Home / Tag Archives: ਦ (page 317)

Tag Archives:

ਕਾਬੁਲ: ਹਵਾ ’ਚ ਗੋਲੀਆਂ ਚਲਾ ਕੇ ਖੁ਼ਸ਼ੀ ਮਨਾਉਂਦੇ ਤਾਲਿਬਾਨ ਨੇ 17 ਵਿਅਕਤੀ ਮੌਤ ਦੇ ਘਾਟ ਉਤਾਰੇ

ਇਸਤੰਬੁਲ, 4 ਸਤੰਬਰ ਅਫ਼ਗਾਨਿਸਤਾਨ ਦੀ ਰਾਜਧਾਨੀ ਵਿੱਚ ਜਸ਼ਨ ਮਨਾਉਣ ਸਮੇਂ ਤਾਲਿਬਾਨ ਵੱਲੋਂ ਹਵਾਈ ਫਾਇਰਿੰਗ ਵਿੱਚ 17 ਵਿਅਕਤੀ ਮਾਰੇ ਗਏ ਤੇ 41 ਫੱਟੜ ਹੋ ਗਏ। ਪੰਜਸ਼ੀਰ ਸੂਬੇ ਵਿੱਚ ਤਾਲਿਬਾਨ ਦੇ ਅੱਗੇ ਵਧਣ ਦੀ ਖੁਸ਼ੀ ਵਿੱਚ ਇਹ ਹਵਾਈ ਫਾਇਰਿੰਗ ਕੀਤੀ ਗਈ। ਇਸ ਸੂਬਾ ਹਾਲੇ ਵੀ ਵਿਰੋਧੀਆਂ ਦੇ ਕਬਜ਼ੇ ਵਿੱਚ ਹੈ। ਇਸ ਦੌਰਾਨ …

Read More »

ਭਾਰਤ ਤੇ ਰੂਸ ਦੀ ਯਾਰੀ ‘ਤੂਤ ਦਾ ਮੋਛਾ’: ਮੋਦੀ

ਨਵੀਂ ਦਿੱਲੀ, 3 ਸਤੰਬਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਭਾਰਤ-ਰੂਸ ਵਿਚਾਲੇ ਪੱਕੀ ਦੋਸਤੀ ਹੈ। ਉਨ੍ਹਾਂ ਨੇ ਕੋਵਿਡ-19 ਮਹਾਮਾਰੀ ਦੌਰਾਨ ਦੋਵਾਂ ਦੇਸ਼ਾਂ ਦੇ ਵਿੱਚ ‘ਮਜ਼ਬੂਤ’ ਸਹਿਯੋਗ ਦਾ ਵੀ ਜ਼ਿਕਰ ਕੀਤਾ, ਜਿਸ ਵਿੱਚ ਟੀਕਾਕਰਨ ਪ੍ਰੋਗਰਾਮ ਵਿੱਚ ਸਹਿਯੋਗ ਵੀ ਸ਼ਾਮਲ ਹੈ। ਪੂਰਬੀ ਆਰਥਿਕ ਮੰਚ (ਈਈਐੱਫ) ਦੇ ਸੈਸ਼ਨ ਨੂੰ ਸੰਬੋਧਨ ਕਰਦਿਆਂ …

Read More »

