ਗੁਰਦੀਪ ਸਿੰਘ ਲਾਲੀ ਸੰਗਰੂਰ, 15 ਜੂਨ 8736 ਕੱਚੇ ਮੁਲਾਜ਼ਮ ਯੂਨੀਅਨ ਪੰਜਾਬ ਦੀ ਅਗਵਾਈ ਹੇਠ ਤਿੰਨ ਕੱਚੇ ਅਧਿਆਪਕ ਗਰਮੀ ਦੇ ਬਾਵਜੂਦ ਤੀਜੇ ਦਿਨ ਟੈਂਕੀ ਉਪਰ ਡਟੇ ਰਹੇ, ਜਦੋਂ ਕਿ ਬਾਕੀ ਕੱਚੇ ਅਧਿਆਪਕਾਂ ਦਾ ਟੈਂਕੀ ਹੇਠਾਂ ਧਰਨਾ ਜਾਰੀ ਰਿਹਾ। 14 ਸਾਲਾ ਬੱਚਾ ਗੁਣਤਾਸ ਸ਼ਰਮਾ ਵੀ ਕੱਚੇ ਅਧਿਆਪਕਾਂ ਦੇ ਸੰਘਰਸ਼ ਦੀ ਹਮਾਇਤ ਵਿਚ …
Read More »ਸ਼ਰਾਬ ਠੇਕੇਦਾਰਾਂ ਨੂੰ ਚੜ੍ਹਿਆ ਮਨਮਰਜ਼ੀਆਂ ਦਾ ਨਸ਼ਾ
ਰਵਿੰਦਰ ਰਵੀ ਬਰਨਾਲਾ, 5 ਮਾਰਚ ਸੂਬੇ ‘ਚ ਨਵੀਂ ਸਰਕਾਰ ਆਉਣ ‘ਤੇ ਪਿਆਕੜਾਂ ਨੂੰ ਘੱਟ ਅਤੇ ਹਰ ਥਾਂ ਇੱਕੋ ਭਾਅ ‘ਤੇ ਸ਼ਰਾਬ ਮਿਲਣ ਦੀ ਆਸ ਬੱਝੀ ਸੀshy; ਪਰ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ‘ਚ ਠੇਕੇਦਾਰਾਂ ਵੱਲੋਂ ਸ਼ਰਾਬ ਦੇ ਵੱਖੋ-ਵੱਖਰੇ ਭਾਅ ਰੱਖਣ ਕਾਰਨ ਲੋਕ ਨਿਰਾਸ਼ ਹਨ। ਮੁੱਖ ਮੰਤਰੀ ਦੇ ਆਪਣੇ ਹਲਕੇ ਧੂਰੀ ਵਿਚ …
Read More »ਟੈੱਟ ਪਾਸ ਦੀ ਸ਼ਰਤ ਰੱਖੇ ਜਾਣ ਤੋਂ ਦੁਖੀ ਬੇਰੁਜ਼ਗਾਰ ਅਧਿਆਪਕ ਪਾਣੀ ਵਾਲੀ ਟੈਂਕੀ ’ਤੇ ਚੜ੍ਹਿਆ
ਰਾਜਿੰਦਰ ਸਿੰਘ ਮਰਾਹੜ ਭਗਤਾ ਭਾਈ, 24 ਦਸੰਬਰ ਡੀਪੀਈ ਅਧਿਆਪਕਾਂ ਦੀ ਭਰਤੀ ਲਈ ਸਾਰੀ ਪ੍ਰਕਿਰਿਆ ਪੂਰੀ ਹੋਣ ਉਪਰੰਤ ਸੂਬਾ ਸਰਕਾਰ ਵੱਲੋਂ ਟੈੱਟ ਪਾਸ ਦੀ ਸ਼ਰਤ ਰੱਖੇ ਜਾਣ ਤੋਂ ਦੁਖੀ ਹੋਇਆ ਇਕ ਬੇਰੁਜ਼ਗਾਰ ਡੀਪੀਈ ਅਧਿਆਪਕ ਅੱਜ ਕੜਾਕੇ ਦੀ ਠੰਢ ਦੀ ਪ੍ਰਵਾਹ ਨਾ ਕਰਦਿਆਂ ਪਿੰਡ ਸਿਰੀਏਵਾਲਾ ਵਿਖੇ ਜਲ ਘਰ ਦੀ ਟੈਂਕੀ ‘ਤੇ ਚੜ੍ਹ …
Read More »
Asian Tribune Your Multilingual Newspaper covering World and local news News