Home / Tag Archives: ਸਮਨ

Tag Archives: ਸਮਨ

Ludhiana Girls Missing : ਜਨਮ ਦਿਨ ਦਾ ਸਮਾਨ ਲੈਣ ਗਈਆਂ 2 ਨਾਬਾਲਿਗ ਲੜਕੀਆਂ ਲਾਪਤਾ , ਪਰਿਵਾਰ ਨੂੰ ਅਗਵਾ ਹੋਣ ਦਾ ਖ਼ਦਸ਼ਾ 

Ludhiana Girls Missing : ਲੁਧਿਆਣਾ ਦੇ ਜਮਾਲਪੁਰ ਇਲਾਕੇ ਤੋਂ ਦੋ ਨਾਬਾਲਿਗ ਲੜਕੀਆਂ ਦੇ ਸ਼ੱਕੀ ਹਾਲਾਤਾਂ ‘ਚ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਦੋਵੇਂ ਲੜਕੀਆਂ ਘਰੋਂ ਜਨਮਦਿਨ ਦਾ ਸਮਾਨ ਖਰੀਦਣ ਲਈ ਨਿਕਲੀਆਂ ਸਨ ਪਰ ਵਾਪਸ ਘਰ ਨਹੀਂ ਪੁੱਜੀਆਂ।  ਪਰਿਵਾਰ ਵੱਲੋਂ ਅਗਵਾ ਹੋਣ ਦੀ ਆਸ਼ੰਕਾ ਜਤਾਈ ਗਈ ਹੈ। ਦੋਵੇਂ ਲੜਕੀਆਂ ਬਾਰੇ …

Read More »

Budget ‘ਚ ਵਿਦੇਸ਼ ਤੋਂ ਸਮਾਨ ਮੰਗਵਾਉਣਾ ਹੋਇਆ ਸਸਤਾ, ਹੁਣ ਕਿੰਨਾ ਸਸਤਾ ਹੋ ਜਾਵੇਗਾ Dubai ਤੋਂ ਮੰਗਵਾਇਆ iPhone?

Budget 2026: ਕੇਂਦਰੀ ਬਜਟ 2026-27 ਯਾਤਰੀਆਂ ਅਤੇ ਟੈਕ ਲਵਰ ਦੋਹਾਂ ਨੂੰ ਰਾਹਤ ਦਿੰਦਾ ਹੈ। ਸਭ ਤੋਂ ਵੱਧ ਖਪਤਕਾਰ-ਅਨੁਕੂਲ ਐਲਾਨਾਂ ਵਿੱਚੋਂ ਇੱਕ ਹੈ ਨਿੱਜੀ ਵਸਤੂਆਂ ਦੇ ਆਯਾਤ ‘ਤੇ ਮੂਲ ਕਸਟਮ ਡਿਊਟੀ ਨੂੰ 20% ਤੋਂ ਘਟਾ ਕੇ 10% ਕਰਨਾ। ਇਹ ਬਦਲਾਅ ਸਮਾਰਟਫੋਨ ਵਰਗੀਆਂ ਮਹਿੰਗੀਆਂ ਚੀਜ਼ਾਂ ‘ਤੇ ਅਸਰ ਪੈਂਦਾ ਹੈ। ਇਹ ਆਈਫੋਨਾਂ ‘ਤੇ …

Read More »

ਅਬੋਹਰ ‘ਚ ਗੈਸ ਲੀਕ ਹੋਣ ਨਾਲ ਲੱਗੀ ਅੱਗ, ਪਰਿਵਾਰ ਦਾ ਸਾਰਾ ਸਮਾਨ ਸੜ ਕੇ ਹੋਇਆ ਸੁਆਹ

Punjab News: ਫਾਜ਼ਿਲਕਾ ਵਿੱਚ ਅਬੋਹਰ ਦੇ ਪਿੰਡ ਅਮਰਪੁਰਾ ਵਿੱਚ ਅੱਜ ਦੁਪਹਿਰ ਇੱਕ ਕਮਰੇ ਵਿੱਚ ਗੈਸ ਸਿਲੰਡਰ ਲੀਕ ਹੋਣ ਕਾਰਨ ਅੱਗ ਲੱਗ ਗਈ। ਇਸ ਘਟਨਾ ਵਿੱਚ ਹਜ਼ਾਰਾਂ ਰੁਪਏ ਦਾ ਘਰੇਲੂ ਸਾਮਾਨ ਸੜ ਕੇ ਸੁਆਹ ਹੋ ਗਿਆ, ਹਾਲਾਂਕਿ, ਪਤੀ, ਪਤਨੀ ਅਤੇ ਉਨ੍ਹਾਂ ਦੇ ਢਾਈ ਮਹੀਨੇ ਦੇ ਬੱਚੇ ਦੀ ਜਾਨ ਬੱਚ ਗਈ। ਅੱਗ …

Read More »

Maharashtra CM Shinde’s bags checked: ਚੋਣ ਕਮਿਸ਼ਨ ਵੱਲੋਂ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੇ ਸਮਾਨ ਦੀ ਫਰੋਲਾ ਫਰਾਲੀ