ਤਾਲਿਬਾਨ ਵੱਲੋਂ ਪੰਜਸ਼ੀਰ ਦੇ ਸ਼ੂਤੁਲ ਜ਼ਿਲ੍ਹੇ ’ਤੇ ਕਬਜ਼ੇ ਦਾ ਦਾਅਵਾ

ਕਾਬੁਲ/ਨਵੀਂ ਦਿੱਲੀ, 3 ਸਤੰਬਰ ਤਾਲਿਬਾਨ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਪੰਜਸ਼ੀਰ ‘ਚ ਅੱਗੇ ਵਧਦਿਆਂ ਵਿਰੋਧੀ ਬਲਾਂ ਦੀਆਂ 11 ਬਾਹਰੀ ਪੋਸਟਾਂ ਦੇ ਨਾਲ-ਨਾਲ ਸ਼ੂਤੁਲ ਜ਼ਿਲ੍ਹੇ ਦੇ ਕੇਂਦਰੀ ਹਿੱਸੇ ‘ਤੇ ਕਬਜ਼ਾ ਕਰ ਲਿਆ ਹੈ। ਟੋਲੋ ਨਿਊਜ਼ ਦੀ ਰਿਪੋਰਟ ਮੁਤਾਬਕ ਤਾਲਿਬਾਨ ਕਲਚਰਲ ਕਮਿਸ਼ਨ ਦੇ ਮੈਂਬਰ ਇਮਾਮਉਲ੍ਹਾ ਸਾਮਨਗਨੀ ਨੇ ਦੱਸਿਆ ਕਿ ਚੱਲ ਰਹੀ …

Read More »

ਲੌਟ ਕੇ ‘ਸਿੱਧੂ’ ਘਰ ਕੋ ਆਏ: ਦਿੱਲੀ ਗਏ ਸਿੱਧੂ ਨੂੰ ਹਾਈ ਕਮਾਨ ਨੇ ਨਹੀਂ ਦਿੱਤਾ ਮਿਲਣ ਦਾ ਸਮਾਂ

ਪੰਜਾਬੀ ਟ੍ਰਿਬਿਊਨ ਵੈੱਬ ਡੈੱਸਕ ਚੰਡੀਗੜ੍ਹ, 2 ਸਤੰਬਰ ਪੰਜਾਬ ਕਾਂਗਰਸ ਵਿੱਚ ਚੱਲ ਰਿਹਾ ਕਲੇਸ਼ ਵੱਧ ਰਿਹਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਪਾਰਟੀ ਦੇ ਪੰਜਾਬ ਮਾਮਲਿਆਂ ਬਾਰੇ ਇੰਚਾਰਜ ਹਰੀਸ਼ ਰਾਵਤ ਮਸਲਾ ਸੁਲਝਾਉਣ ਲਈ ਚੰਡੀਗੜ੍ਹ ਵਿੱਚ ਹਨ ਪਰ ਦੇ ਬਾਵਜੂਦ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਹਾਈ ਕਮਾਨ ਨੂੰ ਮਿਲਣ ਦਿੱਲੀ ਚਲੇ ਗਏ। ਸੂਤਰਾਂ …

Read More »

ਤਾਲਿਬਾਨ ਨਵੀਂ ਸਰਕਾਰ ਦੇ ਗਠਨ ਲਈ ਤਿਆਰ

ਕਾਬੁਲ/ਨਵੀਂ ਦਿੱਲੀ, 1 ਸਤੰਬਰ ਮੁੱਖ ਅੰਸ਼ ਦੋਹਾ ‘ਚ ਤਾਲਿਬਾਨ ਦਾ ਆਗੂ ਵੱਖ-ਵੱਖ ਮੁਲਕਾਂ ਨਾਲ ਕਰ ਰਿਹੈ ਰਾਬਤਾ ਅਫ਼ਗਾਨਿਸਤਾਨ ਛੱਡਣ ਲਈ ਕਾਹਲੇ ਹਜ਼ਾਰਾਂ ਲੋਕ ਇਰਾਨ ਤੇ ਪਾਕਿਸਤਾਨ ਦੀ ਸਰਹੱਦ ‘ਤੇ ਇਕੱਠੇ ਹੋਏ ਤਾਲਿਬਾਨ ਦੇ ਆਗੂਆਂ ਨੇ ਅੱਜ ਕਿਹਾ ਕਿ ਸਰਕਾਰ ਦੇ ਗਠਨ ਬਾਰੇ ਗੱਲਬਾਤ ਪੂਰੀ ਹੋ ਗਈ ਹੈ ਤੇ ਜਲਦੀ ਹੀ …

