Home / Tag Archives: ਸਮਖਆ

Tag Archives: ਸਮਖਆ

ਚੋਣ ਕਮਿਸ਼ਨ ਵੱਲੋਂ ਲੋਕ ਸਭਾ ਚੋਣਾਂ ਲਈ ਕਾਨੂੰਨ ਤੇ ਸੁਰੱਖਿਆ ਪ੍ਰਬੰਧਾਂ ਦੀ ਸਮੀਖਿਆ

ਨਵੀਂ ਦਿੱਲੀ, 3 ਅਪਰੈਲ ਚੋਣ ਕਮਿਸ਼ਨ ਨੇ ਅੱਜ ਸਾਰੇ ਸੂਬਿਆਂ ਦੇ ਮੁੱਖ ਸਕੱਤਰਾਂ ਤੇ ਡੀਜੀਪੀਜ਼ ਅਤੇ ਕੇਂਦਰੀ ਏਜੰਸੀਆਂ ਦੇ ਮੁਖੀਆਂ ਨੂੰ ਲੋਕ ਸਭਾ ਚੋਣਾਂ ਸ਼ਾਂਤਮਈ ਅਤੇ ਨਿਰਪੱਖਤਾ ਨਾਲ ਕਰਵਾਉਣੀਆਂ ਯਕੀਨੀ ਬਣਾਉਣ ਅਤੇ ਪਿਛਲੇ ਤਜਰਬਿਆਂ ਦੇ ਆਧਾਰ ’ਤੇ ਫਿਰਕੂ ਤਣਾਅ ਨਾਲ ਨਿਪਟਣ ਲਈ ਇਹਤਿਆਤੀ ਕਦਮ ਉਠਾਉਣ ਦਾ ਨਿਰਦੇਸ਼ ਦਿੱਤਾ ਹੈ। ਮੀਟਿੰਗ …

Read More »

ਮੋਦੀ ਤੇ ਮਾਰਾਪੇ ਵਿਚਾਲੇ ਗੱਲਬਾਤ: ਦੋਵਾਂ ਦੇਸ਼ਾਂ ਦੇ ਦੁਵੱਲੇ ਸਬੰਧਾਂ ਦੀ ਸਮੀਖਿਆ ਕੀਤੀ

ਪੋਰਟ ਮੋਰੇਸਬੀ, 22 ਮਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਪਾਪੂਆ ਨਿਊ ਗਿਨੀ ਦੇ ਹਮਰੁਤਬਾ ਜੇਮਜ਼ ਮਾਰਾਪੇ ਨਾਲ ਅੱਜ ਦੋਵਾਂ ਦੇਸ਼ਾਂ ਦਰਮਿਆਨ ਦੁਵੱਲੇ ਸਬੰਧਾਂ ਦੀ ਸਮੀਖਿਆ ਕੀਤੀ ਅਤੇ ਵਣਜ, ਤਕਨਾਲੋਜੀ, ਸਿਹਤ ਸੰਭਾਲ ਅਤੇ ਜਲਵਾਯੂ ਤਬਦੀਲੀ ਵਰਗੇ ਖੇਤਰਾਂ ਵਿੱਚ ਸਹਿਯੋਗ ਵਧਾਉਣ ਦੇ ਤਰੀਕਿਆਂ ਬਾਰੇ ਚਰਚਾ ਕੀਤੀ। ਪ੍ਰਧਾਨ ਮੰਤਰੀ ਮੋਦੀ, ਜੋ ਆਪਣੀ …

Read More »

ਸਰਕਾਰ ਨੇ ਗੈਸ ਕੀਮਤਾਂ ਦੀ ਸਮੀਖਿਆ ਲਈ ਕਮੇਟੀ ਬਣਾਈ

ਨਵੀਂ ਦਿੱਲੀ, 6 ਸਤੰਬਰ ਸਰਕਾਰ ਨੇ ਓਐੱਨਜੀਸੀ ਅਤੇ ਰਿਲਾਇੰਸ ਵਰਗੀਆਂ ਕੰਪਨੀਆਂ ਵੱਲੋਂ ਪੈਦਾ ਕੀਤੀ ਜਾਂਦੀ ਗੈਸ ਦੀ ਕੀਮਤ ਤੈਅ ਕਰਨ ਵਾਲੇ ਫਾਰਮੂਲੇ ਦੀ ਸਮੀਖਿਆ ਲਈ ਇੱਕ ਕਮੇਟੀ ਗਠਿਤ ਕੀਤੀ ਹੈ। ਪੈਟਰੋਲੀਅਮ ਤੇ ਗੈਸ ਮੰਤਰਾਲੇ ਨੇ ਇੱਕ ਆਦੇਸ਼ ਜਾਰੀ ਕਰ ਕੇ ਯੋਜਨਾ ਕਮਿਸ਼ਨ ਦੇ ਸਾਬਕਾ ਮੈਂਬਰ ਕੇ. ਐੱਸ. ਪਾਰਿਖ ਦੀ ਅਗਵਾਈ …

Read More »

ਰਾਜਨਾਥ ਸਿੰਘ ਵੱਲੋਂ ਜਲ ਸੈਨਾ ਦੇ ‘ਪ੍ਰਾਜੈਕਟ ਸੀਬਰਡ’ ਦੀ ਸਮੀਖਿਆ

ਰਾਜਨਾਥ ਸਿੰਘ ਵੱਲੋਂ ਜਲ ਸੈਨਾ ਦੇ ‘ਪ੍ਰਾਜੈਕਟ ਸੀਬਰਡ’ ਦੀ ਸਮੀਖਿਆ

ਬੰਗਲੂਰੂ/ਨਵੀਂ ਦਿੱਲੀ, 24 ਜੂਨ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਜਲ ਸੈਨਾ ਦੇ ਕਾਰਵਾਰ ਅੱਡੇ ਦਾ ਦੌਰਾ ਕੀਤਾ ਤੇ ‘ਪ੍ਰਾਜੈਕਟ ਸੀਬਰਡ’ ਤਹਿਤ ਜਾਰੀ ਬੁਨਿਆਦੀ ਢਾਂਚਾ ਵਿਕਾਸ ਕਾਰਜਾਂ ਦੀ ਸਮੀਖਿਆ ਕੀਤੀ। ਰੱਖਿਆ ਮੰਤਰੀ ਕਾਰਵਾਰ ਤੇ ਕੋਚੀ ‘ਚ ਜਲ ਸੈਨਾ ਦੇ ਅੱਡਿਆਂ ਦੇ ਦੋ ਰੋਜ਼ਾ ਦੌਰੇ ‘ਤੇ ਹਨ। ਰੱਖਿਆ ਵਿਭਾਗ ਦੇ ਬੁਲਾਰੇ …

Read More »