ਪਾਲਘਰ(ਮਹਾਰਾਸ਼ਟਰ), 13 ਨਵੰਬਰ ਚੋਣ ਕਮਿਸ਼ਨ ਦੇ ਸਟਾਫ਼ ਵੱਲੋਂ ਸ਼ਿਵ ਸੈਨਾ (ਯੂਬੀਟੀ) ਆਗੂ ਊਧਵ ਠਾਕਰੇ ਦੇ ਬੈਗਾਂ ਦੀ ਫਰੋਲਾ ਫਰਾਲੀ ਕੀਤੇ ਜਾਣ ਕਰਕੇ ਪਏ ਸਿਆਸੀ ਰੌਲੇ ਦਰਮਿਆਨ ਭਾਰਤੀ ਚੋਣ ਕਮਿਸ਼ਨ ਨੇ ਅੱਜ ਪਾਲਘਰ ਪੁਲੀਸ ਮੈਦਾਨ ਦੇ ਹੈਲੀਪੈਡ ਉੱਤੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੇ ਸਮਾਨ ਦੀ ਵੀ ਤਲਾਸ਼ੀ ਲਈ। ਚੇਤੇ ਰਹੇ ਕਿ …

Read More »

ਹਾਈ ਕੋਰਟ ਨੇ ਜੈਕੀ ਸ਼ਰੌਫ ਦੇ ਨਾਮ ਤੋਂ ਸਾਮਾਨ ਵੇਚਣ ਲਈ ਕੰਪਨੀਆਂ ਨੂੰ ਵਰਜਿਆ

ਨਵੀਂ ਦਿੱਲੀ, 18 ਮਈਦਿੱਲੀ ਹਾਈ ਕੋਰਟ ਨੇ ਵੱਖ-ਵੱਖ ਕਾਰੋਬਾਰੀ ਇਕਾਈਆਂ ਨੂੰ ਬਿਨਾ ਇਜਾਜ਼ਤ ਤੋਂ ਕਾਰੋਬਾਰੀ ਉਦੇਸ਼ਾਂ ਲਈ ਅਦਾਕਾਰ ਜੈਕੀ ਸ਼ਰੌਫ ਦੇ ਨਾਮ (ਜਿਸ ਵਿੱਚ ਉਸ ਦਾ ਉਪਨਾਮ ‘ਜੈਕੀ’ ਅਤੇ ‘ਜੱਗੂ ਦਾਦਾ’ ਸ਼ਾਮਲ ਹਨ) ਅਤੇ ਆਵਾਜ਼ ਤੇ ਉਨ੍ਹਾਂ ਦੀ ਤਸਵੀਰ ਦਾ ਇਸਤੇਮਾਲ ਕਰਨ ਤੋਂ ਵਰਜ ਦਿੱਤਾ ਹੈ। ਜਸਟਿਸ ਸੰਜੀਵ ਨਰੂਲਾ ਨੇ 15 …

Read More »

ਮੁਹਾਲੀ: ਸਰਕਾਰੀ ਹਸਪਤਾਲ ਨੂੰ ਜ਼ਰੂਰੀ ਸਾਮਾਨ ਮੁਹੱਈਆ ਕਰਵਾਇਆ

ਦਰਸ਼ਨ ਸਿੰਘ ਸੋਢੀ ਮੁਹਾਲੀ, 30 ਮਾਰਚ ਆਮ ਆਦਮੀ ਪਾਰਟੀ ਦੀ ਕੌਂਸਲਰ ਅਰੁਣਾ ਸ਼ਰਮਾ ਵਸ਼ਿਸ਼ਟ ਦੀਆਂ ਕੋਸ਼ਿਸ਼ਾ ਸਦਕਾ ਦਿਸ਼ਾ ਸੁਸਾਇਟੀ ਅਤੇ ਇਯੋਨ ਕੰਪਨੀ ਨੇ ਸੀਐੱਸਆਰ ਫੰਡ ਅਧੀਨ ਮੁਹਾਲੀ ਦੇ ਸਰਕਾਰੀ ਹਸਪਤਾਲ ਨੂੰ ਉਥੇ ਦੀਆਂ ਜ਼ਰੂਰਤਾਂ ਅਨੁਸਾਰ ਲੋੜੀਂਦਾ ਸਾਮਾਨ ਮੁਹੱਈਆ ਕਰਵਾਇਆ। ਸੁਸਾਇਟੀ ਦੇ ਪ੍ਰਧਾਨ ਤੇ ਇਯੋਨ ਕੰਪਨੀ ਦੇ ਡਾਇਰੈਕਟਰ ਹਰਪ੍ਰੀਤ ਸਿੰਘ ਰੰਧਾਵਾ …

Read More »

