Jalandhar News: ਜਲੰਧਰ ਦੇ ਨੈਸ਼ਨਲ ਆਈ ਹਸਪਤਾਲ ਦੇ ਡਾਕਟਰ ਪੀਯੂਸ਼ ਦੀ ਪਤਨੀ ਡਾਕਟਰ ਮੀਨਾਕਸ਼ੀ ਦੇ ਖੁਦਕੁਸ਼ੀ ਮਾਮਲੇ ਵਿੱਚ ਉਸਦੇ ਡਾਕਟਰ ਪਤੀ ਦੀ ਇੱਕ ਇਤਰਾਜ਼ਯੋਗ ਵੀਡੀਓ ਸਾਹਮਣੇ ਆਈ ਹੈ। ਇਸ ਵਿੱਚ, ਉਹ ਇੱਕ ਹਸਪਤਾਲ ਦੀ ਨਰਸ ਨਾਲ ਲਿਪ-ਲਾਕ ਕਰਦੇ ਹੋਏ ਦਿਖਾਈ ਦੇ ਰਹੇ ਹਨ। ਡਾਕਟਰ ਮੀਨਾਕਸ਼ੀ ਦੇ ਪਰਿਵਾਰ ਦਾ ਕਹਿਣਾ ਹੈ …
Read More »ਖੁਦਕੁਸ਼ੀ ਮਾਮਲਾ: ਲੜਕੀ ਦੇ ਪਤੀ ਦੀ ਗ੍ਰਿਫਤਾਰੀ ਨੂੰ ਲੈ ਕੇ ਆਵਾਜਾਈ ਠੱਪ
ਬਲਵਿੰਦਰ ਰੈਤ ਨੂਰਪੁਰ ਬੇਦੀ, 27 ਮਾਰਚ ਆਪਣੇ ਸੁਹਰਾ ਪਰਿਵਾਰ ਤੋਂ ਦੁਖੀ ਹੋ ਕੇ ਸਤਲੁਜ ਦਰਿਆ ਵਿੱਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਵਾਲੀ ਅਮਨਦੀਪ ਕੌਰ ਨੂੰ ਇਨਸਾਫ ਦਿਵਾਉਣ ਤੇ ਇਸ ਮਾਮਲੇ ਦੇ ਮੁੱਖ ਮੁਲਜ਼ਮ ਅਮਨਦੀਪ ਕੌਰ ਦੇ ਪਤੀ ਫੌਜੀ ਹਰਜੀਤ ਸਿੰਘ ਨੂੰ ਪੁਲੀਸ ਵੱਲੋਂ ਗ੍ਰਿਫਤਾਰ ਨਾ ਕਰਨ ਦੇ …
Read More »ਸਵਿਟਜ਼ਰਲੈਂਡ: ‘ਖ਼ੁਦਕੁਸ਼ੀ ਕੈਪਸੂਲ’ ਵਿਚ ਸ਼ੱਕੀ ਮੌਤ ਸਬੰਧੀ ਕਈ ਗ੍ਰਿਫ਼ਤਾਰ
ਜਨੇਵਾ, 24 ਸਤੰਬਰ ਉੱਤਰੀ ਸਵਿਟਜ਼ਰਲੈਂਡ ਵਿਚ ਪੁਲੀਸ ਨੇ ਮੰਗਲਵਾਰ ਨੂੰ ਕਈ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਉਨ੍ਹਾਂ ਖ਼ਿਲਾਫ਼ ਇਕ ਨਵੇਂ ‘ਖ਼ੁਦਕੁਸ਼ੀ ਕੈਪਸੂਲ’ (suicide capsule) ਵਿਚ ਇਕ ਵਿਅਕਤੀ ਦੀ ਹੋਈ ਸ਼ੱਕੀ ਮੌਤ ਦੇ ਮਾਮਲੇ ਵਿਚ ਫ਼ੌਜਦਾਰੀ ਕਾਰਵਾਈ ਕੀਤੀ ਜਾ ਰਹੀ ਹੈ। ਇਸ ‘ਸੈਕਰੋ’ ਸੂਈਸਾਈਡ ਕੈਪਸੂਲ ਨੂੰ ਇਸ ਤਰ੍ਹਾਂ ਤਿਆਰ ਕੀਤਾ …
