Home / Tag Archives: ਨਵਸ਼

Tag Archives: ਨਵਸ਼

ਮੁੱਢਲੇ ਸਿਹਤ ਢਾਂਚੇ ’ਚ ਨਿਵੇਸ਼ ਨੂੰ ਤਰਜੀਹ ਦਿੱਤੀ ਜਾਵੇ: ਡਬਲਿਊਐਚਓ

ਨਵੀਂ ਦਿੱਲੀ, 18 ਅਕਤੂਬਰ ਵਿਸ਼ਵ ਸਿਹਤ ਸੰਗਠਨ (ਡਬਲਿਊਐਚਓ) ਨੇ ਸਾਰੇ ਮੁਲਕਾਂ ਨੂੰ ਕਿਹਾ ਹੈ ਕਿ ਉਹ ਮੁੱਢਲੇ ਸਿਹਤ ਸੰਭਾਲ ਢਾਂਚੇ ਉਤੇ ਖ਼ਰਚ ਦੀ ਅਹਿਮੀਅਤ ਨੂੰ ਪਛਾਣਨ। ਉਨ੍ਹਾਂ ਕਿਹਾ ਕਿ ਸਿਹਤ ਸੁਰੱਖਿਆ ਤੋਂ ਬਿਨਾਂ ਕੋਈ ਆਰਥਿਕ ਸੁਰੱਖਿਆ ਨਹੀਂ ਹੈ। ਡਬਲਿਊਐਚਓ ਦੀ ਦੱਖਣ-ਪੂਰਬੀ ਏਸ਼ਿਆਈ ਖੇਤਰ ਦੀ ਮੁਖੀ ਡਾ. ਪੂਨਮ ਖੇਤਰਪਾਲ ਸਿੰਘ ਨੇ …

Read More »

ਸਿਹਤ ਖੇਤਰ ’ਚ ਨਿਵੇਸ਼ ਕਰਨ ਵਾਲਿਆਂ ਦਾ ਭਵਿੱਖ ਬਿਹਤਰ: ਮੋਦੀ

ਸਿਹਤ ਖੇਤਰ ’ਚ ਨਿਵੇਸ਼ ਕਰਨ ਵਾਲਿਆਂ ਦਾ ਭਵਿੱਖ ਬਿਹਤਰ: ਮੋਦੀ

ਚੇਨੱਈ, 12 ਜਨਵਰੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਤਾਮਿਲ ਨਾਡੂ ਵਿੱਚ 11 ਸਰਕਾਰੀ ਮੈਡੀਕਲ ਕਾਲਜਾਂ ਦਾ ਉਦਘਾਟਨ ਕਰਦਿਆਂ ਕਿਹਾ ਕਿ ਸਿਹਤ ਖੇਤਰ ਵਿੱਚ ਨਿਵੇਸ਼ ਕਰਨ ਵਾਲੀਆਂ ਧਿਰਾਂ ਦਾ ਭਵਿੱਖ ਬਿਹਤਰ ਹੋਵੇਗਾ, ਕਿਉਂਕਿ ਇਸ ਮਹਾਮਾਰੀ ਨੇ ਜ਼ਿੰਦਗੀ ਵਿਚ ਇਕ ਵਾਰ ਫਿਰ ਤੋਂ ਸਿਹਤ ਖੇਤਰ ਦੀ ਅਹਿਮੀਅਤ ਨੂੰ ਉਭਾਰ ਦਿੱਤਾ ਹੈ। …

Read More »

ਸੀਰਮ ਇੰਸਟੀਚਿਊਟ ਸਣੇ ਕਈ ਕੰਪਨੀਆਂ ਕਰਨਗੀਆਂ ਯੂਕੇ ’ਚ ਨਿਵੇਸ਼

ਸੀਰਮ ਇੰਸਟੀਚਿਊਟ ਸਣੇ ਕਈ ਕੰਪਨੀਆਂ ਕਰਨਗੀਆਂ ਯੂਕੇ ’ਚ ਨਿਵੇਸ਼

ਲੰਡਨ, 4 ਮਈ ਸੀਰਮ ਇੰਸਟੀਚਿਊਟ ਆਫ਼ ਇੰਡੀਆ ਆਪਣੀ ਵੈਕਸੀਨ ਉਤਪਾਦਨ ਸਮਰੱਥਾ ਦਾ ਵਿਸਤਾਰ ਕਰਨ ਲਈ ਯੂਕੇ ਵਿਚ 24 ਕਰੋੜ ਪਾਊਂਡ ਦਾ ਨਿਵੇਸ਼ ਕਰੇਗਾ। ਕੰਪਨੀ ਇੱਥੇ ਆਪਣਾ ਸੇਲਜ਼ ਦਫ਼ਤਰ ਖੋਲ੍ਹੇਗੀ। ਇਸ ਨਾਲ ਕਈ ਨੌਕਰੀਆਂ ਪੈਦਾ ਹੋਣਗੀਆਂ। ਇਸ ਬਾਰੇ ਐਲਾਨ ਡਾਊਨਿੰਗ ਸਟ੍ਰੀਟ ਵੱਲੋਂ ਕੀਤਾ ਗਿਆ ਹੈ। ਭਾਰਤ-ਯੂਕੇ ਵਪਾਰ ਭਾਈਵਾਲੀ ਨੂੰ ਹੁਲਾਰਾ ਦੇਣ …

Read More »