Home / Tag Archives: ਮਤ (page 3)

Tag Archives: ਮਤ

Delhi Firing News : ਦਿੱਲੀ ‘ਚ ਗੈਂਗਵਾਰ, ਬਦਮਾਸ਼ਾਂ ਨੇ ਘਰ ‘ਚ ਵੜ ਕੇ 4 ਲੋਕਾਂ ਨੂੰ ਗੋਲੀ ਮਾਰੀ, ਇੱਕ ਦੀ ਮੌਤ

Delhi Firing News : ਦਿੱਲੀ ਦੇ ਬਵਾਨਾ ਇਲਾਕੇ ‘ਚ ਇੱਕ ਵਾਰ ਫਿਰ ਗੈਂਗਵਾਰ ਦੀ ਇੱਕ ਤਾਜ਼ਾ ਘਟਨਾ ਸਾਹਮਣੇ ਆਈ ਹੈ। ਮੋਟਰਸਾਈਕਲ ‘ਤੇ ਸਵਾਰ ਤਿੰਨ ਹਮਲਾਵਰਾਂ ਨੇ ਇੱਕ ਘਰ ਵਿੱਚ ਦਾਖਲ ਹੋ ਕੇ ਕਈ ਰਾਊਂਡ ਫਾਇਰਿੰਗ ਕੀਤੀ। ਇਸ ਹਮਲੇ ਵਿੱਚ ਚਾਰ ਲੋਕਾਂ ਨੂੰ ਗੋਲੀਆਂ ਲੱਗੀਆਂ। ਗੋਲੀਬਾਰੀ ਵਿੱਚ ਇੱਕ ਵਿਅਕਤੀ ਦੀ ਮੌਤ …

Read More »

America ‘ਚ ਗੋਲੀ ਲੱਗਣ ਨਾਲ ਪੰਜਾਬੀ ਨੌਜਵਾਨ ਦੀ ਮੌਤ, ਚੰਗੇ ਭਵਿੱਖ ਲਈ 3 ਸਾਲ ਪਹਿਲਾਂ ਗਿਆ ਸੀ ਵਿਦੇਸ਼

Samana News : ਸਮਾਣਾ (Samana) ਦੇ ਪਿੰਡ ਫਤਿਹਪੁਰ ਦੇ ਇੱਕ ਨੌਜਵਾਨ ਦੀ ਅਮਰੀਕਾ ਵਿੱਚ ਗੋਲੀ ਲੱਗਣ ਨਾਲ ਮੌਤ ਹੋ ਗਈ ਹੈ। ਮ੍ਰਿਤਕ ਨੌਜਵਾਨ ਦੀ ਪਛਾਣ ਗੁਰਦਾਸ ਸਿੰਘ ਵਜੋਂ ਹੋਈ ਹੈ। ਪਰਿਵਾਰ ਵਿੱਚ ਇਸ ਵੇਲੇ ਮਾਤਮ ਦਾ ਮਾਹੌਲ ਬਣਿਆ ਹੋਇਆ ਹੈ। ਉਨ੍ਹਾਂ ਵੱਲੋਂ ਨੌਜਵਾਨ ਦੀ ਮ੍ਰਿਤਕ ਦੇਹ ਨੂੰ ਵਾਪਸ ਲਿਆਉਣ ਲਈ …

Read More »

Murder: ਵੱਡੀ ਵਾਰਦਾਤ, ਬੈਂਕ ਮੈਨੇਜਰ ਨੂੰ ਗਾਰਡ ਨੇ ਮਾਰੀ ਗੋਲੀ; ਮੱਚਿਆ ਹਾਹਾਕਾਰ: ਇਲਾਜ ਦੌਰਾਨ ਮੌਤ…