Read More »ਅਦਾਕਾਰਾ-ਮਾਡਲ ਮਲਾਈਕਾ ਅਰੋੜਾ ਦੇ ਪਿਤਾ ਵੱਲੋਂ ਇਮਾਰਤ ਤੋਂ ਛਾਲ ਮਾਰ ਕੇ ਖ਼ੁਦਕੁਸ਼ੀ
ਮੁੰਬਈ, 11 ਸਤੰਬਰ ਬੌਲੀਵੁੱਡ ਅਦਾਕਾਰਾ ਤੇ ਮਾਡਲ ਮਲਾਈਕਾ ਅਰੋੜਾ ਦੇ ਪਿਤਾ ਅਨਿਲ ਅਰੋੜਾ ਨੇ ਇੱਥੇ ਅੱਜ ਇਕ ਇਮਾਰਤ ਤੋਂ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ। ਸੂਤਰਾਂ ਅਨੁਸਾਰ ਅਨਿਲ ਅਰੋੜਾ ਸਾਬਕਾ ਮਰਚੈਂਟ ਨੇਵੀ ਅਫ਼ਸਰ ਸਨ ਅਤੇ ਪਿਛਲੇ ਕੁਝ ਸਮੇਂ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਚੱਲ ਰਹੇ ਸਨ। ਪੁਲੀਸ ਦੇ ਸੂਤਰਾਂ ਮੁਤਾਬਕ ਮੌਕੇ …
Read More »ਕੁਪਵਾੜਾ ਵਿੱਚ ਬੀਐੱਸਐੱਫ ਜਵਾਨ ਵੱਲੋਂ ਗੋਲੀ ਮਾਰ ਕੇ ਖ਼ੁਦਕੁਸ਼ੀ
ਸ੍ਰੀਨਗਰ, 3 ਅਗਸਤ ਜੰਮੂ-ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਵਿੱਚ ਸੀਮਾ ਸੁੁਰੱਖਿਆ ਬਲ (ਬੀਐੈੱਸਐੱਫ) ਦੇ ਇੱਕ ਜਵਾਨ ਨੇ ਅੱਜ ਆਪਣੀ ਸਰਕਾਰੀ ਰਾਈਫਲ ਨਾਲ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ। ਇੱਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਬੀਐੱਸਐੱਫ ਜਵਾਨ ਦੀ ਪਛਾਣ 89 ਬਟਾਲੀਅਨ ਦੇ ਐੱਸ.ਡੀ. ਰਾਮ ਕੁਮਾਰ ਵਜੋਂ ਦੱਸੀ ਹੈ ਜੋ ਕਿ …
Read More »ਆਈਆਈਟੀ ਖੜਗਪੁਰ ਦੀ ਵਿਦਿਆਰਥਣ ਨੇ ਹੋਸਟਲ ’ਚ ਖ਼ੁਦਕੁਸ਼ੀ ਕੀਤੀ
