ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 17 ਸਤੰਬਰ ਚੰਡੀਗੜ੍ਹ ਯੂਥ ਕਾਂਗਰਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ਨੂੰ ‘ਕੌਮੀ ਬੇਰੁਜ਼ਗਾਰੀ ਦਿਵਸ’ ਵਜੋਂ ਮਨਾਇਆ। ਇਸ ਮੌਕੇ ਯੂਥ ਕਾਂਗਰਸੀਆਂ ਨੇ ਸਿਹਰੇ ਬੰਨ੍ਹ ਕੇ ‘ਬੇਰੁਜ਼ਗਾਰੀ ਯਾਤਰਾ’ ਕੱਢੀ ਹੈ। ਇਹ ਯਾਤਰਾ ਸੁਖਨਾ ਝੀਲ ਤੋਂ ਸ਼ੁਰੂ ਹੁੰਦੇ ਹੋਏ ਕਿਸ਼ਨਗੜ੍ਹ ਵਿੱਚ ਕੱਢੀ ਗਈ ਹੈ। ਚੰਡੀਗੜ੍ਹ ਯੂਥ …
Read More »ਵਿਸ਼ੇਸ਼ ਸੈਸ਼ਨ: ਕਾਂਗਰਸ ਤੇ ਭਾਜਪਾ ਵੱਲੋਂ ਵ੍ਹਿਪ ਜਾਰੀ
ਨਵੀਂ ਦਿੱਲੀ, 14 ਸਤੰਬਰ ਕਾਂਗਰਸ ਤੇ ਭਾਜਪਾ ਨੇ 18 ਸਤੰਬਰ ਤੋਂ ਸ਼ੁਰੂ ਹੋਣ ਵਾਲੇ ਸੰਸਦ ਦੇ ਵਿਸ਼ੇਸ਼ ਪੰਜ ਰੋਜ਼ਾ ਸੈਸ਼ਨ ਲਈ ਆਪਣੇ ਰਾਜ ਸਭਾ ਤੇ ਲੋਕ ਸਭਾ ਮੈਂਬਰਾਂ ਨੂੰ ਸਦਨ ਵਿੱਚ ਹਾਜ਼ਰ ਰਹਿਣ ਲਈ ਵ੍ਹਿਪ ਜਾਰੀ ਕੀਤਾ ਹੈ। ਕਾਂਗਰਸ ਅਨੁਸਾਰ ਇਸ ਵਿਸ਼ੇਸ਼ ਸੈਸ਼ਨ ਦੌਰਾਨ ਰਾਜ ਸਭਾ ਵਿੱਚ ਅਹਿਮ ਮੁੱਦਿਆਂ ’ਤੇ …
Read More »ਇਕ ਵਿਅਕਤੀ, ਇਕ ਸਰਕਾਰ ਤੇ ੲਿਕ ਕਾਰੋਬਾਰੀ ਸਮੂਹ ’ਤੇ ਭਰੋਸਾ ਕਰਦੇ ਨੇ ਮੋਦੀ: ਕਾਂਗਰਸ
ਨਵੀਂ ਦਿੱਲੀ, 9 ਸਤੰਬਰ ਕਾਂਗਰਸ ਦ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਅਡਾਨੀ ਗਰੁੱਪ ਨਾਲ ਜੁੜੇ ਮਾਮਲੇ ’ਤੇ ਸਰਕਾਰ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਜੀ-20 ਦਾ ਵਿਸ਼ਾ ਭਾਵੇਂ ‘ਇਕ ਧਰਤੀ-ਇਕ ਪਰਿਵਾਰ, ਇਕ ਭਵਿੱਖ’ ਹੋ ਸਕਦਾ ਹੈ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਸਲ ‘ਚ ਇੱਕ ਵਿਅਕਤੀ, ਇੱਕ ਸਰਕਾਰ, ਇੱਕ ਕਾਰੋਬਾਰੀ ਸਮੂਹ …
Read More »ਪ੍ਰਵੀਨ ਕੌਰ ਕਾਂਗਰਸ ਮਹਿਲਾ ਵਿੰਗ ਜੈਤੋ ਦੀ ਪ੍ਰਧਾਨ ਚੁਣੀ
ਪੱਤਰ ਪ੍ਰੇਰਕ ਜੈਤੋ, 3 ਸਤੰਬਰ ਕਾਂਗਰਸ ਇਸਤਰੀ ਵਿੰਗ ਜੈਤੋ (ਸ਼ਹਿਰੀ) ਦੇ ਪ੍ਰਧਾਨ ਵਜੋਂ ਬੀਬੀ ਪ੍ਰਵੀਨ ਕੌਰ ਦਾ ਤਾਜਪੋਸ਼ੀ ਸਮਾਗਮ ਇੱਥੇ ਹੋਇਆ। ਪਾਰਟੀ ਆਗੂਆਂ ਦੀ ਮੌਜੂਦਗੀ ਵਿੱਚ ਪ੍ਰਵੀਨ ਕੌਰ ਨੇ ਕਿਹਾ ਕਿ ਉਹ ਪਾਰਟੀ ਅਤੇ ਇਸਤਰੀ ਵਿੰਗ ਦੀ ਮਜ਼ਬੂਤੀ ਲਈ ਲਗਨ ਅਤੇ ਮਿਹਨਤ ਨਾਲ ਕੰਮ ਕਰਨਗੇ। ਇਸ ਮੌਕੇ ਹਲਕਾ ਜੈਤੋ ਤੋਂ …
Read More »ਕਾਂਗਰਸ ਨੇਤਾ ਸੋਨੀਆ ਗਾਂਧੀ ਸ੍ਰੀਨਗਰ ਪੁੱਜੀ
ਸ੍ਰੀਨਗਰ, 26 ਅਗਸਤ ਕਾਂਗਰਸ ਆਗੂ ਸੋਨੀਆ ਗਾਂਧੀ ਅੱਜ ਨਿੱਜੀ ਦੌਰੇ ‘ਤੇ ਸ੍ਰੀਨਗਰ ਪਹੁੰਚੀ। ਉਨ੍ਹਾਂ ਦੇ ਪੁੱਤਰ ਰਾਹੁਲ ਗਾਂਧੀ ਆਪਣੇ ਹਫ਼ਤੇ ਦੇ ਲੱਦਾਖ ਦੌਰੇ ਤੋਂ ਬਾਅਦ ਇੱਥੇ ਪੁੱਜੇ ਹੋਏ ਹਨ। ਹਵਾਈ ਅੱਡੇ ‘ਤੇ ਪਹੁੰਚਣ ‘ਤੇ ਸ੍ਰੀਮਤੀ ਸੋਨੀਆ ਦਾ ਕਾਂਗਰਸ ਕੇਂਦਰੀ ਵਰਕਿੰਗ ਕਮੇਟੀ ਦੇ ਮੈਂਬਰਾਂ ਅਤੇ ਜੰਮੂ-ਕਸ਼ਮੀਰ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ …
Read More »ਕਾਂਗਰਸੀ ਸਰਪੰਚ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ
ਹਰਜੀਤ ਸਿੰਘ ਪਰਮਾਰ ਬਟਾਲਾ, 15 ਅਗਸਤ ਇੱਥੋਂ ਨੇੜਲੇ ਪਿੰਡ ਸਦਾਰੰਗ ਵਿੱਚ ਲੰਘੀ ਦੇਰ ਸ਼ਾਮ ਕਰੀਬ ਸਾਢੇ ਅੱਠ ਵਜੇ ਤੇਜ਼ਧਾਰ ਹਥਿਆਰਾਂ ਨਾਲ ਲੈੱਸ ਕੁੱਝ ਅਣਪਛਾਤੇ ਹਮਲਾਵਰਾਂ ਨੇ ਕਾਂਗਰਸੀ ਸਰਪੰਚ ‘ਤੇ ਹਮਲਾ ਕਰਕੇ ਉਸ ਨੂੰ ਗੰਭੀਰ ਰੂਪ ਵਿੱਚ ਜ਼ਖਮੀ ਕਰ ਦਿੱਤਾ ਜਿਸ ਨੂੰ ਅੰਮ੍ਰਿਤਸਰ ਦੇ ਇੱਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ …
Read More »ਕਾਂਗਰਸੀ ਕੌਂਸਲਰ ਗੁਰਪ੍ਰੀਤ ਸਿੰਘ ਲਾਲੀ ਦੀ ਚੋਣ ਰੱਦ
ਨਿੱਜੀ ਪੱਤਰ ਪ੍ਰੇਰਕ ਫਤਹਿਗੜ੍ਹ ਸਾਹਿਬ, 6 ਜੁਲਾਈ ਫਰਵਰੀ 2021 ਵਿੱਚ ਹੋਈਆਂ ਨਗਰ ਕੌਂਸਲ ਚੋਣਾਂ ਵਿੱਚ ਬਿਨਾ ਮੁਕਾਬਲੇ ਸਫਲ ਹੋਏ ਕਾਂਗਰਸੀ ਕੌਂਸਲਰ ਗੁਰਪ੍ਰੀਤ ਸਿੰਘ ਲਾਲੀ ਦੀ ਚੋਣ ਨੂੰ ਐੱਸਡੀਐੱਮ ਫਤਹਿਗੜ੍ਹ ਸਾਹਿਬ-ਕਮ-ਚੋਣ ਟ੍ਰਿਬਿਊਨਲ ਨੇ ਰੱਦ ਕਰ ਦਿੱਤਾ ਹੈ। ਮਾਰਕੀਟ ਕਮੇਟੀ ਸਰਹਿੰਦ ਦੇ ਚੇਅਰਮੈਨ ਗੁਰਵਿੰਦਰ ਸਿੰਘ ਢਿੱਲੋਂ ਅਤੇ ਜਸ਼ਨਪ੍ਰੀਤ ਸਿੰਘ ਨੇ ਦੱਸਿਆ ਕਿ …
Read More »32 ਸਾਲ ਪਹਿਲਾਂ ਕਾਂਗਰਸ ਨੇਤਾ ਦੀ ਹੱਤਿਆ ਦੇ ਮਾਮਲੇ ’ਚ ਮੁਖਤਾਰ ਅੰਸਾਰੀ ਨੂੰ ਉਮਰ ਕੈਦ
ਲਖਨਊ, 5 ਜੂਨ ਵਾਰਾਨਸੀ ਦੀ ਅਦਾਲਤ ਨੇ ਗੈਂਗਸਟਰ-ਸਿਆਸਤਦਾਨ ਮੁਖਤਾਰ ਅੰਸਾਰੀ ਨੂੰ 32 ਸਾਲ ਪਹਿਲਾਂ ਕਾਂਗਰਸੀ ਨੇਤਾ ਅਵਧੇਸ਼ ਰਾਏ ਦੀ ਹੱਤਿਆ ਦੇ ਮਾਮਲੇ ਵਿਚ ਦੋਸ਼ੀ ਕਰਾਰ ਦਿੰਦਿਆਂ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਕਾਂਗਰਸ ਨੇਤਾ ਅਜੈ ਰਾਏ ਦੇ ਭਰਾ ਅਵਧੇਸ਼ ਰਾਏ ਦੀ 3 ਅਗਸਤ 1991 ਨੂੰ ਲਾਹੌਰਬੀਰ ਸਥਿਤ ਉਨ੍ਹਾਂ ਦੇ ਘਰ …
Read More »ਪ੍ਰਧਾਨ ਮੰਤਰੀ ਰੇਲ ਹਾਦਸੇ ਦੇ ਦੋਸ਼ੀਆਂ ਖਿਲਾਫ਼ ਕਾਰਵਾਈ ਦੀ ਰੇਲ ਮੰਤਰੀ ਤੋਂ ਸ਼ੁਰੂਆਤ ਕਰਨ: ਕਾਂਗਰਸ
ਨਵੀਂ ਦਿੱਲੀ, 4 ਜੂਨ ਕਾਂਗਰਸ ਨੇ ਉੜੀਸਾ ਰੇਲ ਤ੍ਰਾਸਦੀ ਨੂੰ ਲੈ ਕੇ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਦੇ ਅਸਤੀਫੇ ਦੀ ਮੰਗ ਕਰਦੇ ਹੋਏ ਦੋਸ਼ ਲਾਇਆ ਕਿ ਉਨ੍ਹਾਂ ਦੀਆਂ ‘ਪੀਆਰ ਡਰਾਮੇਬਾਜ਼ੀਆਂ’ ਨੇ ਭਾਰਤੀ ਰੇਲਵੇ ਦੀਆਂ ‘ਗੰਭੀਰ ਕਮੀਆਂ, ਅਪਰਾਧਿਕ ਲਾਪ੍ਰਵਾਹੀ ਅਤੇ ਰੱਖਿਆ ਤੇ ਸੁਰੱਖਿਆ ਪ੍ਰਤੀ ਪੂਰੀ ਅਣਦੇਖੀ’ ਨੂੰ ਢੱਕ ਦਿੱਤਾ ਹੈ। ਵਿਰੋਧੀ ਪਾਰਟੀ …
Read More »ਪੱਛਮੀ ਬੰਗਾਲ ’ਚ ਕਾਂਗਰਸ ਨੂੰ ਵੱਡਾ ਝਟਕਾ: ਇਕੋ-ਇਕ ਵਿਧਾਇਕ ਟੀਐੱਮਸੀ ’ਚ ਸ਼ਾਮਲ
ਕੋਲਕਾਤਾ, 29 ਮਈ ਪੱਛਮੀ ਬੰਗਾਲ ਵਿੱਚ ਕਾਂਗਰਸ ਦੇ ਇਕਲੌਤੇ ਵਿਧਾਇਕ ਬਾਇਰਨ ਬਿਸਵਾਸ, ਅਭਿਸ਼ੇਕ ਬੈਨਰਜੀ ਦੀ ਮੌਜੂਦਗੀ ਵਿੱਚ ਤ੍ਰਿਣਮੂਲ ਕਾਂਗਰਸ ਵਿੱਚ ਸ਼ਾਮਲ ਹੋ ਗਏ। ਸ੍ਰੀ ਬਿਸਵਾਸ ਨੇ ਕਿਹਾ ਕਿ ਰਾਜ ਵਿੱਚ ਤ੍ਰਿਣਮੂਲ ਕਾਂਗਰਸ ਹੀ ਇਕੋ ਇਕ ਪਾਰਟੀ ਹੈ, ਜਿਹੜੀ ਭਾਜਪਾ ਖ਼ਿਲਾਫ਼ ਮਜ਼ਬੂਤੀ ਨਾਲ ਲੜ ਸਕਦੀ ਹੈ। Source link
Read More »
Asian Tribune Your Multilingual Newspaper covering World and local news News