕ ਹਾਦਸੇ ਵਿੱਚ ਮਾਰੇ ਗਏ ਜਦੋਂ ਉਨ੍ਹਾਂ ਦੀ ਤੇਜ਼ ਰਫ਼ਤਾਰ ਔਡੀ ਕਿਊ-3 ਫੁੱਟਪਾਥ ’ਤੇ ਖੰਭੇ ਨਾਲ ਟਕਰਾਉਣ ਬਾਅਦ ਨੇੜਲੀ ਇਮਾਰਤ ਦੀ ਕੰਧ ਵਿੱਚ ਜਾ ਵੱਜੀ। ਇਹ ਘਟਨਾ ਕੋਰਮੰਗਲਾ ਇਲਾਕੇ ਦੇ ਮੰਗਲਾ ਕਲਿਆਨਾ ਮੰਤਪਾ ਦੇ ਨੇੜੇ …

Read More »

ਅਣਫਿੱਟ ਵਾਹਨ ਸੜਕਾਂ ਤੋਂ ਹਟਾਏ ਜਾਣਗੇ: ਮੋਦੀ

ਟ੍ਰਿਬਿਊਨ ਨਿਊਜ਼ ਸਰਵਿਸ ਨਵੀਂ ਦਿੱਲੀ, 13 ਅਗਸਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਦੇਸ਼ ਵਿੱਚ ਕੌਮੀ ਵਾਹਨ ਸਕਰੈਪ ਪਾਲਿਸੀ ਲਾਂਚ ਕੀਤੀ ਹੈ। ਇਸ ਯੋਜਨਾ ਰਾਹੀਂ ਅਣਫਿੱਟ ਵਾਹਨਾਂ ਨੂੰ ਵਿਗਿਆਨਕ ਢੰਗ ਨਾਲ ਸੜਕਾਂ ਤੋਂ ਹਟਾਇਆ ਜਾਵੇਗਾ ਤੇ ਦੇਸ਼ ਵਿੱਚ ਆਵਾਜਾਈ ਨੂੰ ਆਧੁਨਿਕ ਰੂਪ ਦਿੱਤਾ ਜਾਵੇਗਾ। ਗੁਜਰਾਤ ਵਿੱਚ ਨਿਵੇਸ਼ਕਾਂ ਦੀ ਮੀਟਿੰਗ ਨੂੰ …

Read More »

ਪਾਕਿਸਤਾਨ: ਦੋ ਸੜਕ ਹਾਦਸਿਆਂ ’ਚ 10 ਮੌਤਾਂ, 16 ਜ਼ਖ਼ਮੀ

ਇਸਲਾਮਾਬਾਦ, 4 ਜੂਨ ਪਾਕਿਸਤਾਨ ਦੇ ਦੋ ਵੱਖ-ਵੱਖ ਇਲਾਕਿਆਂ ਵਿੱਚ ਅੱਜ ਹੋਏ ਦੋ ਸੜਕ ਹਾਦਸਿਆਂ ਵਿੱਚ ਘੱਟੋ-ਘੱਟ 10 ਜਣਿਆਂ ਦੀ ਮੌਤ ਹੋ ਗਈ ਅਤੇ 16 ਜ਼ਖ਼ਮੀ ਹੋ ਗਏ। ਪੁਲੀਸ ਨੇ ਦੱਸਿਆ ਕਿ ਪਹਿਲਾ ਹਾਦਸਾ ਸੂਬਾ ਸਿੰਧ ਦੇ ਖੈਰਪੁਰ ਜ਼ਿਲ੍ਹੇ ‘ਚ ਪੈਂਦੇ ਟਾਂਡੋ ਮਸਤੀ ਇਲਾਕੇ ਨੇੜੇ ਕਾਰ ਅਤੇ ਬੱਸ ਦੀ ਟੱਕਰ ਹੋਣ …

Read More »