ਕੋਲਕਾਤਾ, 17 ਜੂਨ ਆਈਆਈਟੀ ਖੜਗਪੁਰ ਦੇ ਤੀਜੇ ਸਾਲ ਦੀ ਵਿਦਿਆਰਥਣ ਦੀ ਲਾਸ਼ ਅੱਜ ਉਸ ਦੇ ਹੋਸਟਲ ਵਿਚ ਲਟਕਦੀ ਮਿਲੀ। ਵਿਦਿਆਰਥਣ ਦੀ ਪਛਾਣ ਦੇਵਿਕਾ ਪਿੱਲਈ (21) ਵਜੋਂ ਹੋਈ ਹੈ। ਪੁਲੀਸ ਮੁਤਾਬਕ ਇਹ ਖੁਦਕੁਸ਼ੀ ਹੈ ਜਾਂ ਕੁਝ ਹੋਰ ਇਹ ਜਾਂਚ ਤੋਂ ਬਾਅਦ ਸਾਹਮਣੇ ਆਏਗਾ। ਬਾਇਓਟੈਕਨਾਲੋਜੀ ਦੀ ਤੀਜੇ ਸਾਲ ਦੀ ਵਿਦਿਆਰਥਣ ਦੇਵਿਕਾ ਪਿੱਲੇ …
Read More »ਮੁੰਬਈ: 31 ਸਾਲਾ ਅਦਾਕਾਰਾ ਨੂਰ ਮਲਾਬਿਕਾ ਦਾਸ ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕੀਤੀ
ਮੁੰਬਈ, 10 ਜੂਨ ਬਾਲੀਵੁੱਡ ਅਦਾਕਾਰਾ ਨੂਰ ਮਲਾਬਿਕਾ ਦਾਸ, ਜਿਸ ਨੇ 2023 ਦੀ ਵੈੱਬ ਸੀਰੀਜ਼ ਵਿੱਚ ਅਭਿਨੈ ਕੀਤਾ ਸੀ, ਨੇ ਇੱਥੇ ਓਸ਼ੀਵਾਰਾ ਸਥਿਤ ਆਪਣੇ ਫਲੈਟ ਵਿੱਚ ਕਥਿਤ ਤੌਰ ‘ਤੇ ਖ਼ੁਦਕੁਸ਼ੀ ਕਰ ਲਈ। 31 ਸਾਲਾ ਅਦਾਕਾਰ ਦੀ ਸੜੀ ਹੋਈ ਲਾਸ਼ ਸ਼ੁੱਕਰਵਾਰ ਸ਼ਾਮ ਨੂੰ ਉਸ ਸਮੇਂ ਮਿਲੀ, ਜਦੋਂ ਗੁਆਂਢੀਆਂ ਨੇ ਉਸ ਦੇ ਅਪਾਰਟਮੈਂਟ …
Read More »ਛੱਤੀਸਗੜ੍ਹ: 14 ਸਾਲ ਦੀ ਵਿਦਿਆਰਥਣ ਨੇ ਖ਼ੁਦਕੁਸ਼ੀ ਕੀਤੀ, ਕੁੱਝ ਦਿਨ ਪਹਿਲਾਂ ਇਸੇ ਸਕੂਲ ਦੀ ਬੱਚੀ ਨੇ ਅਧਿਆਪਕ ਤੋਂ ਤੰਗੇ ਹੋ ਕੇ ਦਿੱਤੀ ਸੀ ਜਾਨ
ਅੰਬੀਕਾਪੁਰ, 19 ਫਰਵਰੀ ਛੱਤੀਸਗੜ੍ਹ ਦੇ ਸਰਗੁਜਾ ਜ਼ਿਲ੍ਹੇ ਵਿੱਚ ਨਿੱਜੀ ਸਕੂਲ ਦੀ14 ਸਾਲਾ ਵਿਦਿਆਰਥਣ ਨੇ ਖ਼ੁਦਕੁਸ਼ੀ ਕਰ ਲਈ। ਇਹ ਘਟਨਾ ਉਸ ਸਕੂਲ ਦੀ ਹੈ, ਜਿਸ ਦੀ 6ਵੀਂ ਦੀ ਵਿਦਿਆਰਥਣ ਨੇ ਅਧਿਆਪਕ ਵੱਲੋਂ ਕਥਿਤ ਤੌਰ ’ਤੇ ਤੰਗ-ਪ੍ਰੇਸ਼ਾਨ ਕਰਨ ’ਤੇ ਖੁਦਕੁਸ਼ੀ ਕਰ ਲਈ ਹੈ। ਐਤਵਾਰ ਰਾਤ ਨੂੰ ਗਾਂਧੀਨਗਰ ਥਾਣਾ ਖੇਤਰ ਦੇ ਇਲਾਕੇ ‘ਚ …
