Home / Joginder Singh (page 159)

Joginder Singh

ਦੇਸ਼ ਦੇ ਚਾਰ ਰਾਜਾਂ ‘ਚ ਕੋਰੋਨਾ ਦਾ ਸਭ ਤੋ ਵੱਧ ਕਹਿਰ, ਮਰੀਜ਼ਾਂ ਦੀ ਸੰਖਿਆ 2 ਲੱਖ ਪਾਰ

ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਵਾਇਰਸ ਦੀ ਲਾਗ ਦੇ ਸਭ ਤੋਂ ਵੱਧ 8,909 ਨਵੇਂ ਕੇਸ ਸਾਹਮਣੇ ਆਏ ਹਨ। ਇਸ ਤੋਂ ਬਾਅਦ ਭਾਰਤ ਦੇ 35 ਰਾਜਾਂ ਵਿੱਚ, ਕੋਰੋਨਾ ਸੰਕਰਮਿਤ ਮਰੀਜ਼ਾਂ ਦੀ ਕੁੱਲ ਸੰਖਿਆ 2 ਲੱਖ 7 ਹਜ਼ਾਰ 615 ਹੋ ਗਈ ਹੈ। ਨਵੀਂ ਦਿੱਲੀ: ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ …

Read More »

ਦੇਸ਼ ਦਾ ਨਾਂ ਬਦਲਣ ਦੀ ਕੋਸ਼ਿਸ਼ ਨੂੰ ਝਟਕਾ! ਸੁਪਰੀਮ ਕੋਰਟ ਨੇ ਸੁਣਵਾਈ ਤੋਂ ਕੀਤਾ ਇਨਕਾਰ

ਪਟੀਸ਼ਨਕਰਤਾ ਨੇ ਕਿਹਾ ਕਿ ਬ੍ਰਿਟਿਸ਼ ਦੁਆਰਾ ਰੱਖਿਆ ਇੰਡੀਆ ਨਾਂ ਹੁਣ ਬੰਦ ਕਰ ਦੇਣਾ ਚਾਹੀਦਾ ਹੈ। ਪਟੀਸ਼ਨਕਰਤਾ ਦੀ ਦਲੀਲ ਸੀ ਕਿ ਦੇਸ਼ ਨੂੰ ਭਾਰਤ ਦਾ ਅਧਿਕਾਰਤ ਨਾਂ ਦੇਣ ਨਾਲ ਲੋਕਾਂ ਵਿੱਚ ਰਾਸ਼ਟਰੀ ਸਵੈ-ਮਾਣ ਦਾ ਸੰਚਾਰ ਹੋਵੇਗਾ। ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਦੇਸ਼ ਦੇ ਅਧਿਕਾਰਤ ਨਾਂ ਭਾਰਤ ਰੱਖਣ ਦੀ ਮੰਗ ‘ਤੇ ਵਿਚਾਰ …

Read More »

ਚੰਡੀਗੜ੍ਹ ‘ਚ ਨਹੀਂ ਰੁਕ ਰਿਹਾ ਕੋਰੋਨਾ ਦਾ ਕਹਿਰ, ਅੰਕੜਾ 301 ਤੱਕ ਪਹੁੰਚਿਆ

ਪਰਿਵਾਰ ਦੇ ਘਰ ਦਾ ਸਿਹਤ ਕਰਮਚਾਰੀਆਂ ਦੀ ਟੀਮ ਨੇ 31 ਮਈ ਨੂੰ ਖੇਤਰ ਵਿਚ ਇੱਕ ਵਿਸ਼ੇਸ਼ ਮੁਹਿੰਮ ਦੌਰਾਨ ਸਰਵੇ ਕੀਤਾ ਸੀ। ਉਸ ਸਮੇਂ ਮ੍ਰਿਤਕ ਤੇ ਉਸ ਦੇ ਦੋ ਪਰਿਵਾਰਕ ਮੈਂਬਰਾਂ ਨੂੰ ILI/SARI ਦੇ ਕੋਈ ਲੱਛਣ ਨਹੀਂ ਸੀ। ਚੰਡੀਗੜ੍ਹ: ਇੱਥੇ ਦੇ ਸੈਕਟਰ 30-ਬੀ ਦੀ ਇੱਕ 80 ਸਾਲਾ ਔਰਤ ਮੰਗਲਵਾਰ ਨੂੰ ਕੋਰੋਨਾਵਾਇਰਸ …

Read More »

ਜਲੰਧਰ ਤੋਂ ਸਾਹਮਣੇ ਆਏ 10 ਨਵੇਂ ਕੋਰੋਨਾ ਕੇਸ, ਸੂਬੇ ‘ਚ 2000 ਲੋਕ ਹੋਏ ਠੀਕ

ਅੱਜ ਜਲੰਧਰ ਵਿੱਚ 10 ਨਵੇਂ ਕੋਰੋਨਾ ਕੇਸ ਸਾਹਮਣੇ ਆਏ ਹਨ। ਇਹ ਸਾਰੇ ਮਾਮਲੇ ਡਿਫੈਂਸ ਕਲੋਨੀ ਤੋਂ ਸਾਹਮਣੇ ਆਏ ਹਨ। ਹਾਲ ਹੀ ‘ਚ 3 ਐਨਆਰਆਈ ਵੀ ਕੋਰੋਨਾ ਪੌਜ਼ੇਟਿਵ ਪਾਏ ਗਏ ਹਨ। ਜਲੰਧਰ: ਅੱਜ ਜਲੰਧਰ ਵਿੱਚ 10 ਨਵੇਂ ਕੋਰੋਨਾ ਕੇਸ ਸਾਹਮਣੇ ਆਏ ਹਨ। ਇਹ ਸਾਰੇ ਮਾਮਲੇ ਡਿਫੈਂਸ ਕਲੋਨੀ ਤੋਂ ਸਾਹਮਣੇ ਆਏ ਹਨ। …

Read More »