Home / Tag Archives: ਵਚਣ

Tag Archives: ਵਚਣ

Chandigarh ‘ਚ ਨਿੰਬੂ ਪਾਣੀ ਵੇਚਣ ਵਾਲਾ ਨਿਕਲਿਆ ਕਰੋੜਪਤੀ , 782 ਕਰੋੜ ਦੇ ਗਬਨ ਦਾ ਮਾਮਲਾ , ਪੁੱਛਗਿੱਛ ਦੌਰਾਨ ਖੁੱਲ੍ਹਣਗੇ ਸਾਰੇ ਭੇਦ 

Lemonade Vendor in Chandigarh Crorepati : ਚੰਡੀਗੜ੍ਹ ਅਤੇ ਹਰਿਆਣਾ ਵਿੱਚ 782 ਕਰੋੜ ਰੁਪਏ ਦੇ ਗਬਨ ਦਾ ਮਾਸਟਰਮਾਈਂਡ ਵਿਕਰਮ ਵਧਾਵਾ ਸੈਕਟਰ 19 ਵਿੱਚ ਇੱਕ ਸ਼ਰਾਬ ਦੇ ਠੇਕੇ ਸਾਹਮਣੇ ਨਿੰਬੂ ਪਾਣੀ ਦੀ ਰੇਹੜੀ ਲਗਾਉਂਦਾ ਸੀ। ਹੌਲੀ-ਹੌਲੀ, ਉਸਨੇ ਸ਼ਹਿਰ ਦੇ ਕਈ ਕਾਰੋਬਾਰੀਆਂ, ਬਿਲਡਰਾਂ ਅਤੇ ਨੌਕਰਸ਼ਾਹਾਂ ਨਾਲ ਸਬੰਧ ਬਣਾਏ ਅਤੇ ਕਰੋੜਪਤੀ ਬਣ ਗਿਆ। ਜਾਂਚ …

Read More »

Mohali ਦੇ ਗੁਰਦੁਆਰਾ ਅੰਬ ਸਾਹਿਬ ਦੀ ਜ਼ਮੀਨ ਵੇਚਣ ਦੇ ਮਾਮਲੇ ‘ਚ SGPC ਨੇ ਸਕੱਤਰ ਪ੍ਰਤਾਪ ਸਿੰਘ ਨੂੰ ਕੀਤਾ ਸਸਪੈਂਡ

Mohali Gurdwara Amb Sahib land Case : ਮੋਹਾਲੀ ਦੇ ਗੁਰਦੁਆਰਾ ਅੰਬ ਸਾਹਿਬ ਦੀ ਜ਼ਮੀਨ ਵੇਚਣ ਦੇ ਮਾਮਲੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਨੇ ਵੱਡੀ ਕਾਰਵਾਈ ਕੀਤੀ ਹੈ। ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੂੰ ਸਸਪੈਂਡ ਕਰ ਦਿੱਤਾ ਹੈ।ਪ੍ਰਤਾਪ ਸਿੰਘ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ …

Read More »

ਚੰਡੀਗੜ੍ਹ ‘ਚ ਸਸਤੀ ਸ਼ਰਾਬ ਵੇਚਣ ‘ਤੇ ਠੇਕਾ ਸੀਲ, ਹਾਈਕੋਰਟ ਨੇ ਪੰਜਾਬ-ਚੰਡੀਗੜ੍ਹ ਪ੍ਰਸ਼ਾਸਨ ਨੂੰ ਦਿੱਤੇ ਕਾਰਵਾਈ ਦੇ ਨਿਰਦੇਸ਼, ਮੱਚੀ ਹਾਹਾਕਾਰ