Read More »ਕੋਟਾ ’ਚ ਛੱਤੀਸਗੜ੍ਹ ਦੇ 16 ਸਾਲਾ ਵਿਦਿਆਰਥੀ ਨੇ ਖ਼ੁਦਕੁਸ਼ੀ ਕੀਤੀ, ਇਸ ਸਾਲ ਤੀਜਾ ਮਾਮਲਾ
ਕੋਟਾ (ਰਾਜਸਥਾਨ) 13 ਫਰਵਰੀ ਕੌਮੀ ਪ੍ਰੀਖਿਆ ਏਜੰਸੀ (ਐਨਟੀਏ) ਵੱਲੋਂ ਜੇਈਈ-ਮੇਨਜ਼ 2024 ਦੇ ਪਹਿਲੇ ਐਡੀਸ਼ਨ ਦਾ ਨਤੀਜਾ ਐਲਾਨੇ ਜਾਣ ਤੋਂ ਕੁਝ ਘੰਟੇ ਬਾਅਦ ਇਥੇ 16 ਸਾਲਾ ਜੇਈਈ ਉਮੀਦਵਾਰ ਨੇ ਹੋਸਟਲ ਦੇ ਕਮਰੇ ਵਿੱਚ ਕਥਿਤ ਤੌਰ ‘ਤੇ ਫਾਹਾ ਲੈ ਲਿਆ। ਕੋਟਾ ਵਿੱਚ ਇਸ ਸਾਲ ਕੋਚਿੰਗ ਦੇ ਵਿਦਿਆਰਥੀ ਵੱਲੋਂ ਆਤਮਹੱਤਿਆ ਕਰਨ ਦਾ ਇਹ …
Read More »ਆਈਆਈਟੀ ਕਾਨਪੁਰ ’ਚ ਪੀਐੱਚਡੀ ਕਰ ਰਹੀ ਵਿਦਿਆਰਥਣ ਨੇ ਫਾਹਾ ਲਿਆ, ਸੰਸਥਾ ’ਚ ਮਹੀਨੇ ਅੰਦਰ ਤੀਜੀ ਖ਼ੁਦਕੁਸ਼ੀ
ਕਾਨਪੁਰ, 18 ਜਨਵਰੀ ਕਾਨਪੁਰ ਦੇ ਇੰਡੀਅਨ ਇੰਸਟੀਚਿਊਟ ਆਫ ਟੈਕਨਾਲੋਜੀ (ਆਈਆਈਟੀ) ਵਿਚ 29 ਸਾਲਾ ਪੀਐੱਚਡੀ ਵਿਦਿਆਰਥਣ ਨੇ ਅੱਜ ਕਥਿਤ ਤੌਰ ‘ਤੇ ਖੁਦਕੁਸ਼ੀ ਕਰ ਲਈ। ਪੁਲੀਸ ਨੇ ਦੱਸਿਆ ਕਿ ਵਿਦਿਆਰਥਣ ਪ੍ਰਿਅੰਕਾ ਜੈਸਵਾਲ, ਜੋ ਕੈਮੀਕਲ ਇੰਜਨੀਅਰਿੰਗ ਵਿੱਚ ਆਪਣੀ ਪੀਐੱਚਡੀ ਕਰ ਰਹੀ ਸੀ, ਨੇ ਆਪਣੇ ਹੋਸਟਲ ਦੇ ਕਮਰੇ ਵਿੱਚ ਕਥਿਤ ਤੌਰ ‘ਤੇ ਪੱਖੇ ਨਾਲ …
Read More »
Asian Tribune Your Multilingual Newspaper covering World and local news News