Murder: ਸੋਮਵਾਰ ਨੂੰ ਇੱਕ ਸਨਸਨੀਖੇਜ਼ ਘਟਨਾ ਸਾਹਮਣੇ ਆਈ ਹੈ, ਜਿਸ ਨੇ ਲੋਕਾਂ ਵਿਚਾਲੇ ਦਹਿਸ਼ਤ ਫੈਲਾ ਦਿੱਤੀ ਹੈ। ਦੱਸ ਦੇਈਏ ਕਿ ਉੱਤਰ ਪ੍ਰਦੇਸ਼ ‘ਚ ਗਾਜ਼ੀਆਬਾਦ ਜ਼ਿਲ੍ਹਾ ਦੇ ਲੋਨੀ ਬਾਰਡਰ ਥਾਣਾ ਖੇਤਰ ‘ਚ ਸੋਮਵਾਰ ਨੂੰ ਇਕ ਸਨਸਨੀਖੇਜ਼ ਘਟਨਾ ਸਾਹਮਣੇ ਆਈ, ਜਿੱਥੇ ਬੈਂਕ ਮੈਨੇਜਰ ਨੂੰ ਬੈਂਕ ਦੇ ਅੰਦਰ ਗਾਰਡ ਨੇ ਗੋਲੀ ਮਾਰ ਦਿੱਤੀ। …

Read More »

ਜਲੰਧਰ ‘ਚ ਕੈਂਬਰਿਜ ਸਕੂਲ ਦੀ ਵਿਦਿਆਰਥਣ ਦੇ ਮੌਤ ਮਾਮਲੇ ‘ਚ ਵੱਡਾ ਖੁਲਾਸਾ, ਚਾਚਾ ਬੋਲਿਆ- ਪੁਲਿਸ ਨੇ ਸ਼ੱਕ ਕੀਤੇ ਦੂਰ, ਇਸ ਕਾਰਨ ਚੁੱਕਿਆ ਖੌਫਨਾਕ ਕਦਮ…

Jalandhar News: ਜਲੰਧਰ ਦੇ ਪਾਸ਼ ਸੋਸਾਇਟੀ ਜਲੰਧਰ ਹਾਈਟਸ ਵਿੱਚ ਜਾਣ ਗਵਾਉਣ ਵਾਲੀ ਵਿਦਿਆਰਥਣ ਭੁਵਿਕਾ ਸਿੰਘਲ (14) ਦਾ ਪੋਸਟਮਾਰਟਮ ਸ਼ਨੀਵਾਰ ਨੂੰ ਕੀਤਾ ਗਿਆ। ਉਸਦੇ ਚਾਚੇ, ਭਾਰਤੀ ਅੰਗਰਾ ਨੇ ਕਿਹਾ ਕਿ ਪੁਲਿਸ ਨੇ ਸਾਰੇ ਸ਼ੰਕੇ ਦੂਰ ਕਰ ਦਿੱਤੇ ਹਨ। ਉਸਨੇ ਖੁਦਕੁਸ਼ੀ ਕੀਤੀ ਹੈ। ਚਾਚੇ ਦੇ ਅਨੁਸਾਰ, ਪੁਲਿਸ ਨੇ ਦੱਸਿਆ ਹੈ ਕਿ ਭੁਵਿਕਾ ਦੁਆਰਾ …

Read More »

ਪੰਜਾਬ ‘ਚ ਗੈਸ ਸੰਕਟ, ਬਰਨਾਲਾ ‘ਚ ਕਸਟਮਰ ਦੀ ਹਾਰਟ ਅਟੈਕ ਨਾਲ ਮੌਤ

Punjab News: ਅਮਰੀਕਾ, ਇਜ਼ਰਾਈਲ ਅਤੇ ਈਰਾਨ ਵਿਚਕਾਰ ਚੱਲ ਰਹੀ ਜੰਗ ਦਾ ਪੰਜਾਬ ਅਤੇ ਚੰਡੀਗੜ੍ਹ ‘ਤੇ ਡੂੰਘਾ ਅਸਰ ਪਿਆ ਹੈ। ਰਸੋਈ ਗੈਸ ਦੀ ਸਪਲਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਦੋ ਦਿਨ ਪਹਿਲਾਂ ਤਾਂ ਸਿਰਫ਼ ਕਮਰਸ਼ੀਅਲ ਸਿਲੰਡਰਾਂ ਦੀ ਡਿਲੀਵਰੀ ਹੀ ਰੋਕੀ ਗਈ ਸੀ, ਪਰ ਹੁਣ ਘਰੇਲੂ ਗੈਸ ਵੀ ਉਪਲਬਧ ਨਹੀਂ ਹੈ। ਬਰਨਾਲਾ …

Read More »

ਜਬਰਨ ਰੂਸੀ ਫੌਜ ‘ਚ ਭਰਤੀ ਲੁਧਿਆਣਾ ਦੇ ਸਮਰਜੀਤ ਦੀ ਮੌਤ; ਪਰਿਵਾਰ ‘ਤੇ ਟੁੱਟਿਆ ਦੁੱਖਾਂ ਦਾ ਪਹਾੜ

Ludhiana News: ਲੁਧਿਆਣਾ ਦੇ ਰਹਿਣ ਵਾਲੇ ਇੱਕ ਨੌਜਵਾਨ ਸਮਰਜੀਤ ਸਿੰਘ ਜਿਸਨੂੰ ਰੂਸੀ ਫੌਜ ਵਿੱਚ ਜ਼ਬਰਦਸਤੀ ਭਰਤੀ ਕੀਤਾ ਗਿਆ ਸੀ, ਦੀ ਰੂਸ ਵਿੱਚ ਮੌਤ ਹੋ ਗਈ ਹੈ। 21 ਸਾਲਾ ਨੌਜਵਾਨ ਕਰੀਅਰ ਬਣਾਉਣ ਲਈ ਰੂਸ ਆਇਆ ਸੀ, ਪਰ ਉਸ ਨੂੰ ਜ਼ਬਰਦਸਤੀ ਭਰਤੀ ਕਰ ਲਿਆ ਗਿਆ ਸੀ। 8 ਸਤੰਬਰ ਤੋਂ ਬਾਅਦ, ਉਸਦਾ ਆਪਣੇ …

Read More »

ਜਲੰਧਰ ‘ਚ ਸੇਵਾਮੁਕਤ ਸੁਪਰਡੈਂਟ ਦੀ ਦਰਦਨਾਕ ਮੌਤ, ਕਰਜ਼ੇ ‘ਚ ਡੁੱਬੇ ਵਿਅਕਤੀ ਨੇ ਘਰ ‘ਚ ਕੀਤੀ ਖੁਦਕੁਸ਼ੀ

Jalandhar News: ਜਲੰਧਰ ਵਿੱਚ ਰਿਟਾਇਰਡ ਨਗਰ ਨਿਗਮ ਸੁਪਰਡੈਂਟ ਨੇ ਘਰ ਵਿੱਚ ਖੁਦਕੁਸ਼ੀ ਕਰ ਲਈ। ਕਰਮਚਾਰੀ ਨੇ ਸ਼ੁੱਕਰਵਾਰ ਸਵੇਰੇ ਆਪਣੇ ਕਮਰੇ ਨੂੰ ਅੱਗ ਲਗਾ ਦਿੱਤੀ। ਉਨ੍ਹਾਂ ਦੀਆਂ ਚੀਕਾਂ ਸੁਣ ਕੇ ਉਨ੍ਹਾਂ ਦਾ ਪਰਿਵਾਰ ਜਾਗ ਗਿਆ, ਪਰ ਉਹ ਉਸਨੂੰ ਬਚਾਉਣ ਵਿੱਚ ਅਸਮਰੱਥ ਰਹੇ। ਨਗਰ ਨਿਗਮ ਦੇ ਸੇਵਾਮੁਕਤ ਕਰਮਚਾਰੀ ਨੇ ਆਪਣੇ ਪਰਿਵਾਰ ਦੇ …

Read More »

Gurdaspur ‘ਚ ਆਵਾਰਾ ਕੁੱਤਿਆਂ ਨੇ 2 ਸਾਲ ਦੇ ਬੱਚੇ ਨੂੰ ਬੁਰੀ ਤਰ੍ਹਾਂ ਨੋਚਿਆ ,ਮਾਪਿਆਂ ਦੇ ਇਕਲੌਤੇ ਪੁੱਤ ਦੀ ਇਲਾਜ ਦੌਰਾਨ ਮੌਤ

