Home / Tag Archives: ਭਰਨ

Tag Archives: ਭਰਨ

ਪਲੇਅ ਸਟੋਰ ਦੀ ਫੀਸ ਨਾ ਭਰਨ ਵਾਲੀ ਜਾਣੀਆਂ ਪਛਾਣੀਆਂ ਕੰਪਨੀਆਂ ’ਤੇ ਹੋਵੇਗੀ ਕਾਰਵਾਈ

ਨਵੀਂ ਦਿੱਲੀ, 1 ਮਾਰਚ ਗੁੱਗਲ ਨੇ ਕਿਹਾ ਹੈ ਕਿ ਭਾਰਤ ’ਚ ਜਾਣੀਆਂ ਪਛਾਣੀਆਂ ਫਰਮਾਂ ਸਮੇਤ ਕਈ ਕੰਪਨੀਆਂ ਉਨ੍ਹਾਂ ਦੀ ਫੀਸ ਨਿਯਮਾਂ ਦੀ ਉਲੰਘਣਾ ਕਰ ਰਹੀਆਂ ਹਨ। ਇਹ ਕੰਪਨੀਆਂ ਵਿਕਰੀ ’ਤੇ ਲਾਗੂ ਕੀਤੇ ਗਏ ਪਲੇਅ ਸਟੋਰ ਸੇਵਾ ਫੀਸ ਦਾ ਭੁਗਤਾਨ ਨਹੀਂ ਕਰ ਰਹੀਆਂ। ਗੁੱਗਲ ਨੇ ਚਿਤਾਵਨੀ ਦਿੱਤੀ ਹੈ ਕਿ ਉਹ ਗੁੱਗਲ …

Read More »

ਮਾਲੇਰਕੋਟਲਾ ਦੇ ਸਿਵਲ ਹਸਪਤਾਲ ’ਚ ਡਾਕਟਰਾਂ ਦੀਆਂ ਆਸਾਮੀਆਂ ਭਰਨ ਲਈ ਧਰਨਾ ਜਾਰੀ

ਹੁਸ਼ਿਆਰ ਸਿੰਘ ਰਾਣੂ ਮਾਲੇਰਕੋਟਲਾ, 23 ਅਕਤੂਬਰ ਇਥੋਂ ਦੇ ਸਰਕਾਰੀ ਹਸਪਤਾਲ ਵਿੱਚ ਵੱਖ ਵੱਖ ਰੋਗਾਂ ਦੇ ਮਾਹਿਰ ਡਾਕਟਰਾਂ ਅਤੇ ਪੈਰਾ ਮੈਡੀਕਲ ਸਟਾਫ ਦੀਆਂ ਆਸਾਮੀਆਂ ਭਰਨ ਦੀ ਮੰਗ ਲਈ 9 ਅਕਤੂਬਰ ਤੋਂ ਡਾ. ਅਬਦੁੱਲ ਕਲਾਮ ਵੈਲਫੇਅਰ ਫਰੰਟ ਵੱਲੋਂ ਹਸਪਤਾਲ ਕੰਪਲੈਕਸ ਵਿੱਚ ਚੱਲ ਰਹੇ ਧਰਨੇ ਦਾ ਸਥਾਨ ਬਦਲ ਕੇ ਹਸਪਤਾਲ ਦੇ ਮੁੱਖ ਗੇਟ …

Read More »

ਆਮਦਨ ਕਰ ਵਿਭਾਗ ਵੱਲੋਂ ਆਈਟੀਆਈਆਰ 1 ਤੇ 4 ਭਰਨ ਦੀ ਸਹੂਲਤ ਸ਼ੁਰੂ

ਨਵੀਂ ਦਿੱਲੀ, 23 ਮਈ ਆਮਦਨ ਕਰ ਵਿਭਾਗ ਨੇ ਵਿਅਕਤੀਆਂ, ਪੇਸ਼ੇਵਰਾਂ ਤੇ ਛੋਟੇ ਕਾਰੋਬਾਰੀਆਂ ਵਾਸਤੇ ਵਿੱਤੀ ਸਾਲ 2022-23 ਲਈ ਆਮਦਨ ਕਰ ਰਿਟਰਨ (ਆਈਟੀਆਰ) 1 ਅਤੇ 4 ਆਨਲਾਈਨ ਭਰਨ ਦੀ ਸਹੂਲਤ ਸ਼ੁਰੂ ਕਰ ਦਿੱਤੀ ਹੈ। ਵਿਭਾਗ ਨੇ ਟਵੀਟ ਕੀਤਾ ਹੈ ਕਿ ਹੋਰ ਟੈਕਸ ਰਿਟਰਨ/ਫਾਰਮਾਂ ਲਈ ਵੀ ਸਹੂਲਤ ਜਲਦੀ ਸ਼ੁਰੂ ਕੀਤੀ ਜਾਵੇਗੀ। ਵਿੱਤੀ …

Read More »

