Home / Tag Archives: ਕਲਮ

Tag Archives: ਕਲਮ

ਪੰਜਾਬ ਦੇ ਪਟਵਾਰੀ ਤੇ ਕਾਨੂੰਗੋ ਸ਼ੁੱਕਰਵਾਰ ਤੋਂ ਕਲਮ ਛੋੜ ਹੜਤਾਲ ਲਈ ਬਜ਼ਿੱਦ

ਰੁਚਿਕਾ ਐੱਮ. ਖੰਨਾ ਚੰਡੀਗੜ੍ਹ, 31 ਅਗਸਤ ਰੈਵੇਨਿਊ ਪਟਵਾਰ ਯੂਨੀਅਨ ਦੀ ਅਗਵਾਈ ਹੇਠ ਪੰਜਾਬ ਦੇ ਪਟਵਾਰੀਆਂ ਤੇ ਕਾਨੂੰਗੋਆਂ ਨੇ ਸ਼ੁੱਕਰਵਾਰ ਤੋਂ ਕਲਮ ਛੋੜ ਹੜਤਾਲ ਕਰਨ ਦਾ ਐਲਾਨ ਕੀਤਾ ਹੈ। ਇਸ ਦੌਰਾਨ ਉਹ ਸਿਰਫ ਉਸ ਪਟਵਾਰ ਸਰਕਲ ਦੇ ਹੜ੍ਹ ਨਾਲ ਸਬੰਧਤ ਕੰਮ ਕਰਨਗੇ, ਜਿਸ ਵਿੱਚ ਉਹ ਤਾਇਨਾਤ ਹਨ ਅਤੇ ਮਾਲ ਸਰਕਲਾਂ ਵਿੱਚ …

Read More »

ਸਿਰਸਾ: ਨੁਕਸਾਨੀਆਂ ਫ਼ਸਲਾਂ ਦੇ ਬੀਮੇ ਕਲੇਮ ਤੇ ਮੁਆਵਜ਼ੇ ਲਈ ਔਰਤਾਂ ਦਾ ਧਰਨਾ, 4 ਕਿਸਾਨ 12 ਦਿਨ ਤੋਂ ਟੈਂਕੀ ’ਤੇ

ਪ੍ਰਭੂ ਦਿਆਲ ਸਿਰਸਾ, 14 ਅਗਸਤ ਇਥੋਂ ਦੇ ਪਿੰਡ ਨਰਾਇਣ ਖੇੜਾ ’ਚ ਨੁਕਸਾਨੀਆਂ ਫ਼ਸਲਾਂ ਦੇ ਬੀਮਾ ਕਲੇਮ ਤੇ ਮੁਆਵਜ਼ੇ ਲਈ ਕਿਸਾਨਾਂ ਦਾ ਧਰਨਾ ਜਿਥੇ ਜਾਰੀ ਹੈ, ਉਥੇ ਹੀ ਚਾਰ ਕਿਸਾਨ ਟੈਂਕੀ ’ਤੇ ਚੜ੍ਹੇ ਹੋਏ ਹਨ। ਧਰਨੇ ’ਚ ਦਰਜਨਾਂ ਪਿੰਡਾਂ ਦੀਆਂ ਮਹਿਲਾਵਾਂ ਵੱਡੀ ਗਿਣਤੀ ’ਚ ਸ਼ਿਰਕਤ ਕਰ ਰਹੀਆਂ ਹਨ। ਧਰਨੇ ’ਤੇ ਬੈਠੇ …

Read More »

ਜਦੋਂ ਦੋਸਤਾਂ ਦੀ ਸਲਾਹ ’ਤੇ ਕਲਾਮ ਨੇ ਆਰਐੱਸਐੱਸ ਮੁੱਖ ਦਫ਼ਤਰ ਦਾ ਦੌਰਾ ਕੀਤਾ ਸੀ ਰੱਦ

ਨਵੀਂ ਦਿੱਲੀ, 15 ਅਕਤੂਬਰ ਸਾਬਕਾ ਰਾਸ਼ਟਰਪਤੀ ਏਪੀਜੇ ਅਬਦੁਲ ਕਲਾਮ ਨੇ ਨਾਗਪੁਰ ਵਿਚਲੇ ਆਰਐਸਐਸ ਦੇ ਮੁੱਖ ਦਫ਼ਤਰ ਦਾ ਆਪਣਾ ਦੌਰਾ ਇਸ ਲਈ ਰੱਦ ਕਰ ਦਿੱਤਾ ਸੀ, ਕਿਉਂਕਿ ਉਨ੍ਹਾਂ ਦੇ ਦੋਸਤਾਂ ਨੇ ਉਨ੍ਹਾਂ ਨੂੰ ਚੌਕਸ ਕੀਤਾ ਸੀ ਜੇ ਉਹ ਉਥੇ ਗਏ ਤਾਂ ਉਨ੍ਹਾਂ ਦਾ ਅਕਸ ‘ਸੰਘ ਨਾਲ ਹਮਦਰਦੀ’ ਰੱਖਣ ਵਾਲੇ ਦਾ ਬਣ …

Read More »