ਸੜਕ ਹਾਦਸੇ ’ਚ ਪੰਜਾਬੀ ਗਾਇਕ ਦਿਲਜਾਨ ਦੀ ਗਈ ਜਾਨ

ਜੰਡਿਆਲਾ ਗੁਰੂ, 30 ਮਾਰਚ ਇਥੇ ਜੀਟੀ ਰੋਡ ਉੱਤੇ ਪੰਜਾਬੀ ਦੇ ਮਸ਼ਹੂਰ ਗਾਇਕ ਦਿਲਜਾਨ ਦੀ ਬੀਤੀ ਰਾਤ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ। ਇਹ ਸੜਕ ਹਾਦਸਾ ਰਾਤ ਕਰੀਬ 2:45 ਵਜੇ ਉੱਪਰ ਦਾਣਾ ਮੰਡੀ ਦੇ ਸਾਹਮਣੇ ਪੁਲ ਉੱਪਰ ਹੋਇਆ। ਹਾਦਸਾ ਦੌਰਾਨ ਦਿਲਜਾਨ ਗੱਡੀ ਵਿੱਚ ਇਕੱਲਾ ਸੀ ਅਤੇ ਦੇਰ ਰਾਤ ਜਲੰਧਰ ਤੋਂ …

Read More »

ਮਿਆਂਮਾਰ: ਰਾਜ ਪਲਟੇ ਖ਼ਿਲਾਫ਼ ਸੜਕਾਂ ’ਤੇ ਉੱਤਰੇ ਲੋਕ

ਮਾਂਡਲੇ/ਯੈਂਗੌਨ, 9 ਮਾਰਚ ਦੇਸ਼ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਮਾਂਡਲੇ ‘ਚ ਅੱਜ ਵੱਡੀ ਗਿਣਤੀ ‘ਚ ਲੋਕ ਫੌਜ ਵੱਲੋਂ ਕੀਤੇ ਗਏ ਰਾਜ ਪਲਟੇ ਖ਼ਿਲਾਫ਼ ਸੜਕਾਂ ‘ਤੇ ਉੱਤਰੇ। ਲੋਕਾਂ ਨੇ ਹੱਥਾਂ ‘ਚ ਦੇਸੀ ਢੰਗ ਨਾਲ ਬਣੀਆਂ ਢਾਲਾਂ ਅਤੇ ਤਿੰਨ ਉਂਗਲਾਂ ਵਾਲੇ ਸਲਾਮ ਨੂੰ ਦਰਸਾਉਂਦੇ ਪੋਸਟਰ ਫੜੇ ਹੋਏ ਸਨ। ਮਾਂਡਲੇ ਵਿੱਚ ਹਾਲਾਂਕਿ …

Read More »

ਮਿਆਂਮਾਰ ਵਿੱਚ ਫੌਜੀ ਰਾਜ ਪਲਟੇ ਖਿਲਾਫ਼ ਮੁੜ ਸੜਕਾਂ ’ਤੇ ਉਤਰੇ ਲੋਕ

ਪੇਸ਼ਯੈਂਗੌਨ, 1 ਮਾਰਚ ਮੁਲਕ ਵਿੱਚ ਸੁਰੱਖਿਆ ਬਲਾਂ ਵੱਲੋਂ ਕੀਤੀ ਫਾਇਰਿੰਗ ਵਿੱਚ ਘੱਟੋ ਘੱਟ 18 ਵਿਅਕਤੀਆਂ ਦੀ ਮੌਤ ਤੋਂ ਬਾਅਦ ਸੋਮਵਾਰ ਨੂੰ ਮਿਆਂਮਾਰ ਦੇ ਸਭ ਤੋਂ ਵੱਡੇ ਸ਼ਹਿਰ ਯੈਂਗੌਨ ਵਿੱਚ ਫੌਜੀ ਰਾਜ ਪਲਟੇ ਦੇ ਵਿਰੋਧ ਵਿੱਚ ਪ੍ਰਦਰਸ਼ਨਕਾਰੀ ਮੁੜ ਸੜਕਾਂ ‘ਤੇ ਆ ਗਏ। ਪ੍ਰਦਰ਼ਸਨਕਾਰੀਆਂ ਨੂੰ ਖਿੰਡਾਉਣ ਲਈ ਪੁਲੀਸ ਨੇ ਅੱਜ ਉਨ੍ਹਾਂ ‘ਤੇ …

Read More »