Home / Punjabi News / ਬੰਗਲਾਦੇਸ਼ ਬੈਂਕ ਦੇ ਦੋ ਡਿਪਟੀ ਗਵਰਨਰਾਂ ਨੇ ਅਸਤੀਫਾ ਦਿੱਤਾ

ਬੰਗਲਾਦੇਸ਼ ਬੈਂਕ ਦੇ ਦੋ ਡਿਪਟੀ ਗਵਰਨਰਾਂ ਨੇ ਅਸਤੀਫਾ ਦਿੱਤਾ

ਢਾਕਾ, 12 ਅਗਸਤ
ਬੰਗਲਾਦੇਸ਼ ਬੈਂਕ ਦੇ ਗਵਰਨਰ ਦੇ ਅਸਤੀਫੇ ਦੇ ਕੁਝ ਦਿਨ ਬਾਅਦ ਅੰਤਰਿਮ ਸਰਕਾਰ ਦੇ ਨਿਰਦੇਸ਼ਾਂ ਤੋਂ ਬਾਅਦ ਦੋ ਡਿਪਟੀ ਗਵਰਨਰ ਅਤੇ ਵਿੱਤੀ ਖੁਫੀਆ ਯੂਨਿਟ (ਬੀਐਫਯੂਆਈ) ਦੇ ਮੁਖੀ ਨੇ ਅਸਤੀਫਾ ਦੇ ਦਿੱਤਾ ਹੈ। ਢਾਕਾ ਟ੍ਰਿਬਿਊਨ ਦੀ ਰਿਪੋਰਟ ਅਨੁਸਾਰ ਕੇਂਦਰੀ ਬੈਂਕ ਦੇ ਇੱਕ ਸਲਾਹਕਾਰ ਨੇ ਵੀ ਗਵਰਨਰ ਨੂੰ ਆਪਣਾ ਅਸਤੀਫਾ ਸੌਂਪ ਦਿੱਤਾ ਹੈ। -ਪੀਟੀਆਈ

The post ਬੰਗਲਾਦੇਸ਼ ਬੈਂਕ ਦੇ ਦੋ ਡਿਪਟੀ ਗਵਰਨਰਾਂ ਨੇ ਅਸਤੀਫਾ ਦਿੱਤਾ appeared first on Punjabi Tribune.


Source link

Check Also

Pandharpur Accident : ਸ਼ਰਧਾਲੂਆਂ ਨਾਲ ਭਰੀ ਪਿਕਅੱਪ ਵੈਨ ਖੂਹ ਵਿੱਚ ਡਿੱਗੀ, 14 ਲੋਕਾਂ ਦੀ ਮੌਤ

Pandharpur Accident : ਮਹਾਰਾਸ਼ਟਰ ਦੇ ਪੰਧਰਪੁਰ ਵਿੱਚ ਐਤਵਾਰ ਨੂੰ ਇੱਕ ਵੱਡਾ ਹਾਦਸਾ ਵਾਪਰ ਗਿਆ, ਜਿੱਥੇ …