ਚੰਡੀਗੜ੍ਹ ਵਿੱਚ ਸਸਤੀ ਸ਼ਰਾਬ ਵੇਚਣ ਦੇ ਮਾਮਲੇ ਵਿੱਚ, ਐਕਸਾਈਜ਼ ਵਿਭਾਗ ਨੇ ਸੈਕਟਰ-22ਸੀ ਦਾ ਸ਼ਰਾਬ ਠੇਕਾ ਸੀਲ ਕਰ ਦਿੱਤਾ ਹੈ। ਇਸਦੇ ਨਾਲ-ਨਾਲ, ਸ਼ਹਿਰ ਦੇ ਹੋਰ ਸ਼ਰਾਬ ਠੇਕਿਆਂ ‘ਤੇ ਵੀ ਐਕਸਾਈਜ਼ ਵਿਭਾਗ ਨਜ਼ਰ ਬਣਾਈ ਹੋਈ ਹੈ। ਇਸ ਸਬੰਧੀ ਸ਼ਿਕਾਇਤ ‘ਤੇ ਹਾਈਕੋਰਟ ਨੇ ਪੰਜਾਬ ਅਤੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਕਾਰਵਾਈ ਦੇ ਹੁਕਮ ਦਿੱਤੇ ਸਨ। …

Read More »

ਅਮਰੀਕਾ ਵੱਲੋਂ ਗੈਰਕਾਨੂੰਨੀ ਢੰਗ ਨਾਲ ਇਰਾਨੀ ਤੇਲ ਵੇਚਣ ਦੇ ਦੋਸ਼ ਹੇਠ ਭਾਰਤੀ ਕੰਪਨੀ ਸਣੇ ਦਰਜਨਾਂ ਕੰਪਨੀਆਂ ’ਤੇ ਪਾਬੰਦੀ

ਵਾਸ਼ਿੰਗਟਨ, 12 ਅਕਤੂਬਰ ਅਮਰੀਕਾ ਨੇ ਇਕ ਭਾਰਤੀ ਜਹਾਜ਼ਰਾਨੀ ਕੰਪਨੀ ਸਣੇ ਦਰਜਨ ਹੋਰ ਕੰਪਨੀਆਂ ’ਤੇ ਗੈਰਕਾਨੂੰਨੀ ਢੰਗ ਨਾਲ ਇਰਾਨੀ ਤੇਲ ਏਸ਼ੀਆ ਦੀਆਂ ਮੰਡੀਆਂ ਵਿਚ ਵੇਚਣ ਦੇ ਦੋਸ਼ ਹੇਠ ਪਾਬੰਦੀ ਲਾ ਦਿੱਤੀ ਹੈ। ਇਹ ਕਾਰਵਾਈ ਇਰਾਨ ਵੱਲੋਂ ਇਜ਼ਰਾਈਲ ’ਤੇ ਪਹਿਲੀ ਅਕਤੂਬਰ ਨੂੰ ਮਿਜ਼ਾਈਲੀ ਹਮਲਾ ਕਰਨ ਤੋਂ ਬਾਅਦ ਕੀਤੀ ਗਈ ਹੈ। ਅਮਰੀਕੀ ਵਿਭਾਗ …

Read More »

ਹਾਈ ਕੋਰਟ ਨੇ ਜੈਕੀ ਸ਼ਰੌਫ ਦੇ ਨਾਮ ਤੋਂ ਸਾਮਾਨ ਵੇਚਣ ਲਈ ਕੰਪਨੀਆਂ ਨੂੰ ਵਰਜਿਆ

ਨਵੀਂ ਦਿੱਲੀ, 18 ਮਈਦਿੱਲੀ ਹਾਈ ਕੋਰਟ ਨੇ ਵੱਖ-ਵੱਖ ਕਾਰੋਬਾਰੀ ਇਕਾਈਆਂ ਨੂੰ ਬਿਨਾ ਇਜਾਜ਼ਤ ਤੋਂ ਕਾਰੋਬਾਰੀ ਉਦੇਸ਼ਾਂ ਲਈ ਅਦਾਕਾਰ ਜੈਕੀ ਸ਼ਰੌਫ ਦੇ ਨਾਮ (ਜਿਸ ਵਿੱਚ ਉਸ ਦਾ ਉਪਨਾਮ ‘ਜੈਕੀ’ ਅਤੇ ‘ਜੱਗੂ ਦਾਦਾ’ ਸ਼ਾਮਲ ਹਨ) ਅਤੇ ਆਵਾਜ਼ ਤੇ ਉਨ੍ਹਾਂ ਦੀ ਤਸਵੀਰ ਦਾ ਇਸਤੇਮਾਲ ਕਰਨ ਤੋਂ ਵਰਜ ਦਿੱਤਾ ਹੈ। ਜਸਟਿਸ ਸੰਜੀਵ ਨਰੂਲਾ ਨੇ 15 …

