ਨਵੀਂ ਦਿੱਲੀ, 21 ਜੂਨ ਨਵੇਂ ਦੂਰਸੰਚਾਰ ਕਾਨੂੰਨ 2023 ਦੀਆਂ ਕੁੱਝ ਧਾਰਾਵਾਂ 26 ਜੂਨ ਤੋਂ ਲਾਗੂ ਹੋ ਜਾਣਗੀਆਂ। ਸ਼ੁੱਕਰਵਾਰ ਨੂੰ ਜਾਰੀ ਇੱਕ ਸਰਕਾਰੀ ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਹੈ ਕਿ ਦੂਰਸੰਚਾਰ ਕਾਨੂੰਨ 2023 ਦੀਆਂ ਕੁੱਝ ਧਾਰਾਵਾਂ ਤਹਿਤ ਨਿਯਮ 26 ਜੂਨ ਤੋਂ ਲਾਗੂ ਹੋ ਜਾਣਗੇ। ਦੂਰਸੰਚਾਰ ਕਾਨੂੰਨ 2023 ਭਾਰਤੀ ਟੈਲੀਗ੍ਰਾਫ ਕਾਨੂੰਨ 1885, ਵਾਇਰਲੈਸ …
Read More »ਬਰਤਾਨੀਆ ਦੀ ਦੂਰਸੰਚਾਰ ਕੰਪਨੀ ਬੀਟੀ ਗਰੁੱਪ ਨੇ 55000 ਨੌਕਰੀਆਂ ਖ਼ਤਮ ਕਰਨ ਦੀ ਯੋਜਨਾ ਬਣਾਈ
ਲੰਡਨ, 18 ਮਈ ਬਰਤਾਨੀਆ ਦੀ ਦੂਰਸੰਚਾਰ ਕੰਪਨੀ ਬੀਟੀ ਗਰੁੱਪ ਨੇ ਦਹਾਕੇ ਦੇ ਅੰਤ ਤੱਕ 55,000 ਨੌਕਰੀਆਂ ਦੀ ਕਟੌਤੀ ਕਰਨ ਦੀ ਯੋਜਨਾ ਬਣਾਈ ਹੈ। ਕੰਪਨੀ ਖਰਚਿਆਂ ਨੂੰ ਘੱਟ ਕਰਨ ਲਈ ਇਹ ਕਦਮ ਚੁੱਕ ਰਹੀ ਹੈ। ਬੀਟੀ ਵਿੱਚ ਨਿਯਮਤ ਅਤੇ ਠੇਕੇ ‘ਤੇ ਰੱਖੇ ਕਰਮਚਾਰੀਆਂ ਦੀ ਗਿਣਤੀ 1,30,000 ਹੈ। ਕੰਪਨੀ ਨੇ ਆਪਣੀ ਹਾਲੀਆ …
Read More »
Asian Tribune Your Multilingual Newspaper covering World and local news News