ਨੇਹਾ ਵਾਲੀਆ ਅੰਮ੍ਰਿਤਸਰ, 2 ਜਨਵਰੀ ਪੰਜਾਬ ਸਰਕਾਰ ਨੇ ਸਰਦੀਆਂ ਲਈ ਮਿਡ-ਡੇਅ ਮੀਲ ਚਾਰਟ ਵਿੱਚ ਤਬਦੀਲੀ ਕਰਦਿਆਂ ਖੀਰ ਅਤੇ ਘਿਓ ਦੇ ਹਲਵੇ ਸਮੇਤ ਮੌਸਮੀ ਪਕਵਾਨਾਂ ਨੂੰ ਇਸ ਵਿਚ ਸ਼ਾਮਲ ਕੀਤਾ ਹੈ। ਇਸ ਸਬੰਧੀ ਸਿੱਖਿਆ ਵਿਭਾਗ ਵੱਲੋਂ ਸਾਰੇ ਸਰਕਾਰੀ ਸਕੂਲਾਂ ਨੂੰ ਇੱਕ ਪੱਤਰ ਰਾਹੀਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਬਦਲਿਆ ਹੋਇਆ ਚਾਰਟ …
Read More »
Asian Tribune Your Multilingual Newspaper covering World and local news News