ਪੰਜਾਬ ਸਰਕਾਰ ਨੂੰ ਚੰਡੀਗੜ੍ਹ ਦੇ ਐੱਸਐੱਸਪੀ ਅਹੁਦਾ ਦਾ ਹਰਿਆਣਾ ਕੇਡਰ ’ਚੋਂ ਭਰਨ ’ਤੇ ਇਤਰਾਜ਼

ਰੁਚਿਕਾ ਐੱਮ. ਖੰਨਾ ਚੰਡੀਗੜ੍ਹ, 13 ਦਸੰਬਰ ਪੰਜਾਬ ਸਰਕਾਰ ਨੇ ਕੁਲਦੀਪ ਚਾਹਲ ਦੀ ਥਾਂ ਹਰਿਆਣਾ ਕੇਡਰ ਦੀ ਅਧਿਕਾਰੀ ਨੂੰ ਚੰਡੀਗੜ੍ਹ ਦੀ ਐੱਸਐੱਸਪੀ ਲਾਉਣ ‘ਤੇ ਇਤਰਾਜ਼ ਜਤਾਇਆ ਹੈ। ਚਹਿਲ ਨੂੰ ਚੰਡੀਗੜ੍ਹ ਪ੍ਰਸ਼ਾਸਨ ਨੇ ਬੀਤੀ ਰਾਤ ਯੂਟੀ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਦੇ ਹੁਕਮਾਂ ‘ਤੇ ਉਨ੍ਹਾਂ ਦਾ ਕਾਰਜਕਾਲ ਪੂਰਾ ਹੋਣ ਤੋਂ ਦਸ ਮਹੀਨੇ ਪਹਿਲਾਂ …

Read More »

ਸਪਾਈਸਜੈੱਟ ਦਾ ਜਹਾਜ਼ ਉਡਾਣ ਭਰਨ ਤੋਂ ਪਹਿਲਾਂ ਲਾਈਟ ਵਾਲੇ ਪੋਲ ਨਾਲ ਟਕਰਾਇਆ

ਸਪਾਈਸਜੈੱਟ ਦਾ ਜਹਾਜ਼ ਉਡਾਣ ਭਰਨ ਤੋਂ ਪਹਿਲਾਂ ਲਾਈਟ ਵਾਲੇ ਪੋਲ ਨਾਲ ਟਕਰਾਇਆ

ਨਵੀਂ ਦਿੱਲੀ, 28 ਮਾਰਚ ਦਿੱਲੀ ਹਵਾਈ ਅੱਡੇ ‘ਤੇ ਸਪਾਈਸਜੈੱਟ ਜਹਾਜ਼ ਬੋਇੰਗ 737-800 ਦੇ ਖੰਭ ਅੱਜ ਜੰਮੂ ਲਈ ਉਡਾਣ ਭਰਨ ਤੋਂ ਪਹਿਲਾਂ ਲਾਈਟ ਵਾਲੇ ਪੋਲ ਨਾਲ ਟਕਰਾਅ ਗਏ। ਡੀਜੀਸੀੲੇ ਅਧਿਕਾਰੀਆਂ ਨੇ ਕਿਹਾ ਕਿ ਇਸ ਘਟਨਾ ਦੌਰਾਨ ਯਾਤਰੀਆਂ ਨੂੰ ਕਿਸੇ ਤਰ੍ਹਾਂ ਦੀ ਸੱਟ-ਫੇਟ ਲੱਗਣ ਤੋਂ ਬਚਾਅ ਰਿਹਾ। ਉਂਜ ਡੀਜੀਸੀਏ ਨੇ ਘਟਨਾ ਦੀ …

Read More »

ਆਰੀਅਨ ਖ਼ਾਨ ਨੂੰ ਇਕ ਲੱਖ ਰੁਪਏ ਦਾ ਜਾਤੀ ਮੁਚੱਲਕਾ ਭਰਨ ਦੇ ਹੁਕਮ

ਆਰੀਅਨ ਖ਼ਾਨ ਨੂੰ ਇਕ ਲੱਖ ਰੁਪਏ ਦਾ ਜਾਤੀ ਮੁਚੱਲਕਾ ਭਰਨ ਦੇ ਹੁਕਮ

ਮੁੰਬਈ, 29 ਅਤਕੂਬਰ ਕਰੂਜ਼ ਡਰੱਗਜ਼ ਮਾਮਲੇ ਵਿੱਚ ਬੰਬੇ ਹਾਈ ਕੋਰਟ ਨੇ ਆਰੀਅਨ ਖ਼ਾਨ ਨੂੰ ਬੀਤੇ ਦਿਨ ਜ਼ਮਾਨਤ ਦੇ ਦਿੱਤੀ ਸੀ ਅਤੇ ਅਦਾਲਤ ਨੇ ਅੱਜ ਉਸ ਇਕ ਲੱਖ ਰੁਪਏ ਦਾ ਜਾਤੀ ਮੁਚੱਲਕਾ ਜਮ੍ਹਾਂ ਕਰਵਾਉਣ ਦਾ ਹੁਕਮ ਦਿੱਤਾ ਹੈ। ਜਾਤੀ ਮੁਚੱਲਕਾ ਜਮ੍ਹਾਂ ਕਰਵਾਉਣ ਮਗਰੋਂ ਹੀ ਆਰੀਅਨ ਦੀ ਰਿਹਾਈ ਸੰਭਵ ਹੋ ਸਕੇਗੀ। ਡਰੱਗਜ਼ …

Read More »