Home / Tag Archives: ਪਲਟ (page 3)

Tag Archives: ਪਲਟ

ਕੌਮਾਂਤਰੀ ਪਰਮਾਣੂ ਏਜੰਸੀ ਦਾ ਚਰਨੋਬਲ ਪਲਾਂਟ ਦੇ ਨਿਗਰਾਨੀ ਪ੍ਰਬੰਧ ਨਾਲ ਸੰਪਰਕ ਟੁੱਟਿਆ

ਵੀੲੇਨਾ, 9 ਮਾਰਚ ਕੌਮਾਂਤਰੀ ਪਰਮਾਣੂ ਊਰਜਾ ਏਜੰਸੀ (ਆਈਏਈਏ) ਨੇ ਚਰਨੋਬਲ ਪਰਮਾਣੂ ਪਾਵਰ ਪਲਾਂਟ ਵਿੱਚ ਲੱਗੀ ਨਿਗਰਾਨ ਪ੍ਰਣਾਲੀ ਨਾਲ ਰਾਬਤਾ ਟੁੱਟਣ ਦਾ ਦਾਅਵਾ ਕੀਤਾ ਹੈ। ਸੰਯੁਕਤ ਰਾਸ਼ਟਰ ਦੀ ਪਰਮਾਣੂ ਨਿਗਰਾਨ ਨੇ ਕਿਹਾ ਕਿ ਪਲਾਂਟ ਤੋਂ ਆਉਂਦਾ ਡੇਟਾ ਬੰਦ ਹੋ ਗਿਆ ਹੈ। ਰੂਸੀ ਫੌਜਾਂ ਨੇ ਉੱਤਰੀ ਯੂਕਰੇਨ ਸਥਿਤ ਇਸ ਪਲਾਂਟ ‘ਤੇ ਪਿਛਲੇ …

Read More »

ਤਲਵੰਡੀ ਸਾਬੋ ਥਰਮਲ ਪਲਾਂਟ ਨਾਲ ਬਿਜਲੀ ਸਮਝੌਤਾ ਹੋਵੇਗਾ ਰੱਦ

ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 2 ਨਵੰਬਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਪਾਵਰਕੌਮ ਨੂੰ ਤਲਵੰਡੀ ਸਾਬੋ ਪਾਵਰ ਲਿਮਟਿਡ ਦਾ ਬਿਜਲੀ ਖਰੀਦ ਸਮਝੌਤਾ ਰੱਦ ਕਰਨ ਲਈ ਤੁਰੰਤ ਨੋਟਿਸ ਜਾਰੀ ਕਰਨ ਲਈ ਹਰੀ ਝੰਡੀ ਦੇ ਦਿੱਤੀ ਹੈ| ਉਨ੍ਹਾਂ ਕਿਹਾ ਕਿ ਇਹ ਕਦਮ ਖਪਤਕਾਰਾਂ ਦੇ ਹਿੱਤ ਸੁਰੱਖਿਅਤ ਰੱਖਣ ਲਈ ਚੁੱਕਿਆ ਗਿਆ ਹੈ। …

Read More »

ਮਿਆਂਮਾਰ: ਰਾਜ ਪਲਟੇ ਖ਼ਿਲਾਫ਼ ਸੜਕਾਂ ’ਤੇ ਉੱਤਰੇ ਲੋਕ

ਮਾਂਡਲੇ/ਯੈਂਗੌਨ, 9 ਮਾਰਚ ਦੇਸ਼ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਮਾਂਡਲੇ ‘ਚ ਅੱਜ ਵੱਡੀ ਗਿਣਤੀ ‘ਚ ਲੋਕ ਫੌਜ ਵੱਲੋਂ ਕੀਤੇ ਗਏ ਰਾਜ ਪਲਟੇ ਖ਼ਿਲਾਫ਼ ਸੜਕਾਂ ‘ਤੇ ਉੱਤਰੇ। ਲੋਕਾਂ ਨੇ ਹੱਥਾਂ ‘ਚ ਦੇਸੀ ਢੰਗ ਨਾਲ ਬਣੀਆਂ ਢਾਲਾਂ ਅਤੇ ਤਿੰਨ ਉਂਗਲਾਂ ਵਾਲੇ ਸਲਾਮ ਨੂੰ ਦਰਸਾਉਂਦੇ ਪੋਸਟਰ ਫੜੇ ਹੋਏ ਸਨ। ਮਾਂਡਲੇ ਵਿੱਚ ਹਾਲਾਂਕਿ …

Read More »

ਮਿਆਂਮਾਰ ਵਿੱਚ ਫੌਜੀ ਰਾਜ ਪਲਟੇ ਖਿਲਾਫ਼ ਮੁੜ ਸੜਕਾਂ ’ਤੇ ਉਤਰੇ ਲੋਕ

ਪੇਸ਼ਯੈਂਗੌਨ, 1 ਮਾਰਚ ਮੁਲਕ ਵਿੱਚ ਸੁਰੱਖਿਆ ਬਲਾਂ ਵੱਲੋਂ ਕੀਤੀ ਫਾਇਰਿੰਗ ਵਿੱਚ ਘੱਟੋ ਘੱਟ 18 ਵਿਅਕਤੀਆਂ ਦੀ ਮੌਤ ਤੋਂ ਬਾਅਦ ਸੋਮਵਾਰ ਨੂੰ ਮਿਆਂਮਾਰ ਦੇ ਸਭ ਤੋਂ ਵੱਡੇ ਸ਼ਹਿਰ ਯੈਂਗੌਨ ਵਿੱਚ ਫੌਜੀ ਰਾਜ ਪਲਟੇ ਦੇ ਵਿਰੋਧ ਵਿੱਚ ਪ੍ਰਦਰਸ਼ਨਕਾਰੀ ਮੁੜ ਸੜਕਾਂ ‘ਤੇ ਆ ਗਏ। ਪ੍ਰਦਰ਼ਸਨਕਾਰੀਆਂ ਨੂੰ ਖਿੰਡਾਉਣ ਲਈ ਪੁਲੀਸ ਨੇ ਅੱਜ ਉਨ੍ਹਾਂ ‘ਤੇ …

Read More »