Home / Tag Archives: ਬਚ (page 6)

Tag Archives: ਬਚ

ਬਟਾਲਾ: ਸਕੂਲ ਬੱਸ ਅੱਗ ਦੀ ਲਪੇਟ ’ਚ ਆਈ, 7 ਬੱਚੇ ਝੁਲਸੇ

ਹਰਜੀਤ ਸਿੰਘ ਪਰਮਾਰ ਬਟਾਲਾ, 4 ਮਈ ਇਥੋਂ ਦੇ ਡੇਰਾ ਬਾਬਾ ਨਾਨਕ ਰੋਡ ‘ਤੇ ਨਵਾਂ ਪਿੰਡ ਬਰਕੀਵਾਲ ਵਿੱਚ ਕਿਸਾਨਾਂ ਵੱਲੋਂ ਕਣਕ ਦੇ ਨਾੜ ਨੂੰ ਲਾਈ ਅੱਗ ਕਾਰਨ ਹਾਦਸੇ ਦੌਰਾਨ ਅੱਗ ਦੀ ਲਪੇਟ ਵਿੱਚ ਨਿੱਜੀ ਸਕੂਲ ਦੀ ਬੱਸ ਆ ਗਈ, ਜਿਸ ਕਾਰਨ 7 ਬੱਚੇ ਝੁਲਸ ਗਏ, ਜਿਨ੍ਹਾਂ ਵਿੱਚੋਂ ਤਿੰਨ ਦੀ ਹਾਲਤ ਗੰਭੀਰ …

Read More »

ਗੁਰਦਾਸਪੁਰ: ਨਿੱਜੀ ਸਕੂਲ ’ਚ ਚਾਰ ਸਾਲ ਦੀ ਬੱਚੀ ਨਾਲ ਜਬਰ-ਜਨਾਹ ਦਾ ਇਲਜ਼ਾਮ; ਪਰਿਵਾਰ ਨੇ ਸਮਰਥਕਾਂ ਸਣੇ ਜੀਟੀ ਰੋਡ ’ਤੇ ਧਰਨਾ ਦਿੱਤਾ

ਕੇਪੀ ਸਿੰਘ ਗੁਰਦਾਸਪੁਰ , 1 ਅਪਰੈਲ ਸ਼ਹਿਰ ਦੇ ਬਾਹਰਵਾਰ ਬਟਾਲਾ ਰੋਡ ‘ਤੇ ਨਿੱਜੀ ਸਕੂਲ ਵਿੱਚ ਪੜ੍ਹਦੀ ਚਾਰ ਸਾਲ ਦੀ ਬਾਲੜੀ ਨਾਲ ਕਥਿਤ ਜਬਰ-ਜਨਾਹ ਹੋਣ ਮਗਰੋਂ ਇਸ ਬੱਚੀ ਦੇ ਮਾਤਾ-ਪਿਤਾ ਅਤੇ ਸ਼ਹਿਰ ਦੇ ਸਮਾਜਿਕ ਸੰਗਠਨਾਂ ਵੱਲੋਂ ਧਰਨਾ ਲਗਾ ਕੇ ਅੰਮ੍ਰਿਤਸਰ-ਪਠਾਨਕੋਟ ਹਾਈਵੇਅ ਨੂੰ ਜਾਮ ਕਰ ਦਿੱਤਾ ਗਿਆ। ਪ੍ਰਦਰਸ਼ਨਕਾਰੀਆਂ ਦਾ ਇਲਜ਼ਾਮ ਹੈ ਕਿ …

Read More »

ਬੱਚਾ ਤਾਂ ਕੁਝ ਮਿੰਟ ਘਰੇ ਆਉਣ ‘ਚ ਦੇਰੀ ਕਰਦੇ ਤਾਂ ਪਰਿਵਾਰ ਡਰ ਜਾਂਦੇ ਨੇ ਇਹਨਾਂ ਬੱਚਿਆ ਤਾਂ ਕਦੇ ਵੀ ਨੀ ਆਉਣਾ …

