ਨਵੀਂ ਦਿੱਲੀ, 3 ਸਤੰਬਰਰੱਖਿਆ ਮੰਤਰਾਲੇ ਨੇ ਫੌਜ ਦੀ ਟੈਂਕ ਫਲੀਟ ਅਤੇ ਹਵਾਈ ਰੱਖਿਆ ਫਾਇਰ ਕੰਟਰੋਲ ਰਡਾਰਾਂ ਦੀ ਨਵੀਨੀਕਰਨ ਲਈ ਭਵਿੱਖ ਲਈ ਤਿਆਰ ਲੜਾਕੂ ਵਾਹਨਾਂ (ਐੱਫਆਰਸੀਵੀ) ਦੀ ਖ਼ਰੀਦ ਸਣੇ ਹੋਰ ਪ੍ਰਸਤਾਵਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਮੰਤਰਾਲੇ ਨੇ ਇੱਕ ਬਿਆਨ ’ਚ ਕਿਹਾ ਕਿ ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਅਗਵਾਈ ਹੇਠ ਰੱਖਿਆ …
Read More »
Asian Tribune Your Multilingual Newspaper covering World and local news News