Home / World (page 1615)

World

ਇਰਾਕ-ਇਰਾਨ ‘ਚ ਭੂਚਾਲ ਕਾਰਨ ਹੁਣ ਤੱਕ 207 ਮੌਤਾਂ, 1700 ਜ਼ਖਮੀ

ਇਰਾਕ-ਇਰਾਨ ‘ਚ ਭੂਚਾਲ ਕਾਰਨ ਹੁਣ ਤੱਕ 207 ਮੌਤਾਂ, 1700 ਜ਼ਖਮੀ

ਨਵੀਂ ਦਿੱਲੀ, 13 ਨਵੰਬਰ – ਇਰਾਨ-ਇਰਾਕ ਸਰਹੱਦ ਉਤੇ ਆਏ ਭੂਚਾਲ ਕਾਰਨ ਹੁਣ ਤੱਕ 207 ਲੋਕਾਂ ਦੀ ਜਾਨ ਜਾ ਚੁੱਕੀ ਹੈ, ਜਦੋਂ ਕਿ 1700 ਤੋਂ ਵੱਧ ਲੋਕ ਜ਼ਖਮੀ ਹੋਏ ਹਨ| ਇਸ ਭੂਚਾਲ ਕਾਰਨ ਵੱਡੀ ਗਿਣਤੀ ਵਿਚ ਲੋਕਾਂ ਦਾ ਮਾਲੀ ਨੁਕਸਾਨ ਵੀ ਹੋਇਆ ਹੈ|

Read More »

ਪ੍ਰਦੁਮਨ ਕਤਲ ਕੇਸ : ਦੋਸ਼ੀ ਵਿਦਿਆਰਥੀ ਦੇ ਪਿਤਾ ਨੇ ਸੀ.ਬੀ.ਆਈ. ਦੀ ਜਾਂਚ ‘ਤੇ ਉਠਾਏ ਸਵਾਲ

ਪ੍ਰਦੁਮਨ ਕਤਲ ਕੇਸ : ਦੋਸ਼ੀ ਵਿਦਿਆਰਥੀ ਦੇ ਪਿਤਾ ਨੇ ਸੀ.ਬੀ.ਆਈ. ਦੀ ਜਾਂਚ ‘ਤੇ ਉਠਾਏ ਸਵਾਲ

ਗੁਰੂਗਰਾਮ — ਪ੍ਰਦੁਮਨ ਕਤਲ ਕਾਂਡ ‘ਚ ਸੀ.ਬੀ.ਆਈ. ਨੇ 11ਵੀਂ ਜਮਾਤ ਦੇ ਵਿਦਿਆਰਥੀ ਨੂੰ ਦੋਸ਼ੀ ਬਣਾਇਆ ਹੈ। ਦੂਸਰੇ ਪਾਸੇ ਮੁਲਜ਼ਮ ਦੇ ਪਿਤਾ ਨੇ ਸੀ.ਬੀ.ਆਈ. ਦੀ ਜਾਂਚ ‘ਤੇ ਹੀ ਸਵਾਲ ਖੜ੍ਹੇ ਕਰ ਦਿੱਤੇ ਹਨ। ਮੁਲਜ਼ਮ ਵਿਦਿਆਰਥੀ ਦੇ ਪਿਤਾ ਦੇ ਮੁਤਾਬਕ ਸੀ.ਬੀ.ਆਈ. ਨੇ ਉਨ੍ਹਾਂ ਦੇ ਬੇਟੇ ਨੂੰ ਨਸ਼ੇ ਦਾ ਆਦੀ ਅਤੇ ਮਾਨਸਿਕ ਰੋਗੀ …

Read More »

ਈਰਾਕੀ : ਫੌਜ ਦਾ ਹੈਲੀਕਾਪਟਰ ਹਾਦਸਾਗ੍ਰਸਤ , 7 ਕਰੂ ਮੈਂਬਰਾਂ ਦੀ ਮੌਤ

ਈਰਾਕੀ : ਫੌਜ ਦਾ ਹੈਲੀਕਾਪਟਰ ਹਾਦਸਾਗ੍ਰਸਤ , 7 ਕਰੂ ਮੈਂਬਰਾਂ ਦੀ ਮੌਤ

ਈਰਾਕ ਦੇ ਰੱਖਿਆ ਮੰਤਰਾਲਾ ਨੇ ਦੱਸਿਆ ਕਿ ਅਭਿਆਸ ਦੌਰਾਨ ਫੌਜ ਦਾ ਇਕ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ .ਦੁਰਘਟਨਾ ਬਾਰੇ ਤੁਰੰਤ ਪਤਾ ਨਹੀਂ ਲੱਗ ਸਕਿਆ। ਹਾਦਸ ਵਿਚ 7 ਕਰੂ ਮੈਂਬਰਾਂ ਦੀ ਮੌਤ ਹੋ ਗਈ।

Read More »

ਪੰਜਾਬ ਸਮੇਤ ਉੱਤਰੀ ਸੂਬਿਆਂ ‘ਚ ਅੱਜ ਵੀ ਛਾਈ ਰਹੀ ਧੁੰਦ ਦੀ ਚਾਦਰ

ਪੰਜਾਬ ਸਮੇਤ ਉੱਤਰੀ ਸੂਬਿਆਂ ‘ਚ ਅੱਜ ਵੀ ਛਾਈ ਰਹੀ ਧੁੰਦ ਦੀ ਚਾਦਰ

ਨਵੀਂ ਦਿੱਲੀ– ਪੰਜਾਬ ਵਿਚ ਸੰਘਣੀ ਧੁੰਦ ਅੱਜ ਵੀ ਛਾਈ ਰਹੀ| ਧੁੰਦ ਕਾਰਨ ਜਿੱਥੇ ਜਨਜੀਵਨ ਉਤੇ ਮਾੜਾ ਅਸਰ ਪਿਆ, ਉਥੇ ਸੂਬੇ ਵਿਚ ਸਕੂਲ ਦੁਬਾਰਾ ਖੁੱਲ੍ਹਣ ਨਾਲ ਬੱਚਿਆਂ ਨੂੰ ਵੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ| ਚੰਡੀਗੜ੍ਹ, ਮੋਹਾਲੀ ਸਮੇਤ ਸੂਬੇ ਦੇ ਹੋਰਨਾਂ ਇਲਾਕਿਆਂ ਵਿਚ ਤੜਕੇ ਤੋਂ ਹੀ ਧੁੰਦ ਪੈਣੀ ਸ਼ੁਰੂ ਹੋ ਗਈ, ਜਿਸ …

Read More »