ਦਵਿੰਦਰ ਸਿੰਘ ਸੋਮਲ ਕੋਈ ਬੱਚਾ ਇੱਕ ਅੱਧਾ ਘੰਟਾ ਸਕੂਲ ਤੋ ਲੇਟ ਹੋ ਜਾਵੇ ਤਾਂ ਪਰਿਵਾਰ ਦਾ ਬੁਰਾ ਹਾਲ ਹੋ ਜਾਂਦਾ ਪਰ ਮੈ ਹਰ ਜ਼ਜ਼ਬਾਤ ਤੋ ਬਾਂਝਾ ਹੁੰਦਾ ਜਦ ਮੈ ਇਹ ਸੋਚਦਾ ਕੇ ਕੀ ਹਾਲ ਹੋਊ ਉਹਨਾਂ ਪਰਿਵਾਰਾ ਦਾ ਜਿਹਨਾਂ ਦੇ ਬੱਚੇ 16 ਦਿਸੰਬਰ 2014 ਨੂੰ ਸਕੂਲੇ ਤਾਂ ਗਏ ਪਰ ਉਹਨਾਂ …

Read More »

ਲਾਸ ਏਂਜਲਸ ’ਚ ਤਿੰਨ ਬੱਚੇ ਮ੍ਰਿਤਕ ਮਿਲੇ, ਮਾਂ ਗ੍ਰਿਫ਼ਤਾਰ

ਲਾਸ ਏਂਜਲਸ, 11 ਅਪਰੈਲ ਲਾਸ ਏਂਜਲਸ ਦੀ ਇਕ ਕਾਊਂਟੀ ਦੇ ਅਪਾਰਟਮੈਂਟ ‘ਚ ਸ਼ਨਿਚਰਵਾਰ ਸਵੇਰੇ ਤਿੰਨ ਬੱਚੇ ਮ੍ਰਿਤਕ ਮਿਲੇ ਹਨ। ਪੁਲੀਸ ਨੇ ਬੱਚਿਆਂ ਦੀ ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਸਾਰੇ ਬੱਚਿਆਂ ਦੀ ਉਮਰ ਪੰਜ ਸਾਲ ਤੋਂ ਘੱਟ ਸੀ। ਮਹਿਲਾ ਦੀ ਸ਼ਨਾਖ਼ਤ ਲਿਲਿਆਨਾ ਕੈਰੀਲੋ (30) ਵਜੋਂ ਹੋਈ ਹੈ। ਘਟਨਾ ਵਾਲੀ ਥਾਂ …

Read More »

ਅਮਰੀਕਾ ਦੇ ਬੀਚ ’ਤੇ ਗੋਲੀਬਾਰੀ, 2 ਮੌਤਾਂ

ਵਰਜੀਨੀਆ ਬੀਚ: ਅਟਲਾਂਟਿਕ ਮਹਾਸਾਗਰ ਦੇ ਵਰਜੀਨੀਆ ਬੀਚ ‘ਤੇ ਸ਼ੁੱਕਰਵਾਰ ਰਾਤ ਹੋਈ ਗੋਲੀਬਾਰੀ ‘ਚ ਦੋ ਜਣੇ ਮਾਰੇ ਗਏ ਹਨ। ਅੱਠ ਜਣੇ ਜ਼ਖ਼ਮੀ ਵੀ ਹੋਏ ਹਨ। ਪੁਲੀਸ ਨੇ 18-22 ਸਾਲ ਦੇ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਰਾਤ ਕਰੀਬ 11 ਵਜੇ ਬੰਦੂਕਧਾਰੀਆਂ ਨੇ ਹੋਟਲਾਂ, ਕਲੱਬਾਂ ਤੇ ਰੈਸਤਰਾਂ ਨੂੰ ਨਿਸ਼ਾਨਾ ਬਣਾਇਆ। ਇਸ ਨਾਲ …

Read More »