Breaking News
Home / Punjabi News / ਚੰਡੀਗੜ੍ਹ ਵਿਚ ਮੁੜ ਵੱਜਿਆ ਡਰੋਨ ਅਟੈਕ ਦਾ ਸਾਇਰਨ

ਚੰਡੀਗੜ੍ਹ ਵਿਚ ਮੁੜ ਵੱਜਿਆ ਡਰੋਨ ਅਟੈਕ ਦਾ ਸਾਇਰਨ


ਚੰਡੀਗੜ੍ਹ ਵਿਚ ਮੁੜ ਵੱਜਿਆ ਡਰੋਨ ਅਟੈਕ ਦਾ ਸਾਇਰਨ

ਚੰਡੀਗੜ੍ਹ ਵਿਚ ਇਕ ਵਾਰ ਫਿਰ ਸਾਇਰਨ ਵੱਜਿਆ ਹੈ। ਜਾਣਾਰੀ ਮਿਲੀ ਹੈ ਡਰੋਨ ਹਮਲੇ ਦੀ ਚਿਤਾਵਨੀ ਦਿੱਤੀ ਗਈ ਹੈ। ਦੱਸ ਦਈਏ ਕਿ ਰਾਤ ਵੀ ਅਜਿਹੇ ਸਾਇਰਨ ਵੱਜਦੇ ਰਹੇ। ਚੰਡੀਗੜ੍ਹ ਵਾਸੀਆਂ ਨੂੰ ਆਖਿਆ ਗਿਆ ਹੈ ਕਿ ਘਰਾਂ ਦੇ ਬਾਹਰ ਅਤੇ ਬਾਲਕੋਨੀਆਂ ਵਿਚ ਨਾ ਖੜ੍ਹੋ।

The post ਚੰਡੀਗੜ੍ਹ ਵਿਚ ਮੁੜ ਵੱਜਿਆ ਡਰੋਨ ਅਟੈਕ ਦਾ ਸਾਇਰਨ first appeared on Ontario Punjabi News.


Source link

Check Also

Fatehgarh Sahib ‘ਚ 2 ਆਂਗਣਵਾੜੀ ਵਰਕਰਾਂ ਬੇਹੋਸ਼, ‘ਮਾਵਾਂ ਧੀਆਂ ਸਤਿਕਾਰ ਯੋਜਨਾ’ ਦੇ ਫਾਰਮ ਭਰਦਿਆਂ ਵਿਗੜੀ ਤਬੀਅਤ

Fatehgarh Sahib News : ਫਤਿਹਗੜ੍ਹ ਸਾਹਿਬ ਵਿੱਚ ਪੰਜਾਬ ਸਰਕਾਰ ਦੀ ‘ਮਾਵਾਂ ਧੀਆਂ ਸਤਿਕਾਰ ਯੋਜਨਾ’ ਦੇ …