Read More »

ਅਫਗਾਨਿਸਤਾਨ ਵਿੱਚ ਜਲਦੀ ਹੀ ਹੋਵੇਗੀ ਤਾਲੀਬਾਨ ਸਰਕਾਰ ਦੀ ਘੋਸ਼ਣਾ …

ਦਵਿੰਦਰ ਸਿੰਘ ਸੋਮਲ ਅਫਗਾਨਿਸਤਾਨ ਦੀ ਧਰਤੀ ਨੂੰ ਯੂਐਸ ਤੇ ਉਸਦੇ ਨੈਟੋ ਸਾਥੀ 31 ਅਗੱਸਤ 2021 ਨੂੰ ਛੱਡਕੇ ਇੱਥੋ ਜਾ ਚੁੱਕੇ ਨੇ ਤੇ ਉਸਤੋ ਬਾਅਦ ਤਾਲੀਬਾਨ ਨੇ ਆਪਣੀ ਜਿੱਤ ਦਾ ਐਲਾਨ ਵੀ ਕੀਤਾ ਹੈ। ਤਾਲੀਬਾਨ ਦੇ ਬੁਲਾਰੇ ਜਬੀਉੱਲਾ ਮੁਜਾਹਿਦ ਦਾ ਕਹਿਣਾ ਹੈ ਕੀ ਨਵੀ ਸਰਕਾਰ ਦਾ ਐਲਾਨ ਜਲਦੀ ਹੀ ਹੋਣ ਜਾ …

Read More »

ਮੋਦੀ ਸਰਕਾਰ ਦੀ ਕੌਮੀ ਮੁਦਰਾ ਯੋਜਨਾ ਖ਼ਿਲਾਫ਼ ਨਿੱਤਰੀ ਕਾਂਗਰਸ

ਪੰਜਾਬੀ ਟ੍ਰਿਬਿਊਨ ਵੈੱਬ ਡੈਸਕ ਚੰਡੀਗੜ੍ਹ, 2 ਸਤੰਬਰ ਕਾਂਗਰਸੀ ਆਗੂ ਅਸ਼ਵਨੀ ਕੁਮਾਰ ਨੇ ਚੇਨਈ ਵਿੱਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ, ਜੋ ਕਿ ਦੇਸ਼ ਦੇ ਹਿਤਾਂ ਦੀ ਰਾਖੀ ਲਈ ਵਚਨਬੱਧ ਹੈ, ਮੋਦੀ ਸਰਕਾਰ ਦੀ ਕੌਮੀ ਮੁਦਰਾ ਯੋਜਨਾ ਦੀ ਆਲੋਚਨਾ ਕਰਦੀ ਹੈ ਜਿਸ ਤਹਿਤ ਪਿਛਲੇ 67 ਸਾਲਾਂ ਵਿੱਚ ਜਮ੍ਹਾਂ 6 …

Read More »