ਈਡੀ ਵੱਲੋਂ ਭੇਜ ਸਾਰੇ ਸੰਮਨ ਗ਼ੈਰ-ਕਾਨੂੰਨੀ, ਸਿਰਫ਼ ਮੈਨੂੰ ਲੋਕ ਸਭਾ ਚੋਣਾਂ ’ਚ ਪ੍ਰਚਾਰ ਕਰਨ ਤੋਂ ਰੋਕਣ ਲਈ: ਕੇਜਰੀਵਾਲ

ਨਵੀਂ ਦਿੱਲੀ, 18 ਜਨਵਰੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਕਿਹਾ ਹੈ ਕਿ ਐਨਫੋਰਮੈਂਟ ਡਾਇਰੈਕਟੋਰੇਟ ਨੇ ਉਨ੍ਹਾਂ ਚਾਰ ਸੰਮਨ ਭੇਜੇ ਹਨ ਪਰ ਸਾਰੇ ਗੈਰ-ਕਾਨੂੰਨੀ ਹਨ ਤੇ ਸਿਆਸੀ ਸਾਜ਼ਿਸ਼ ਦੇ ਤਹਿਤ ਭੇਜੇ ਜਾ ਰਹੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਇਹ ਸਾਰੀ ਕਵਾਇਦ ਉਨ੍ਹਾਂ ਨੂੰ ਲੋਕ ਸਭਾ ਚੋਣਾਂ ਤੋਂ ਪਹਿਲਾਂ …

Read More »

ਦਿੱਲੀ ਸ਼ਰਾਬ ਨੀਤੀ ਮਾਮਲਾ: ਈਡੀ ਨੇ ਕੇਜਰੀਵਾਲ ਨੂੰ ਚੌਥੀ ਵਾਰ ਸੰਮਨ ਜਾਰੀ ਕਰਕੇ 18 ਨੂੰ ਤਲਬ ਕੀਤਾ

ਨਵੀਂ ਦਿੱਲੀ, 13 ਜਨਵਰੀ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਦਿੱਲੀ ਆਬਕਾਰੀ ਨੀਤੀ ਮਾਮਲੇ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਵਿਚ ਪੁੱਛ ਪੜਤਾਲ ਲਈ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਚੌਥੀ ਵਾਰ ਸੰਮਨ ਜਾਰੀ ਕੀਤਾ ਹੈ। ਸੂਤਰਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਕੇਜਰੀਵਾਲ (55) ਨੂੰ 18 ਜਨਵਰੀ ਨੂੰ ਏਜੰਸੀ …

Read More »

ਭਵਾਨੀਗੜ੍ਹ: ਮੁੱਖ ਮਾਰਗ ’ਤੇ ਸਥਿਤ ਦੋ ਦੁਕਾਨਾਂ ’ਚ ਪਾੜ ਲਗਾ ਕੇ ਸਾਮਾਨ ਚੋਰੀ

ਮੇਜਰ ਸਿੰਘ ਮੱਟਰਾਂ ਭਵਾਨੀਗੜ੍ਹ, 11 ਜਨਵਰੀ ਚੋਰਾਂ ਵੱਲੋਂ ਇੱਥੇ ਬਠਿੰਡਾ-ਚੰਡੀਗੜ੍ਹ ਨੈਸ਼ਨਲ ਹਾਈਵੇਅ ‘ਤੇ ਸਥਿਤ ਦੋ ਦੁਕਾਨਾਂ ਦੇ ਪਿਛਲੇ ਪਾਸਿਓਂ ਪਾੜ ਲਗਾ ਕੇ ਕਰੀਬ 2 ਲੱਖ ਰੁਪਏ ਦੀ ਕੀਮਤ ਦਾ ਸਾਮਾਨ ਚੋਰੀ ਕੀਤਾ ਗਿਆ। ਪਟਿਆਲਾ ਰੋਡ ‘ਤੇ ਸਥਿਤ ਜੀਐੱਸਆਟੋ ਇਲੈਕਟ੍ਰਿਕ ਵਰਕਸ ਦੇ ਮਾਲਕ ਗੁਲਜ਼ਾਰ ਮੁਹੰਮਦ ਨੇ ਦੱਸਿਆ ਕਿ ਬੀਤੀ ਰਾਤ ਚੋਰਾਂ …

Read More »

ਆਬਕਾਰੀ ਨੀਤੀ: ਈਡੀ ਵੱਲੋਂ ਕੇਜਰੀਵਾਲ ਨੂੰ ਤੀਜਾ ਸੰਮਨ

ਨਵੀਂ ਦਿੱਲੀ, 22 ਦਸੰਬਰ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਆਬਕਾਰੀ ਨੀਤੀ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਦੀ ਜਾਂਚ ਸਬੰਧੀ ਪੁੱਛ-ਪੜਤਾਲ ਲਈ ਤੀਜਾ ਸੰਮਨ ਜਾਰੀ ਕਰਦਿਆਂ 3 ਜਨਵਰੀ ਨੂੰ ਪੇਸ਼ ਹੋਣ ਲਈ ਕਿਹਾ ਹੈ। ਜਾਂਚ ਏਜੰਸੀ ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਕਨਵੀਨਰ ਕੇਜਰੀਵਾਲ …

Read More »