Home / Tag Archives: ਫਲਸਤਨ

Tag Archives: ਫਲਸਤਨ

ਸੂਹ ਦੇਣ ਤੇ ਹੱਤਿਆ ਦੇ ਦੋਸ਼ੀ ਪੰਜ ਫਲਸਤੀਨੀ ਮੌਤ ਦੇ ਘਾਟ ਉਤਾਰੇ

ਗਾਜ਼ਾ ਸਿਟੀ, 4 ਸਤੰਬਰ ਗਾਜ਼ਾ ਦੀ ਹਮਾਸ ਸਰਕਾਰ ਨੇ ਇਜ਼ਰਾਈਲ ਨੂੰ ਸੂਹ ਦੇਣ ਵਾਲੇ ਦੋ ਅਤੇ ਹੱਤਿਆ ਦੇ ਵੱਖੋ ਵੱਖਰੇ ਮਾਮਲਿਆਂ ‘ਚ ਦੋੋਸ਼ੀ ਤਿੰਨ ਫਲਸਤੀਨੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਅੰਦਰੂਨੀ ਮਾਮਲਿਆਂ ਬਾਰੇ ਮੰਤਰਾਲੇ ਨੇ ਕਿਹਾ ਕਿ ਸੁਰੱਖਿਆ ਦੇ ਮੱਦੇਨਜ਼ਰ ਇਹ ਕਾਰਵਾਈ ਕੀਤੀ ਗਈ ਹੈ। ਫਲਸਤੀਨੀ ਸੁਰੱਖਿਆ ਬਲਾਂ ਦੇ …

Read More »

ਐੱਨਐੱਸਓ ਨੇ ਛੇ ਫਲਸਤੀਨੀ ਮਨੁੱਖੀ ਅਧਿਕਾਰ ਕਾਰਕੁਨਾਂ ਦੀ ਵੀ ਕੀਤੀ ਸੀ ਜਾਸੂਸੀ

ਐੱਨਐੱਸਓ ਨੇ ਛੇ ਫਲਸਤੀਨੀ ਮਨੁੱਖੀ ਅਧਿਕਾਰ ਕਾਰਕੁਨਾਂ ਦੀ ਵੀ ਕੀਤੀ ਸੀ ਜਾਸੂਸੀ

ਯੇਰੂਸ਼ਲਮ, 8 ਨਵੰਬਰ ਸੁਰੱਖਿਆ ਖੋਜਕਾਰਾਂ ਨੇ ਅੱਜ ਖੁਲਾਸਾ ਕੀਤਾ ਕਿ ਵਿਵਾਦਿਤ ਇਜ਼ਰਾਇਲੀ ‘ਹੈਕਰ-ਫਾਰ-ਹਾਇਰ’ (ਜਾਣਕਾਰੀ ਚੋਰੀ ਕਰਨ ਲਈ ਕਿਰਾਏ ‘ਤੇ ਉਪਲੱਬਧ) ਕੰਪਨੀ ਐੱਨਐੱਸਓ ਗਰੁੱਪ ਦੇ ਸਪਾਈਵੇਅਰ ਛੇ ਫਲਸਤੀਨੀ ਮਨੁੱਖੀ ਅਧਿਕਾਰ ਕਾਰਕੁਨਾਂ ਦੇ ਮੋਬਾਈਲ ਫੋਨ ਵਿੱਚ ਪਾਏ ਗਏ ਸਨ। ਇਨ੍ਹਾਂ ਵਿੱਚੋਂ ਅੱਧੇ ਅਜਿਹੇ ਗਰੁੱਪ ਨਾਲ ਜੁੜੇ ਸਨ, ਜਿਨ੍ਹਾਂ ਨੂੰ ਇਜ਼ਰਾਈਲ ਦੇ ਰੱਖਿਆ …

Read More »

ਇਜ਼ਰਾਇਲੀ ਪੁਲੀਸ ਨਾਲ ਟਕਰਾਅ ’ਚ 153 ਫ਼ਲਸਤੀਨੀ ਜ਼ਖ਼ਮੀ

ਇਜ਼ਰਾਇਲੀ ਪੁਲੀਸ ਨਾਲ ਟਕਰਾਅ ’ਚ 153 ਫ਼ਲਸਤੀਨੀ ਜ਼ਖ਼ਮੀ

ਯੋਰੋਸ਼ਲਮ, 10 ਮਈ ਇਥੇ ਇਜ਼ਰਾਇਲੀ ਪੁਲੀਸ ਨਾਲ ਹੋਏ ਟਕਰਾਅ ‘ਚ ਕਰੀਬ 153 ਫ਼ਲਸਤੀਨੀ ਜ਼ਖ਼ਮੀ ਹੋ ਗਏ। ਪੁਲੀਸ ਤੇ ਫ਼ਲਸਤੀਨੀਆਂ ਵਿਚਾਲੇ ਝੜਪਾਂ ਯੋਰੋਸ਼ਲਮ ਦੀਆਂ ਪਵਿੱਤਰ ਥਾਵਾਂ ਨੇੜੇ ਹੋਈਆਂ। ਪੁਲੀਸ ਨੇ ਅੱਥਰੂ ਗੈਸ ਵਰਤੀ ਤੇ ਕੁਝ ਸਟੱਨ ਗ੍ਰਨੇਡ ਅਲ-ਅਕਸਾ ਮਸਜਿਦ ਦੇ ਅੰਦਰ ਵੀ ਡਿੱਗ ਗਏ ਜੋ ਇਸਲਾਮ ਦੀ ਤੀਜੀ ਸਭ ਤੋਂ ਪਵਿੱਤਰ …

Read More »