Home / Tag Archives: ਵ (page 10)

Tag Archives:

ਕੈਲੀਫੋਰਨੀਆ ਰੇਲਯਾਰਡ ਗੋਲੀਬਾਰੀ ’ਚ ਮਾਰੇ ਗਏ ਅੱਠ ਵਿਅਕਤੀਆਂ ’ਚ ਭਾਰਤੀ ਮੂਲ ਦਾ ਸਿੱਖ ਵੀ ਸ਼ਾਮਲ

ਲਾਸ ਏਂਜਲਸ, 27 ਮਈ ਅਮਰੀਕਾ ਦੇ ਕੈਲੀਫੋਰਨੀਆ ਰਾਜ ਵਿੱਚ ਰੇਲਯਾਰਡ ਵਿਚ ਹੋਈ ਗੋਲੀਬਾਰੀ ‘ਚ ਮਾਰ ਗਏ ਅੱਠ ਵਿਅਕਤੀਆਂ ‘ਚ ਭਾਰਤੀ ਮੂਲ ਦਾ 36 ਸਾਲਾ ਸਿੱਖ ਵਿਅਕਤੀ ਵੀ ਸ਼ਾਮਲ ਹੈ। ‘ਦਿ ਮਰਕਰੀ ਨਿਊਜ਼’ ਨੇ ਦੱਸਿਆ ਕਿ ਮਾਰੇ ਗਏ ਭਾਰਤੀ ਸਿੱਖ ਦੀ ਪਛਾਣ ਤਪਤੇਜਦੀਪ ਸਿੰਘ ਵਜੋਂ ਹੋਈ ਹੈ। ਕੈਲੀਫੋਰਨੀਆ ਦੀ ਯੂਨੀਅਨ ਸਿਟੀ …

Read More »

ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਹਵਾਦਾਰੀ ਵੀ ਮਦਦਗਾਰ

ਕੋਰੋਨਾ ਦੀ ਦੂਜੀ ਲਹਿਰ ‘ਚ ਪਿਛਲੇ ਇੱਕ ਦੋ ਦਿਨਾਂ ਤੋਂ ਨਵੇਂ ਕੇਸਾਂ ਦੀ ਗਿਣਤੀ ਘੱਟ ਹੁੰਦੀ ਵਿਖ ਰਹੀ ਹੈ , ਲੇਕਿਨ ਹਾਲੇ ਵੀ ਲਾਪਰਵਾਹੀ ਭਾਰੀ ਪੈ ਸਕਦੀ ਹੈ । ਨਵੇਂ ਮਾਮਲੀਆਂ ਦੀ ਰਫਤਾਰ ਭਲੇ ਹੀ ਹੌਲੀ ਹੋ ਗਈ ਹੈ , ਪਰ ਫਿਰ ਵੀ ਰੋਜਾਨਾ ਲੱਖਾਂ ਦੀ ਗਿਣਤੀ ਵਿੱਚ ਨਵੇਂ ਕੇਸ …

Read More »

ਭਾਰਤ ਵਿਚਲਾ ਟਵਿੱਟਰ ਵਾਲਾ ਮਾਮਲਾ ਬਾਇਡਨ ਸਰਕਾਰ ਤੱਕ ਵੀ ਜਾ ਸਕਦਾ !

ਟੂਲਕਿਟ ਮਾਮਲੇ ਵਿੱਚ ਟਵਿਟਰ ਇੰਡਿਆ ਨੂੰ ਦਿੱਲੀ ਪੁਲਿਸ ਦੇ ਨੋਟਿਸ ਦੇ ਬਾਅਦ ਸੋਸ਼ਲ ਮੀਡਿਆ ਕੰਪਨੀ ਦਾ ਅਮਰੀਕਾ ਸਥਿੱਤ ਮੱਖ ਦਫਤਰ ਹਰਕਤ ਵਿੱਚ ਆ ਗਿਆ ਹੈ । ਦਿੱਲੀ ਪੁਲਿਸ ਦੇ ਅਫਸਰ ਸੋਮਵਾਰ ਨੂੰ ਟਵਿੱਟਰ ਦੇ ਦਫਤਰ ਪੁੱਜੇ ਸਨ। ਇਸ ਦੇ ਬਾਅਦ ਟਵਿੱਟਰ ਨੇ ਆਪਣੇ ਗਲੋਬਲ ਡਿਪਟੀ ਜਨਰਲ ਕਾਉਂਸਿਲ ਅਤੇ ਲੀਗਲ ਵੀਪੀ …

