Home / Tag Archives: ਢਲ

Tag Archives: ਢਲ

ਮਨੀਪੁਰ: ਮੋਰੇਹ ਕਸਬੇ ਵਿੱਚ ਕਰਫਿਊ ’ਚ ਢਿੱਲ ਰੱਦ

ਇੰਫਾਲ, 10 ਅਕੂਤੂਬਰ ਮਨੀਪੁਰ ਦੇ ਤੇਂਗਨੌਪਾਲ ਜ਼ਿਲ੍ਹਾ ਅਧਿਕਾਰੀਆਂ ਨੇ ਭਾਰਤ-ਮਿਆਂਮਾਰ ਸਰਹੱਦ ’ਤੇ ਸਥਿਤ ਮੋਹੇਹ ਕਸਬੇ ’ਚ ਰੋਜ਼ਾਨਾ ਕਰਫਿਊ ਵਿੱਚ ਦਿੱਤੀ ਗਈ ਢਿੱਲ ਰੱਦ ਕਰ ਦਿੱਤੀ ਹੈ। ਤੇਂਗਨੌਪਾਲ ਦੇ ਜ਼ਿਲ੍ਹਾ ਮੈਜਿਸਟਰੇਟ ਕ੍ਰਿਸ਼ਨ ਕੁਮਾਰ ਵੱਲੋਂ ਸੋਮਵਾਰ ਨੂੰ ਜਾਰੀ ਹੁਕਮ ਵਿੱਚ ਕਿਹਾ ਗਿਆ ਹੈ ਕਿ ਰੋਜ਼ਾਨਾ ਕਰਿਫਊ ਵਿੱਚ ਲੋਕਾਂ ਨੂੰ ਦਵਾਈਆਂ ਅਤੇ ਖਾਣੇ …

Read More »

ਕੁਸ਼ਲਦੀਪ ਢਿੱਲੋਂ ਨੂੰ ਪੰਜ ਦਿਨਾਂ ਲਈ ਪੁਲੀਸ ਰਿਮਾਂਡ ’ਤੇ ਭੇਜਿਆ

ਨਿੱਜੀ ਪੱਤਰ ਪ੍ਰੇਰਕ ਫਰੀਦਕੋਟ, 17 ਮਈ ਫ਼ਰੀਦਕੋਟ ਦੇ ਸਾਬਕਾ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਨੂੰ ਅੱਜ ਇੱਥੇ ਡਿਊਟੀ ਮੈਜਿਸਟਰੇਟ ਦਮਨਦੀਪ ਕਮਲ ਹੀਰਾ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਸਾਬਕਾ ਵਿਧਾਇਕ ਨੂੰ ਪੁੱਛਗਿੱਛ ਲਈ ਪੰਜ ਦਿਨ ਦੇ ਪੁਲੀਸ ਰਿਮਾਂਡ ‘ਤੇ ਭੇਜਣ ਦਾ ਹੁਕਮ ਦਿੱਤਾ ਹੈ। ਵਿਜੀਲੈਂਸ ਨੇ ਅਦਾਲਤ ਨੂੰ ਦੱਸਿਆ …

Read More »

ਖ਼ਰਾਬ ਮੌਸਮ ਦੇ ਬਾਵਜੂਦ ਦੇਸ਼ ’ਚ ਕਣਕ ਦੀ ਹੋਵੇਗੀ ਰਿਕਾਰਡ ਪੈਦਾਵਾਰ: ਪੰਜਾਬ ’ਚ ਖ਼ਰੀਦ ਨਿਯਮਾਂ ਵਿੱਚ ਢਿੱਲ ਦੇਣ ਬਾਰੇ ਫ਼ੈਸਲਾ ਛੇਤੀ

ਨਵੀਂ ਦਿੱਲੀ, 6 ਅਪਰੈਲ ਕੇਂਦਰੀ ਖੁਰਾਕ ਸਕੱਤਰ ਸੰਜੀਵ ਚੋਪੜਾ ਨੇ ਅੱਜ ਕਿਹਾ ਹੈ ਕਿ ਸਰਕਾਰ ਨੂੰ 2022-23 ‘ਚ ਰਿਕਾਰਡ 11.21 ਕਰੋੜ ਟਨ ਕਣਕ ਉਤਪਾਦਨ ਹੋਣ ਦੀ ਉਮੀਦ ਹੈ। ਸਰਕਾਰ ਨੇ 2022-23 ਫਸਲੀ ਸਾਲ (ਜੁਲਾਈ-ਜੂਨ) ਵਿੱਚ 11.21 ਕਰੋੜ ਟਨ ਕਣਕ ਦੇ ਰਿਕਾਰਡ ਉਤਪਾਦਨ ਦਾ ਅਨੁਮਾਨ ਲਗਾਇਆ ਹੈ। ਕੇਂਦਰ ਜਲਦ ਹੀ ਪੰਜਾਬ …

Read More »

ਭਾਰਤੀ ਯਾਤਰੀਆਂ ਲਈ ਕਰੋਨਾ ਦੀਆਂ ਸਖ਼ਤ ਪਾਬੰਦੀਆਂ ਨੂੰ ਢਿੱਲਾ ਕਰ ਰਿਹਾ ਹੈ ਜਰਮਨੀ

ਭਾਰਤੀ ਯਾਤਰੀਆਂ ਲਈ ਕਰੋਨਾ ਦੀਆਂ ਸਖ਼ਤ ਪਾਬੰਦੀਆਂ ਨੂੰ ਢਿੱਲਾ ਕਰ ਰਿਹਾ ਹੈ ਜਰਮਨੀ

ਬਰਲਿਨ, 6 ਜੁਲਾਈ ਜਰਮਨੀ ਕਰੋਨ ਵਾਰਇਰਸ ਦੇ ਡੈਲਟਾ ਰੂਪ ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਬੁੱਧਵਾਰ ਤੋਂ ਭਾਰਤ, ਬਰਤਾਨੀਆਂ, ਪੁਰਤਗਾਲ ਤੇ ਕੁੱਝ ਹੋਰ ਦੇਸ਼ਾਂ ਦੇ ਯਾਤਰੀਆਂ ‘ਤੇ ਲਗਾਈ ਸਖ਼ਤ ਪਾਬੰਦੀ ਨੂੰ ਢਿੱਲਾ ਕਰ ਰਿਹਾ ਹੈ। ਜਰਮਨੀ ਦੇ ਕੌਮੀ ਰੋਗ ਕੰਟਰੋਲ ਕੇਂਦਰ ਨੇ ਅੱਜ ਕਿਹਾ ਕਿ ਬਰਤਾਨੀਆਂ, ਪੁਰਤਗਾਲ, ਰੂਸ, ਭਾਰਤ ਤੇ ਨੇਪਾਲ …

Read More »