Gurdaspur News : ਗੁਰਦਾਸਪੁਰ ਜ਼ਿਲ੍ਹੇ ਦੇ ਧਾਰੀਵਾਲ ‘ਚ ਵੀਰਵਾਰ ਨੂੰ ਘਰ ਦੇ ਬਾਹਰ ਖੇਡ ਰਹੇ ਦੋ ਸਾਲ ਦੇ ਬੱਚੇ ਦੀ ਕੁੱਤਿਆਂ ਨੇ ਜਾਨ ਲੈ ਲਈ ਹੈ। ਕੁੱਤਿਆਂ ਦੇ ਝੁੰਡ ਨੇ ਉਸ ‘ਤੇ ਹਮਲਾ ਕਰ ਦਿੱਤਾ ਅਤੇ ਉਸਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ। ਉਸਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਵਿੱਚ ਦਾਖਲ ਕਰਵਾਇਆ …

Read More »

ਖਾਮੇਨੇਈ ਦੀ ਮੌਤ ਤੋਂ ਬਦਲਾ ਲੈਣ ਲਈ ਜੰਗ ‘ਚ ਹਿੱਜਬੁੱਲ੍ਹਾਹ ਦੀ ਐਂਟਰੀ, IDF ਨੇ ਮਾਰਿਆ ਵੱਡਾ ਕਮਾਂਡਰ

US Israel Iran Strike Latest News: ਇਜ਼ਰਾਈਲੀ ਅਤੇ ਅਮਰੀਕੀ ਹਮਲਿਆਂ ਵਿੱਚ ਈਰਾਨੀ ਨੇਤਾ ਅਯਾਤੁੱਲਾ ਅਲੀ ਖਾਮੇਨੇਈ ਅਤੇ ਉਨ੍ਹਾਂ ਦੇ ਪਰਿਵਾਰ ਦੇ ਕਈ ਮੈਂਬਰ ਮਾਰੇ ਗਏ ਹਨ। ਦੋਵੇਂ ਦੇਸ਼ ਤਹਿਰਾਨ ‘ਤੇ ਆਪਣੇ ਹਮਲੇ ਜਾਰੀ ਰੱਖ ਰਹੇ ਹਨ। ਇਸ ਦੌਰਾਨ, ਲੇਬਨਾਨ ਦਾ ਮਿਲੀਸ਼ੀਆ ਸਮੂਹ, ਹਿਜ਼ਬੁੱਲਾ ਵੀ ਸੁਪਰੀਮ ਲੀਡਰ ਦੀ ਮੌਤ ਦਾ ਬਦਲਾ ਲੈਣ …

Read More »

ਜਲੰਧਰ ‘ਚ 20 ਫੁੱਟ ਡੂੰਘੇ ਗੱਢੇ ‘ਚ ਡਿੱਗੀ ਬਾਈਕ, ਤੜਫ-ਤੜਫ ਕੇ ਹੋਈ ਨੌਜਵਾਨ ਦੀ ਮੌਤ

Jalandhar News: ਜਲੰਧਰ ਤੋਂ ਜੰਡੂ ਸਿੰਘਾ ਜਾਣ ਵਾਲੀ ਸੜਕ ‘ਤੇ ਇੱਕ ਟੋਏ ਵਿੱਚ ਡਿੱਗਣ ਨਾਲ ਇੱਕ ਬਾਈਕ ਸਵਾਰ ਦੀ ਮੌਤ ਹੋ ਗਈ। ਇਹ ਟੋਆ ਪੁੱਲ ਬਣਾਉਣ ਵਾਲੀ ਕੰਪਨੀ ਨੇ ਇੱਕ ਥੰਮ੍ਹ ਦੇ ਨੇੜੇ ਪੁੱਟਿਆ ਹੋਇਆ ਸੀ। ਬਾਈਕ ਲਗਭਗ 20 ਫੁੱਟ ਡੂੰਘੇ ਟੋਏ ਵਿੱਚ ਡਿੱਗ ਗਈ। ਨੇੜੇ ਹੀ ਸੌਂ ਰਹੇ ਇੱਕ …

Read More »