ਜੈਪੁਰ, 23 ਨਵੰਬਰ ਰਾਜਸਥਾਨ ਵਿਧਾਨ ਸਭਾ ਦੀਆਂ 25 ਨਵੰਬਰ ਨੂੰ ਹੋਣ ਵਾਲੀਆਂ ਚੋਣਾਂ ਦੇ ਪ੍ਰਚਾਰ ਦੇ ਆਖਰੀ ਦਿਨ ਵੀਰਵਾਰ ਨੂੰ ਰਾਜਸਮੰਦ ਜ਼ਿਲ੍ਹੇ ਦੇ ਨਾਥਦੁਆਰਾ, ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆ ਨਾਥ ਅਤੇ ਮਹਾਰਾਸ਼ਟਰ ਦੇ ਉਨ੍ਹਾਂ ਦੇ ਹਮਰੁਤਬਾ ਏਕਨਾਥ ਸ਼ਿੰਦੇ ਨੇ ਵੀ ਜੈਪੁਰ ਦੇ ਵੱਖ-ਵੱਖ ਵਿਧਾਨ ਸਭਾ ਹਲਕਿਆਂ ਵਿੱਚ ਭਾਰਤੀ …
Read More »ਖੁਦ ਨੂੰ ਕਿਡਨੀ ਨਹੀਂ ਮਿਲੀ ਪਰ ਅੱਖਾਂ ਦਾਨ ਕਰ ਕਿਸੇ ਨੂੰ ਰੋਸ਼ਨੀ ਦੇ ਗਿਆ 13 ਸਾਲ ਦਾ ਆਦਿਤਿਆ
13 ਸਾਲ ਦਾ ਆਦਿਤਿਆ ਆਪਣੀ ਛੋਟੀ ਜਿਹੀ ਜਿੰਦਗੀ ਜਿਉਂ ਕੇ ਅੰਤਮ ਸਮੇਂ ਵਿੱਚ ਬਹੁਤ ਵੱਡਾ ਕੰਮ ਕਰ ਗਿਆ । ਕੁੱਝ ਸਮੇਂ ਤੋਂ ਉਹ ਕਿਡਨੀ ਦੀ ਬਿਮਾਰੀ ਕਾਰਨ ਬੈੱਡ ਉੱਤੇ ਸੀ ਤੇ ਕਿਡਨੀ ਬਦਲਣ ਦੀ ਜਰੂਰਤ ਸੀ । ਟਰਾਂਸਪਲਾਂਟ ਲਈ ਉਸਨੂੰ ਕਿਡਨੀ ਤਾਂ ਨਹੀਂ ਮਿਲ ਸਕੀ ,ਪਰ ਮੌਤ ਤੋਂ ਬਾਅਦ ਉਹ …
Read More »
Asian Tribune Your Multilingual Newspaper covering World and local news News