Home / Tag Archives: ਨਵਨ

Tag Archives: ਨਵਨ

ਰਾਹੁਲ ਨਵੀਨ ਈਡੀ ਦੇ ਡਾਇਰੈਕਟਰ ਨਿਯੁਕਤ

ਨਵੀਂ ਦਿੱਲੀ, 14 ਅਗਸਤ ਰਾਹੁਲ ਨਵੀਨ ਨੂੰ ਬੁੱਧਵਾਰ ਨੂੰ ਫੈਡਰਲ ਐਂਟੀ ਮਨੀ ਲਾਂਡਰਿੰਗ ਏਜੰਸੀ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦਾ ਕੁਲਵਕਤੀ ਡਾਇਰੈਕਟਰ ਨਿਯੁਕਤ ਕੀਤਾ ਗਿਆ ਹੈ। 1993 ਬੈਚ ਦੇ ਆਈਆਰਐਸ ਦੇ ਅਧਿਕਾਰੀ ਨਵੀਨ ਦੀ ਨਿਯੁਕਤੀ ਦੋ ਸਾਲ ਦੀ ਮਿਆਦ ਲਈ ਕੀਤੀ ਗਈ ਹੈ। ਨਵੀਨ (57) ਨਵੰਬਰ 2019 ਵਿੱਚ ਓਐੱਸਡੀ ਵਜੋਂ ਈਡੀ ’ਚ …

Read More »

ਨਵੀਨ ਦੀ ਲਾਸ਼ ਯੂਕਰੇਨ ਦੇ ਮੁਰਦਾਘਰ ’ਚ ਰੱਖੀ ਹੋਈ ਹੈ ਤੇ ਗੋਲੀਬਾਰੀ ਰੁਕਣ ਬਾਅਦ ਦੇਸ਼ ਲਿਆਂਦੀ ਜਾਵੇਗੀ: ਕਰਨਾਟਕ ਦੇ ਮੁੱਖ ਮੰਤਰੀ

ਬੰਗਲੌਰ, 8 ਮਾਰਚ ਕਰਨਾਟਕ ਦੇ ਮੁੱਖ ਮੰਤਰੀ ਬਸਵਰਾਜ ਬੋਮਈ ਨੇ ਅੱਜ ਕਿਹਾ ਕਿ ਅਧਿਕਾਰੀਆਂ ਨੇ ਰਾਜ ਦੇ ਭਾਰਤੀ ਵਿਦਿਆਰਥੀ ਨਵੀਨ ਸ਼ੇਖਰੱਪਾ ਦੀ ਲਾਸ਼ ਬਰਾਮਦ ਕਰ ਲਈ ਹੈ। ਉਨ੍ਹਾਂ ਕਿਹਾ ,’ਮੈਂ ਇਸ ਸਬੰਧ ਵਿੱਚ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨਾਲ ਗੱਲ ਕੀਤੀ ਹੈ। ਉਨ੍ਹਾਂ ਨੇ ਦੱਸਿਆ ਹੈ ਕਿ ਲਾਸ਼ ਨੂੰ ਮੁਰਦਾਘਰ ਵਿੱਚ …

Read More »