Home / Punjabi News / IPL-2025 ਦਾ ਆਗਾਜ਼, KKR ਤੇ RCB ਦੇ ਵਿਚਕਾਰ ਪਹਿਲਾ ਮੈਚ → Ontario Punjabi News

IPL-2025 ਦਾ ਆਗਾਜ਼, KKR ਤੇ RCB ਦੇ ਵਿਚਕਾਰ ਪਹਿਲਾ ਮੈਚ → Ontario Punjabi News




ਅੱਜ ਤੋਂ ਇੰਡੀਅਨ ਪ੍ਰੀਮੀਅਰ ਲੀਗ (IPL) 2025 ਸ਼ੁਰੂ ਹੋ ਜਾਵੇਗਾ। ਉਦਘਾਟਨੀ ਮੈਚ ਕੋਲਕਾਤਾ ਨਾਈਟ ਰਾਈਡਰਜ਼ (KKR) ਅਤੇ ਰਾਇਲ ਚੈਲੰਜਰਜ਼ ਬੈਂਗਲੁਰੂ (RCB) ਵਿਚਕਾਰ ਹੋਵੇਗਾ। ਇਹ ਟੂਰਨਾਮੈਂਟ 65 ਦਿਨਾਂ ਤੱਕ ਖੇਡਿਆ ਜਾਵੇਗਾ ਅਤੇ ਇਸ ਵਿੱਚ ਕੁੱਲ 74 ਮੈਚ ਹੋਣਗੇ। ਆਈਪੀਐਲ 2024 ਦਾ ਖ਼ਿਤਾਬ ਕੋਲਕਾਤਾ ਨਾਈਟ ਰਾਈਡਰਜ਼ ਨੇ ਸਨਰਾਈਜ਼ਰਜ਼ ਹੈਦਰਾਬਾਦ ਨੂੰ ਹਰਾ ਕੇ ਜਿੱਤਿਆ ਸੀ।ਜਿਨ੍ਹਾਂ ਟੀਮਾਂ ਨੇ ਆਈਪੀਐਲ ਦਾ ਖ਼ਿਤਾਬ ਸਭ ਤੋਂ ਵੱਧ ਵਾਰ ਜਿੱਤਿਆ ਹੈ ਉਨ੍ਹਾਂ ਵਿੱਚ ਮੁੰਬਈ ਇੰਡੀਅਨਜ਼ ਅਤੇ ਚੇਨਈ ਸੁਪਰ ਕਿੰਗਜ਼ ਸ਼ਾਮਲ ਹਨ। ਦੋਵੇਂ 5-5 ਵਾਰ ਇਹ ਖਿਤਾਬ ਜਿੱਤ ਚੁੱਕੇ ਹਨ।






Previous articleਕੈਨੇਡਾ :108 ਕਿਲੋ ਕੋਕੀਨ ਸਮੇਤ ਪੰਜਾਬੀ ਨੌਜਵਾਨ ਗ੍ਰਿਫ਼ਤਾਰ



Source link

Check Also

ਪੰਜਾਬ ਸਿਆਸਤ ‘ਚ ਆਇਆ ਭੂਚਾਲ, ਸੀਨੀਅਰ ‘ਅਕਾਲੀ’ ਆਗੂ ‘ਆਪ’ ‘ਚ ਹੋਇਆ ਸ਼ਾਮਲ; ਤਸਵੀਰਾਂ ਵਾਇਰਲ…

Shiromani Akali Dal News: ਪੰਜਾਬ ਦੀ ਸਿਆਸਤ ਵਿੱਚ 2027 ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਹੋਰ …