ਪਰਸ਼ੋਤਮ ਬੱਲੀ ਬਰਨਾਲਾ, 19 ਜਨਵਰੀ ਅਪਰੇਸ਼ਨ ਗਰੀਨ ਹੰਟ ਵਿਰੋਧੀ ਜਮਹੂਰੀ ਫਰੰਟ ਪੰਜਾਬ ਵੱਲੋਂ ਅੱਜ ਇੱਥੇ ਤਰਕਸ਼ੀਲ ਭਵਨ ਬਰਨਾਲਾ ਵਿੱਚ ਜਬਰ ਵਿਰੁੱਧ ਸੂਬਾਈ ਕਨਵੈਨਸ਼ਨ ਕੀਤੀ ਗਈ। ਮੁੱਖ ਬੁਲਾਰੇ ਵਜੋਂ ਖੋਜਕਾਰ ਬੇਲਾ ਭਾਟੀਆ ਤੇ ਡਾ. ਨਵਸ਼ਰਨ ਨੇ ਸ਼ਿਰਕਤ ਕੀਤੀ। ਪ੍ਰਧਾਨਗੀ ਮੰਡਲ ’ਚ ਡਾ. ਪਰਮਿੰਦਰ, ਬੂਟਾ ਸਿੰਘ ਮਹਿਮੂਦਪੁਰ ਅਤੇ ਪ੍ਰੋ. ਏਕੇ ਮਲੇਰੀ ਆਦਿ …
Read More »ਦਲਿਤਾਂ ਤੇ ਆਦਿਵਾਸੀਆਂ ਦੀ ਲੀਡਰਸ਼ਿਪ ਨੂੰ ਖ਼ਤਮ ਕਰਨਾ ਚਾਹੁੰਦੀ ਹੈ ਭਾਜਪਾ: ਸੰਜੈ ਸਿੰਘ
ਪੱਤਰ ਪ੍ਰੇਰਕ ਨਵੀਂ ਦਿੱਲੀ, 5 ਅਗਸਤ ਸੰਜੈ ਸਿੰਘ ਨੇ ਕਿਹਾ ਕਿ ਦਲਿਤਾਂ ਅਤੇ ਆਦਿਵਾਸੀਆਂ ਨੂੰ ਸੰਵਿਧਾਨ ਦੀ ਧਾਰਾ 341 ਅਤੇ 342 ਤਹਿਤ ਰਾਖਵਾਂਕਰਨ ਦਾ ਅਧਿਕਾਰ ਦਿੱਤਾ ਗਿਆ ਹੈ। ਧਾਰਾ-341 ਵਿੱਚ ਰਾਖਵੇਂਕਰਨ ਦਾ ਆਧਾਰ ਨਿਰੋਲ ਜਾਤੀਗਤ ਹੈ, ਆਰਥਿਕ ਨਹੀਂ। ਇਸ ਵਿੱਚ ਕਰੀਮੀ ਲੇਅਰ ਦਾ ਸਵਾਲ ਕਿੱਥੇ ਪੈਦਾ ਹੁੰਦਾ ਹੈ? ਅਜਿਹੀ ਸਥਿਤੀ …
Read More »
Asian Tribune Your Multilingual Newspaper covering World and local news News