Read More »

ਮਜੀਠਾ: ਪਿੰਡ ਅਦਲੀਵਾਲਾ ਦੇ ਵਾਸੀ ਨਸ਼ਾ ਵੇਚਣ ਵਾਲਿਆਂ ਵਿਰੁੱਧ ਮੈਦਾਨ ਵਿੱਚ ਨਿਤਰੇ

ਰਾਜਨ ਮਾਨ ਮਜੀਠਾ, 28 ਜੁਲਾਈ ਪੰਜਾਬ ਵਿੱਚ ਵੱਧ ਰਹੇ ਨਸ਼ਿਆਂ ਦੇ ਰੁਝਾਨ ਨੂੰ ਰੋਕਣ ਲਈ ਹੁਣ ਪਿੰਡਾਂ ਦੇ ਲੋਕ ਮੈਦਾਨ ਵਿੱਚ ਨਿੱਤਰਨੇ ਸ਼ੁਰੂ ਹੋ ਗਏ ਹਨ ਅਤੇ ਇਸੇ ਤਹਿਤ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਅਦਲੀਵਾਲਾ ਦੇ ਵਾਸੀ ਨਸ਼ਾ ਵੇਚਣ ਵਾਲਿਆਂ ਵਿਰੁੱਧ ਮੈਦਾਨ ਵਿੱਚ ਨਿਤਰੇ ਹਨ। ਪਿੰਡ ਨੇ ਬਾਬਾ ਬੀਰ ਸਿੰਘ ਜੀ …

Read More »

ਸ੍ਰੀਨਗਰ: ਕਸ਼ਮੀਰੀ ਵਿਦਿਆਰਥੀਆਂ ਨੂੰ ਐੱਮਬੀਬੀਐੱਸ ਦੀਆਂ ਸੀਟਾਂ ‘ਵੇਚਣ’ ਦੇ ਮਾਮਲੇ ’ਚ ਹੁਰੀਅਤ ਆਗੂਆਂ ਦੇ ਘਰਾਂ ’ਤੇ ਛਾਪੇ

ਸ੍ਰੀਨਗਰ, 9 ਮਾਰਚ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਪਾਕਿਸਤਾਨ ਵਿਚ ਕਸ਼ਮੀਰੀ ਵਿਦਿਆਰਥੀਆਂ ਨੂੰ ਐੱਮਬੀਬੀਐੱਸ ਦੀਆਂ ਸੀਟਾਂ ‘ਵੇਚਣ’ ਸਬੰਧੀ ਵਿਚ ਅੱਜ ਹੁਰੀਅਤ ਆਗੂਆਂ ਦੇ ਘਰਾਂ ਸਮੇਤ ਤਿੰਨ ਥਾਵਾਂ ‘ਤੇ ਛਾਪੇਮਾਰੀ ਕੀਤੀ। ਅਧਿਕਾਰੀਆਂ ਨੇ ਦੱਸਿਆ ਕਿ ਅਨੰਤਨਾਗ ਵਿੱਚ ਕਾਜ਼ੀ ਯਾਸਿਰ, ਇੱਥੋਂ ਦੇ ਬਾਗ-ਏ-ਮਹਿਤਾਬ ਇਲਾਕੇ ਵਿੱਚ ਜੰਮੂ-ਕਸ਼ਮੀਰ ਮੁਕਤੀ ਅੰਦੋਲਨ ਦੇ ਪ੍ਰਧਾਨ ਜ਼ਫ਼ਰ ਭੱਟ ਅਤੇ …

Read More »

ਭਾਰਤ ਵਿੱਚ ਪਾਕਿਸਤਾਨੀ ‘ਰੂਹ ਅਫਜ਼ਾ’ ਵੇਚਣ ’ਤੇ ਪਾਬੰਦੀ

ਪੱਤਰ ਪ੍ਰੇਰਕ ਨਵੀਂ ਦਿੱਲੀ, 15 ਨਵੰਬਰ ਦਿੱਲੀ ਹਾਈ ਕੋਰਟ ਨੇ ਈ-ਕਾਮਰਸ ਪਲੈਟਫਾਰਮ ਐਮਾਜ਼ੋਨ ਇੰਡੀਆ ਨੂੰ ਆਪਣੀ ਸਾਈਟ ‘ਤੇ ਪਾਕਿਸਤਾਨ ਦੇ ਬਣੇ ਮਸ਼ਹੂਰ ਭਾਰਤੀ ਸ਼ਰਬਤ ‘ਰੂਹ ਅਫਜ਼ਾ’ ਨੂੰ ਵੇਚਣ ‘ਤੇ ਪੱਕੇ ਤੌਰ ਉੱਤੇ ਰੋਕ ਲਗਾ ਦਿੱਤੀ ਹੈ। ਜਸਟਿਸ ਪ੍ਰਤਿਭਾ ਸਿੰਘ ਦਾ ਇਕਹਿਰਾ ਬੈਂਚ ਮੁਦਈ ਹਮਦਰਦ ਨੈਸ਼ਨਲ ਫਾਊਂਡੇਸ਼ਨ ਅਤੇ ਹਮਦਰਦ ਲੈਬਾਰਟਰੀਜ਼ ਇੰਡੀਆ …

Read More »

ਐੱਮਬੀਬੀਐੱਸ ਸੀਟਾਂ ਵੇਚਣ ਦੇ ਮਾਮਲੇ ਵਿਚ ਹੁਰੀਅਤ ਆਗੂ ਸਣੇ ਅੱਠ ਜਣਿਆਂ ਖ਼ਿਲਾਫ਼ ਦੋਸ਼ ਆਇਦ

ਸ੍ਰੀਨਗਰ, 10 ਮਈ ਇਥੋਂ ਦੀ ਇਕ ਵਿਸ਼ੇਸ਼ ਅਦਾਲਤ ਨੇ ਜੰਮੂ ਤੇ ਕਸ਼ਮੀਰ ਵਿਚ ਪਾਕਿਸਤਾਨ ਵਿਚਲੀਆਂ ਐਮਬੀਬੀਐਸ ਸੀਟਾਂ ਵੇਚਣ ਦੇ ਮਾਮਲੇ ‘ਤੇ ਹੁਰੀਅਤ ਆਗੂ ਸਣੇ ਅੱਠ ਜਣਿਆਂ ਖ਼ਿਲਾਫ਼ ਦੋਸ਼ ਆਇਦ ਕੀਤੇ ਹਨ। ਪੇਸ਼ੇਵਰ ਕੋਰਸਾਂ ਵਿਚ ਦਾਖਲੇ ਲਈ ਸੀਟਾਂ ਸੂਬੇ ਵਿਚ ਦਹਿਸ਼ਤੀ ਗਤੀਵਿਧੀਆਂ ਲਈ ਫੰਡ ਮੁਹੱਈਆ ਕਰਵਾਉਣ ਲਈ ਵੇਚੀਆਂ ਗਈਆਂ ਸਨ। ਕੌਮੀ …

Read More »

ਇਮਰਾਨ ਖ਼ਾਨ ’ਤੇ ਕੀਮਤੀ ਤੋਹਫੇ ਵੇਚਣ ਦਾ ਦੋਸ਼

ਲਾਹੌਰ, 20 ਅਕਤੂਬਰ ਪਾਕਿਸਤਾਨ ਦੀਆਂ ਵਿਰੋਧੀ ਸਿਆਸੀ ਧਿਰਾਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ‘ਤੇ ਦੋਸ਼ ਲਗਾਇਆ ਹੈ ਕਿ ਉਨ੍ਹਾਂ ਨੇ ਹੋਰਨਾਂ ਦੇਸ਼ਾਂ ਦੇ ਮੁਖੀਆਂ ਵੱਲੋਂ ਦਿੱਤੇ ਗਏ ਕੀਮਤੀ ਤੋਹਫੇ ਵੇਚ ਦਿੱਤੇ ਹਨ। ਇਨ੍ਹਾਂ ਵੇਚੇ ਗਏ ਤੋਹਫਿਆਂ ਵਿੱਚ ਇਕ ਕੀਮਤੀ ਘੜੀ ਵੀ ਸ਼ਾਮਲ ਹੈ ਜਿਸ ਦੀ ਕੀਮਤ ਇਕ ਮਿਲੀਅਨ …

Read More »