ਕਾਬੁਲ ਹਵਾਈ ਅੱਡਾ ਬੰਦ ਹੋਣ ’ਤੇ ਅਫਗਾਨ ਲੋਕਾਂ ਦੀ ਸਰਹੱਦਾਂ ’ਤੇ ਭੀੜ

ਕਾਬੁਲ, 1 ਸਤੰਬਰ ਅਮਰੀਕੀ ਫੌਜਾਂ ਵੱਲੋਂ ਅਫਗਾਨਿਸਤਾਨ ਵਿੱਚੋਂ ਪੂਰੀ ਤਰ੍ਹਾਂ ਹਟਣ ਮਗਰੋਂ ਤਾਲਿਬਾਨ ਨੇ ਕਾਬੁਲ ਦਾ ਹਵਾਈ ਅੱਡਾ ਬੰਦ ਕਰ ਦਿੱਤਾ ਹੈ। ਇਸ ਕਾਰਨ ਅਫ਼ਗਾਨ ਛੱਡਣ ਦੇ ਇਛੁੱਕ ਲੋਕ ਹੁਣ ਸੁਰੱਖਿਅਤ ਰਸਤੇ ਦੀ ਭਾਲ ਵਿੱਚ ਦੇਸ਼ ਦੀਆਂ ਸਰਹੱਦਾਂ ‘ਤੇ ਇਕੱਠੇ ਹੋ ਰਹੇ ਤਾਂ ਕਿ ਉਹ ਪਾਕਿਸਤਾਨ, ਇਰਾਨ ਜਾਂ ਕੇਂਦਰੀ ਏਸ਼ੀਅਨ …

Read More »

ਰੇਸ਼ਮ ਸਿੰਘ ਪੂਹਲਾ (ਅਮਰੀਕਾ) ਦੀ ਯਾਦ ਵਿੱਚ ਸ਼ਰਧਾਂਜਲੀ ਸਮਾਗਮ

ਆਪਣੇ ਸਮੇਂ ਦੇ ਵਿਦਿਆਰਥੀ ਆਗੂ ਰਹਿ ਚੁੱਕੇ ਰੇਸ਼ਮ ਸਿੰਘ ਪੂਹਲਾ ਜੋ ਅਮਰੀਕਾ ਰਹਿ ਰਹੇ ਸਨ ਅਤੇ ਅੱਜਕਲ ਬਿਮਾਰੀ ਦੀ ਹਾਲਤ ਵਿੱਚ ਵਾਪਸ ਪਿੰਡ ਪਰਤੇ ਸਨ ਜਿਥੇ ਉਨ੍ਹਾਂ ਦਾ ਦਿਹਾਂਤ ਹੋ ਗਿਆ । ਉਨ੍ਹਾਂ ਦੀ ਯਾਦ ਵਿੱਚ ਪਿੰਡ ਪੂਹਲਾ ਵਿਖੇ ਸ਼ਰਧਾਂਜਲੀ ਸਮਾਗਮ ਕੀਤਾ ਗਿਆ ।ਸਮਾਗਮ ਨੂੰ ਸੰਬੋਧਨ ਕਰਦਿਆਂ ਇਨਕਲਾਬੀ ਕੇਂਦਰ ਪੰਜਾਬ …

Read More »

ਵਿਧਾਇਕ ਦੇ ਪੁੱਤ-ਨੂੰਹ ਸਣੇ 7 ਜਣਿਆਂ ਦੀ ਸੜਕ ਹਾਦਸੇ ’ਚ ਮੌਤ

ਤਾਮਿਲਨਾਡੂ ਦੇ ਹੋਸੂਰ ਦੇ ਡੀਐੱਮਕੇ ਵਿਧਾਇਕ ਦੇ ਪੁੱਤ, ਨੂੰਹ ਸਣੇ 7 ਵਿਅਕਤੀ ਅੱਜ ਤੜਕੇ ਉਦੋਂ ਸੜਕ ਹਾਦਸੇ ਵਿੱਚ ਮਾਰੇ ਗਏ ਜਦੋਂ ਉਨ੍ਹਾਂ ਦੀ ਤੇਜ਼ ਰਫ਼ਤਾਰ ਔਡੀ ਕਿਊ-3 ਫੁੱਟਪਾਥ ’ਤੇ ਖੰਭੇ ਨਾਲ ਟਕਰਾਉਣ ਬਾਅਦ ਨੇੜਲੀ ਇਮਾਰਤ ਦੀ ਕੰਧ ਵਿੱਚ ਜਾ ਵੱਜੀ। ਇਹ ਘਟਨਾ ਕੋਰਮੰਗਲਾ ਇਲਾਕੇ ਦੇ ਮੰਗਲਾ ਕਲਿਆਨਾ ਮੰਤਪਾ ਦੇ ਨੇੜੇ …

Read More »