Breaking News
Home / Tag Archives: ਵਇਰਸ

Tag Archives: ਵਇਰਸ

ਗੁਜਰਾਤ ਵਿੱਚ ਸ਼ੱਕੀ ਚਾਂਦੀਪੁਰਾ ਵਾਇਰਸ ਦੀ ਲਾਗ ਕਾਰਨ ਚਾਰ ਬੱਚਿਆਂ ਦੀ ਮੌਤ, ਦੋ ਜ਼ੇਰੇ ਇਲਾਜ

ਹਿੰਮਤਨਗਰ (ਗੁਜਰਾਤ), 13 ਜੁਲਾਈ ਗੁਜਰਾਤ ਦੇ ਸਾਬਰਕਾਂਠਾ ਜ਼ਿਲ੍ਹੇ ਵਿੱਚ ਸ਼ੱਕੀ ਚਾਂਦੀਪੁਰਾ ਵਾਇਰਸ ਦੀ ਲਾਗ ਕਾਰਨ ਚਾਰ ਬੱਚਿਆਂ ਦੀ ਮੌਤ ਹੋ ਗਈ ਜਦਕਿ ਦੋ ਹੋਰਾਂ ਦਾ ਇਲਾਜ ਜਾਰੀ ਹੈ। ਇਕ ਅਧਿਕਾਰੀ ਨੇ ਅੱਜ ਇਹ ਜਾਣਕਾਰੀ ਦਿੱਤੀ। ਦੋਵੇਂ ਬੱਚੇ ਜ਼ਿਲ੍ਹੇ ਦੇ ਹਿੰਮਤਨਗਰ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਹਨ। ਚਾਂਦੀਪੁਰਾ ਵਾਇਰਸ ਨਾਲ ਬੁਖਾਰ …

Read More »

ਕੇਰਲ ’ਚ ਨਿਪਾਹ ਵਾਇਰਸ ਕਾਰਨ ਦੋ ਮੌਤਾਂ, ਕੇਂਦਰੀ ਟੀਮ ਭੇਜੀ

ਨਵੀਂ ਦਿੱਲੀ, 12 ਸਤੰਬਰ ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਅੱਜ ਕਿਹਾ ਹੈ ਕਿ ਕੇਰਲ ਦੇ ਕੋਝੀਕੋਡ ਵਿੱਚ ਨਿਪਾਹ ਵਾਇਰਸ ਕਾਰਨ ਦੋ ਲੋਕਾਂ ਦੀ ਮੌਤ ਦੀ ਪੁਸ਼ਟੀ ਹੋਈ ਹੈ। ਇਸ ਲਈ ਕੇਂਦਰੀ ਟੀਮ ਨੂੰ ਸਥਿਤੀ ਦਾ ਜਾਇਜ਼ਾ ਲੈਣ ਅਤੇ ਨਿਪਾਹ ਵਾਇਰਸ ਪ੍ਰਬੰਧਨ ਵਿੱਚ ਰਾਜ ਸਰਕਾਰ ਦੀ ਮਦਦ ਕਰਨ ਲਈ ਕੇਰਲ …

Read More »

ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਹਵਾਦਾਰੀ ਵੀ ਮਦਦਗਾਰ

ਕੋਰੋਨਾ ਦੀ ਦੂਜੀ ਲਹਿਰ ‘ਚ ਪਿਛਲੇ ਇੱਕ ਦੋ ਦਿਨਾਂ ਤੋਂ ਨਵੇਂ ਕੇਸਾਂ ਦੀ ਗਿਣਤੀ ਘੱਟ ਹੁੰਦੀ ਵਿਖ ਰਹੀ ਹੈ , ਲੇਕਿਨ ਹਾਲੇ ਵੀ ਲਾਪਰਵਾਹੀ ਭਾਰੀ ਪੈ ਸਕਦੀ ਹੈ । ਨਵੇਂ ਮਾਮਲੀਆਂ ਦੀ ਰਫਤਾਰ ਭਲੇ ਹੀ ਹੌਲੀ ਹੋ ਗਈ ਹੈ , ਪਰ ਫਿਰ ਵੀ ਰੋਜਾਨਾ ਲੱਖਾਂ ਦੀ ਗਿਣਤੀ ਵਿੱਚ ਨਵੇਂ ਕੇਸ …

Read More »

ਭਾਰਤ ’ਚ ਵਾਇਰਸ ਨਹੀਂ, ਸਗੋਂ ਇਹ ਰੋਗ ਲੈਂਦੇ ਸਭ ਤੋਂ ਵੱਧ ਜਾਨਾਂ

ਨਵੀਂ ਦਿੱਲੀ: ਬਿਨਾ ਲਾਗ ਵਾਲੇ ਰੋਗ ਉਹ ਹੁੰਦੇ ਹਨ, ਜੋ ਇੱਕ ਤੋਂ ਦੂਜੇ ਵਿਅਕਤੀ ਤੱਕ ਨਹੀਂ ਫੈਲਦੇ ਤੇ ਉਹ ਰਹਿੰਦੇ ਵੀ ਲੰਮੇ ਸਮੇਂ ਤੱਕ ਹਨ। ਉਨ੍ਹਾਂ ਨੂੰ ਪੁਰਾਣੀ ਜਾਂ ਕ੍ਰੌਨਿਕ ਬੀਮਾਰੀ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਗ਼ੈਰ ਸੰਚਾਰੀ ਬੀਮਾਰੀਆਂ ਹਰੇਕ ਉਮਰ, ਧਰਮ ਤੇ ਦੇਸ਼ ਦੇ ਲੋਕਾਂ ਨੂੰ ਪ੍ਰਭਾਵਿਤ …

Read More »