Breaking News
Home / Punjabi News / 2 ਘੰਟਿਆਂ ‘ਚ 6 ਕਰੋੜ ਦਾ ਮਾਲਕ ਬਣਿਆ 68 ਸਾਲਾ ਬਜ਼ੁਰਗ → Ontario Punjabi News

2 ਘੰਟਿਆਂ ‘ਚ 6 ਕਰੋੜ ਦਾ ਮਾਲਕ ਬਣਿਆ 68 ਸਾਲਾ ਬਜ਼ੁਰਗ → Ontario Punjabi News




ਹੁਸਿ਼ਆਰਪੁਰ ਦੇ ਪਿੰਡ ਕੱਕੋਂ ਅਧੀਨ ਆਉਂਦੀ ਅਰੋੜਾ ਕਲੋਨੀ ਦੇ ਰਹਿਣ ਵਾਲੇ ਇਕ 68 ਸਾਲਾ ਬਜ਼ੁਰਗ ਤਰਸੇਮ ਲਾਲ ਦੀ ਉਸ ਵਕਤ ਜਿੰਦਗੀ ਚਮਕ ਉਠੀ ਜਦੋਂ ਤਰਸੇਮ ਲਾਲ ਵਲੋਂ ਵਿਸਾਖੀ ਬੰਪਰ ਮੌਕੇ ਤੇ ਪਾਈ 6 ਕਰੋੜ ਦੀ ਲਾਟਰੀ ਨਿਕਲ ਆਈ।ਤਰਸੇਮ ਸਿੰਘ ਨੇ ਦੱਸਿਆ ਕਿ 19 ਅਪ੍ਰੈਲ ਨੂੰ ਹੀ ਇਸ ਲਾਟਰੀ ਦਾ ਰਿਜ਼ਲਟ ਆਇਆ ਅਤੇ 19 ਅਪ੍ਰੈਲ ਦੀ ਸ਼ਾਮ ਨੂੰ ਹੀ ਉਨ੍ਹਾਂ ਨੇ ਟਿਕਟ ਖਰੀਦੀ ਸੀ। ਕਿਸੇ ਕੰਮ ਤੋਂ ਉਹ ਬਾਜ਼ਾਰ ਗਏ ਸਨ ਅਤੇ 500 ਰੁਪਏ ਦੀ ਲਾਟਰੀ ਦੀ ਟਿਕਟ ਖਰੀਦ ਲਈ। ਕਿਸਮਤ ਪਲਟ ਗਏ ਲਾਟਰੀ ਖਰੀਦਣ ਦੇ 2 ਘੰਟਿਆਂ ਬਾਅਦ ਹੀ ਇਨਾਮਾਂ ਦਾ ਐਲਾਨ ਹੋ ਗਿਆ ਅਤੇ ਤਰਸੇਮ ਲਾਲ ਦੀ 6 ਕਰੋੜ ਦੀ ਲਾਟਰੀ ਨਿਕਲ ਆਈ।






Previous articleਕੈਨੇਡਾ ’ਚ ਆਮ ਚੋਣਾਂ 28 ਅਪ੍ਰੈਲ ਨੂੰ



Source link

Check Also

Himachal ‘ਚ ਮਾਨਸੂਨ ਦਾ ਕਹਿਰ, ਭਾਰੀ ਮੀਂਹ ਕਾਰਨ 45 ਤੋਂ ਵੱਧ ਸੜਕਾਂ ਬੰਦ, ਕਈ ਇਲਾਕਿਆਂ ‘ਚ ਹੜ੍ਹ ਵਰਗੇ ਹਾਲਾਤ

Himachal Monsoon : ਹਿਮਾਚਲ ਪ੍ਰਦੇਸ਼ ਵਿੱਚ ਮਾਨਸੂਨ ਦੀ ਸ਼ੁਰੂਆਤ ਨਾਲ ਹੀ ਭਾਰੀ ਮੀਂਹ ਨੇ ਜਨਜੀਵਨ …