Read More »

ਰਾਜਸਥਾਨ: ਉਦੈਪੁਰ ਦੇ 9 ਪਿੰਡ ਜਿੱਥੇ 2 ਸਾਲਾਂ ਦੌਰਾਨ ਕੋਰੋਨਾ ਦਾ ਇੱਕ ਵੀ ਕੇਸ ਨਹੀਂ !

ਦੁਨੀਆ ਭਰ ਵਿੱਚ ਕੋਰੋਨਾ ਨੇ ਕਹਿਰ ਮਚਾਰਿਆ ਹੈ , ਹੁਣ ਭਾਰਤ ਵਿੱਚ ਦੂਜੀ ਲਹਿਰ ਜਿੰਦਗੀਆਂ ਖਾ ਰਹੀ ਹੈ। ਹਸਪਤਾਲਾਂ ਵਿੱਚ ਜਗ੍ਹਾ ਨਹੀਂ ਹੈ ਅਤੇ ਆਕਸੀਜਨ ਲਈ ਹਾਹਾਕਾਰ ਹੈ । ਕੋਰੋਨਾ ਨਾਲ ਮੌਤ ਦੀ ਖ਼ਬਰ ਹੁਣ ਹਰ ਪਾਸੇ ਤੋਂ ਆਉਦੀ ਹੈ । ਅਜਿਹੇ ਵਿੱਚ ਰਾਜਸਥਾਨ ਦੇ ਉਦੈਪੁਰ ਦੇ 9 ਪਿੰਡ ਮਿਸਾਲ …

Read More »

ਬੀਤੇ ਤਿੰਨ ਦਿਨਾਂ ਵਿੱਚ ਕੋਵਿਡ-19 ਦੇ ਨਵੇਂ ਕੇਸਾਂ ਵਿੱਚ ਸਥਿਰਤਾ, ਲਾਗ ਦਰ ਵੀ ਘਟੀ

ਨਵੀਂ ਦਿੱਲੀ, 13 ਮਈ ਮੁਲਕ ਵਿੱਚ ਬੀਤੇ ਤਿੰਨ ਦਿਨਾਂ ਵਿੱਚ ਕਰੋਨਾ ਦੇ ਨਵੇਂ ਮਾਮਲਿਆਂ ਵਿੱਚ ਸਥਿਰਤਾ ਅਤੇ ਗਿਰਾਵਟ ਦਰਜ ਕੀਤੀ ਗਈ ਹੈ। ਸਰਕਾਰੀ ਸੂਤਰਾਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਸਰਕਾਰ ਨੇ ਨਾਲ ਹੀ ਕਿਹਾ ਕਿ 10 ਦੂਬਿਆਂ ਵਿੱਚ ਲਾਗ ਦੀ ਦਰ ਹਾਲੇ ਵੀ 25 ਫੀਸਦੀ ਜਾਂ ਇਸ ਤੋਂ ਵਧ …

Read More »

ਬੰਗਾਲੀਆਂ ਨੂੰ ਧਮਕਾਉਣ ਵਾਲਾ ਕਦੇ ਵੀ ਸਫ਼ਲ ਨਹੀਂ ਹੋਇਆ: ਜਯਾ ਬੱਚਨ

ਕੋਲਕਾਤਾ, 5 ਅਪਰੈਲ ਰਾਜ ਸਭਾ ਮੈਂਬਰ ਜਯਾ ਬੱਚਨ ਨੇ ਅੱਜ ਤ੍ਰਿਣਮੂਲ ਕਾਂਗਰਸ ਲਈ ਚੋਣ ਪ੍ਰਚਾਰ ਕਰਦਿਆਂ ਕਿਹਾ ਕਿ ਮਮਤਾ ਬੈਨਰਜੀ ਇਕੱਲੀ ਹੀ ਬੰਗਾਲ ਦੇ ਜਮਹੂਰੀ ਹੱਕਾਂ ਲਈ ਲੜ ਰਹੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਇਕੱਲੀ ਆਪਣੇ ਦਮ ‘ਤੇ ਵਧੀਕੀਆਂ ਤੇ ਜ਼ੁਲਮਾਂ ਖ਼ਿਲਾਫ਼ ਡਟੀ ਹੋਈ ਹੈ। ਜਯਾ ਨੇ ਭਾਜਪਾ ‘ਤੇ …

Read More »

ਦੇਸ਼ ਵਿਚ ਕੱਲ੍ਹ ਤੋਂ 45+ ਵਾਲਿਆਂ ਨੂੰ ਵੀ ਲੱਗੇਗੀ ਕੋਰੋਨਾ ਵੈਕਸੀਨ

ਨਵੀਂ ਦਿੱਲੀ, ਏਜੰਸੀਆਂ : ਦੇਸ਼ ਵਿਚ ਕੋਰੋਨਾ ਵਾਇਰਸ ਦੇ ਵਧਦੇ ਖਤਰੇ ਦੌਰਾਨ ਟੀਕਾਕਰਨ ਜਾਰੀ ਹੈ। ਦੇਸ਼ ਵਿਚ ਚੱਲ ਰਹੇ ਕੋਰੋਨਾ ਟੀਕਾਕਰਨ ਪ੍ਰੋਗਰਾਮ ਬਾਰੇ ਇਕ ਵੱਡਾ ਫ਼ੈਸਲਾ ਲਿਆ ਗਿਆ ਹੈ ਜਿਸ ਤਹਿਤ 1 ਅਪ੍ਰੈਲ ਤੋਂ 45 ਸਾਲ ਤੋਂ ਜ਼ਿਆਦਾ ਉਮਰ ਦੇ ਲੋਕਾਂ ਨੂੰ ਵੀ ਕੋਰੋਨਾ ਦਾ ਟੀਕਾ ਲਗਵਾਉਣ ਦੀ ਗੱਲ ਕਹੀ ਗਈ …

Read More »

ਖੇਤੀ ਕਾਨੂੰਨਾਂ ਨੂੰ ਛੱਡ ਕੇ ਸਰਕਾਰ ਕਿਸੇ ਵੀ ਤਜਵੀਜ਼ ’ਤੇ ਗੌਰ ਕਰਨ ਲਈ ਤਿਆਰ: ਤੋਮਰ

ਨਵੀਂ ਦਿੱਲੀ, 7 ਜਨਵਰੀ ਕੇਂਦਰ ਸਰਕਾਰ ਤੇ ਸੰਘਰਸ਼ਸ਼ੀਲ ਕਿਸਾਨ ਯੂਨੀਅਨਾਂ ਵਿਚਾਲੇ ਭਲਕੇ ਹੋਣ ਵਾਲੀ 8ਵੇਂ ਗੇੜ ਦੀ ਅਹਿਮ ਗੱਲਬਾਤ ਤੋਂ ਪਹਿਲਾਂ ਕੇਂਦਰੀ ਖੇਤੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਵੀਰਵਾਰ ਨੂੰ ਕਿਹਾ ਕਿ ਸਰਕਾਰ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਤੋਂ ਛੁੱਟ ਕਿਸਾਨਾਂ ਦੀ ਕਿਸੇ ਵੀ ਤਜਵੀਜ਼ ‘ਤੇ ਗੌਰ ਕਰਨ ਲਈ …

Read More »